Baljeet Singh Delhi
Baljeet Singh Delhi
  • 1 282
  • 9 715 881

Video

Exercise ਜਾਂ Gym ਜਾਣ ਨਾਲ Healthy Weight Loss ਨਹੀਂ ਹੋਣਾ
zhlédnutí 104Před 19 hodinami
Exercise ਜਾਂ Gym ਜਾਣ ਨਾਲ Healthy Weight Loss ਨਹੀਂ ਹੋਣਾ
Weight Loss ਕਰਨ ਤੋਂ ਬਾਅਦ ਦੁਬਾਰਾ Weight ਕਿਉਂ ਵੱਧ ਜਾਂਦਾ ਹੈ?
zhlédnutí 114Před dnem
Weight Loss ਕਰਨ ਤੋਂ ਬਾਅਦ ਦੁਬਾਰਾ Weight ਕਿਉਂ ਵੱਧ ਜਾਂਦਾ ਹੈ?
This is very important for healthy weight loss
zhlédnutí 111Před 21 dnem
This is very important for healthy weight loss
PARK ਵਿੱਚ ਸੈਰ ਕਰਕੇ HEALTHY WEIGHT LOSS ਨਹੀਂ ਹੋਣਾ
zhlédnutí 148Před 21 dnem
PARK ਵਿੱਚ ਸੈਰ ਕਰਕੇ HEALTHY WEIGHT LOSS ਨਹੀਂ ਹੋਣਾ
ਜਾਣੋ ਤੁਹਾਡਾ Ideal Weight ਕਿੰਨਾ ਹੋਣਾ ਚਾਹੀਦਾ?
zhlédnutí 155Před měsícem
ਜਾਣੋ ਤੁਹਾਡਾ Ideal Weight ਕਿੰਨਾ ਹੋਣਾ ਚਾਹੀਦਾ?
How much PROTEIN does our body need ?
zhlédnutí 159Před měsícem
How much PROTEIN does our body need ?
ਚੰਗੀ ਸਿਹਤ ਦੀਆਂ 3 Categories, ਤੁਹਾਨੂੰ ਕਿਹੜੀ ਚਾਹੀਦੀ?
zhlédnutí 90Před měsícem
ਚੰਗੀ ਸਿਹਤ ਦੀਆਂ 3 Categories, ਤੁਹਾਨੂੰ ਕਿਹੜੀ ਚਾਹੀਦੀ?
ਤੁਸੀਂ ਜ਼ਿੰਦਗੀ ਜਿਉਣਾ ਚਾਹੁੰਦੇ ਹੋ ਜਾਂ ਕੱਟਣਾ ? THINK ABOUT IT 🤔
zhlédnutí 144Před měsícem
ਤੁਸੀਂ ਜ਼ਿੰਦਗੀ ਜਿਉਣਾ ਚਾਹੁੰਦੇ ਹੋ ਜਾਂ ਕੱਟਣਾ ? THINK ABOUT IT 🤔
Do these 3 things and you will become fat to fit
zhlédnutí 81Před měsícem
Do these 3 things and you will become fat to fit
ਤੁਸੀਂ ਮੋਟਾਪੇ ਦੇ ਸ਼ਿਕਾਰ ਕਿਉਂ ਹੋ?
zhlédnutí 103Před měsícem
ਤੁਸੀਂ ਮੋਟਾਪੇ ਦੇ ਸ਼ਿਕਾਰ ਕਿਉਂ ਹੋ?
ਕੋਈ ਵੀ Person Overweight ਕਿਉਂ ਹੋ ਜਾਂਦਾ ਹੈ? | Baljeet Singh Delhi
zhlédnutí 142Před měsícem
ਕੋਈ ਵੀ Person Overweight ਕਿਉਂ ਹੋ ਜਾਂਦਾ ਹੈ? | Baljeet Singh Delhi
ਮੈਂ ਆਪਣਾ Weight ਕਿਵੇਂ ਘਟਾਇਆ ? | How I lost my weight ? | Baljeet Singh Delhi
zhlédnutí 329Před měsícem
ਮੈਂ ਆਪਣਾ Weight ਕਿਵੇਂ ਘਟਾਇਆ ? | How I lost my weight ? | Baljeet Singh Delhi
ਐਸੇ ਮਾਂ ਬਾਪ ਆਪਣੇ ਬੱਚਿਆਂ ਦਾ FUTURE ਬਰਬਾਦ ਕਰ ਦੇਣਗੇ
zhlédnutí 189Před měsícem
ਐਸੇ ਮਾਂ ਬਾਪ ਆਪਣੇ ਬੱਚਿਆਂ ਦਾ FUTURE ਬਰਬਾਦ ਕਰ ਦੇਣਗੇ
KHAO PIO AISH KARO, MARNA TA SABH NE HAI
zhlédnutí 166Před 3 měsíci
KHAO PIO AISH KARO, MARNA TA SABH NE HAI
Wrong Formula for Healthy Weight Loss
zhlédnutí 162Před 3 měsíci
Wrong Formula for Healthy Weight Loss
FITNESS DA COURSE? 💪
zhlédnutí 141Před 3 měsíci
FITNESS DA COURSE? 💪
Zindgi Badal Sakdi Hai Tuhadi 💚
zhlédnutí 123Před 3 měsíci
Zindgi Badal Sakdi Hai Tuhadi 💚
Weight Loss v/s Healthy Weight Loss
zhlédnutí 266Před 5 měsíci
Weight Loss v/s Healthy Weight Loss
ਸਾਡੀ ਕਮਰ ਦਾ Size ਕੀ ਹੋਣਾ ਚਾਹੀਦਾ ਹੈ? What should be our waist size?
zhlédnutí 284Před 6 měsíci
ਸਾਡੀ ਕਮਰ ਦਾ Size ਕੀ ਹੋਣਾ ਚਾਹੀਦਾ ਹੈ? What should be our waist size?
3 ਗੱਲਾਂ ਹਮੇਸ਼ਾ ਯਾਦ ਰੱਖੋ Healthy Weight Loss ਹੋ ਜਾਵੇਗਾ
zhlédnutí 723Před 6 měsíci
3 ਗੱਲਾਂ ਹਮੇਸ਼ਾ ਯਾਦ ਰੱਖੋ Healthy Weight Loss ਹੋ ਜਾਵੇਗਾ
ਕੀ ਤੁਸੀਂ ਵੀ ਮੋਟਾਪੇ ਤੋਂ ਬਹੁਤ ਪਰੇਸ਼ਾਨ ਹੋ? | Baljeet Singh
zhlédnutí 200Před 7 měsíci
ਕੀ ਤੁਸੀਂ ਵੀ ਮੋਟਾਪੇ ਤੋਂ ਬਹੁਤ ਪਰੇਸ਼ਾਨ ਹੋ? | Baljeet Singh
Healthy Weight Loss ਦਾ ਸਭ ਤੋਂ ਸੌਖਾ ਤਰੀਕਾ
zhlédnutí 234Před 7 měsíci
Healthy Weight Loss ਦਾ ਸਭ ਤੋਂ ਸੌਖਾ ਤਰੀਕਾ
ਤੁਹਾਡਾ ਵਜ਼ਨ ਘਟੇਗਾ ਪਰ ਕਮਜ਼ੋਰੀ ਨਹੀਂ ਆਵੇਗੀ, ਪੁੱਛੋ ਕਿਵੇਂ? | Healthy Weight Loss | Baljeet Singh Delhi
zhlédnutí 247Před 7 měsíci
ਤੁਹਾਡਾ ਵਜ਼ਨ ਘਟੇਗਾ ਪਰ ਕਮਜ਼ੋਰੀ ਨਹੀਂ ਆਵੇਗੀ, ਪੁੱਛੋ ਕਿਵੇਂ? | Healthy Weight Loss | Baljeet Singh Delhi
ਭੁੱਖੇ ਰਹਿਕੇ ਜਾਂ ਘੱਟ ਖਾਣਾ ਖਾ ਕੇ Weight Loss ਕਰਨ ਦੀ ਕੋਸ਼ਿਸ਼ ਨਾ ਕਰੋ, ਬਿਮਾਰ ਹੋ ਜਾਵੋਗੇ
zhlédnutí 242Před 7 měsíci
ਭੁੱਖੇ ਰਹਿਕੇ ਜਾਂ ਘੱਟ ਖਾਣਾ ਖਾ ਕੇ Weight Loss ਕਰਨ ਦੀ ਕੋਸ਼ਿਸ਼ ਨਾ ਕਰੋ, ਬਿਮਾਰ ਹੋ ਜਾਵੋਗੇ
2024 New Year Resolution - Weight Loss
zhlédnutí 480Před 8 měsíci
2024 New Year Resolution - Weight Loss
MOST IMPORTANT TIP FOR HEALTHY WEIGHT LOSS
zhlédnutí 214Před 8 měsíci
MOST IMPORTANT TIP FOR HEALTHY WEIGHT LOSS
COMFORT ZONE | Baljeet Singh Delhi
zhlédnutí 323Před 8 měsíci
COMFORT ZONE | Baljeet Singh Delhi
ਸਿਰਫ਼ 5 ਮਿੰਟ ਕੱਢ ਕੇ ਇਹ ਵੀਡੀਓ ਜ਼ਰੂਰ ਸੁਣੋ ਤੁਹਾਡੀ ਜ਼ਿੰਦਗੀ ਬਦਲ ਜਾਏਗੀ | Baljeet Singh Delhi
zhlédnutí 690Před 9 měsíci
ਸਿਰਫ਼ 5 ਮਿੰਟ ਕੱਢ ਕੇ ਇਹ ਵੀਡੀਓ ਜ਼ਰੂਰ ਸੁਣੋ ਤੁਹਾਡੀ ਜ਼ਿੰਦਗੀ ਬਦਲ ਜਾਏਗੀ | Baljeet Singh Delhi
ਜੇ ਅੱਜ ਤੁਸੀਂ ਮੋਟਾਪੇ ਦੇ ਸ਼ਿਕਾਰ ਹੋ ਤਾਂ ਓਹਦਾ ਦੋਸ਼ੀ ਕੌਣ ਹੈ? | DOSHI KAUN? | Baljeet Singh Delhi
zhlédnutí 797Před 9 měsíci
ਜੇ ਅੱਜ ਤੁਸੀਂ ਮੋਟਾਪੇ ਦੇ ਸ਼ਿਕਾਰ ਹੋ ਤਾਂ ਓਹਦਾ ਦੋਸ਼ੀ ਕੌਣ ਹੈ? | DOSHI KAUN? | Baljeet Singh Delhi

Komentáře

  • @GurdevSingh-vd5ie
    @GurdevSingh-vd5ie Před 6 dny

    ਸਮਾਜ ਹਰ ਤਰ੍ਹਾਂ ਤੋਂ ਏਨਾਂ ਬਰਬਾਦ ਕਯੋਂ ਹੋ ਰੇਹਾ ਹੈ।।ਇਸਦਾ ਪਤਾ ਸ਼ਾਇਦ ਕੋਈ ਵਿਰਲਾ ਹੀ ਲਾ ਸਕਿਆ ਹੋਏ।।।😢ਹਰ ਫਿਲਡ ਹਰ ਖੇਤਰ ਚ ਨਾਸ ਹੀ ਨਾਸ।।।।ਹੁੰਭ ਤਾਂ ਬਰਬਾਦੀ ਧੋਖਾ ਛਲ ਕਪਟ।।ਅਪਣੇ ਪੇਟੋ ਜੰਮੇ ਆ ਤੋਂ ਕਰਾ ਰਹੇ ਨੇ ਇਸ ਤੋਂ ਵੱਡੀ ਬਰਬਾਦੀ ਹੋਰ ਕੀ ਹੋ ਸਕਦੀ ਹੈ।।ਜਿਸ ਪਰਿਵਾਰ ਬੱਚੇ ਆਂ ਲਈ ਬੰਦਾ ਦਿਨ ਰਾਤ ਮਿਹਨਤ ਕਰਦਾ ਔਹੀ।। ਦੁਸ਼ਮਣ ਬਣ ਕੇ ਸਬ ਕੁੱਝ ਖ਼ਤਮ ਕਰ ਦਿੰਦਾ।।।ਔਰ ਬੰਦਾ ਖੂਨ ਦੇ ਆਂਸੂੰ ਰੋਂਦਾ 😢😢😢😢😢😢😢😢😢😢😢😢😢😮 ਸਮਾਜ ਨੂੰ ਚਲਾਉਣ ਵਾਲਾ ਵਾਲੇ ਦੋ ਮਾਰਗ ਪੰਤ ਸੀ 😢😮 ਇੱਕ ਸੀ 😢ਹੈ 😢 ਲੀਡਰਾਂ ਨੇਤਾਵਾਂ ਪੁੰਜੀਵਾਦ ਸਾਮਰਾਜਵਾਦ।।ਦਾ ਬਣਾਇਆ ਦਿਖਾਇਆ ਚਲਾਏਆ।।ਰਸਤਾ 😢😢😢😢ਜਿਸ ਚ ਕੇਵਲ ਬਰਬਾਦੀ ਹੀ ਬਰਬਾਦੀ ਹੈ ਲੁੱਟ ਹੀ ਲੁਟ 😢ਕੂਟ ਹੀ ਕੁਟ।।ਧੋਖਾ ਠੱਗੀ ਛਲ ਕਪਟ 😢😢😢😢ਯਾਨੀ ਸਾਰੇ ਅਵਗੁਣ ਹੀ ਨੇ ਜਿੰਨੇ ਤੁਸੀਂ ਸੋਚ ਲਉ ਸਬ 😢😢😢😢😢😢ਨਾ ਆਪਾਂ ਬਚਣਾ ‌‌ਨਾ ਸਾਡੇ ਬੱਚੇ ਨਾ।।ਸਾਡੀ ਜ਼ਿੰਦਗੀ ਨਾ ਸਾਡੀ ਬਰਬਾਦੀ ਰੁਕਣੀ ਹੈ।।।।।।।।ਆਲ ਰੇਡੀ ਆਪਾ ਇਹ ਰਸਤੇ ਤੇ ਚਲ ਵੀ ਰਹੇ ਹਾਂ।।ਬਦੋ ਬਦੀ ਇੱਕ ਮਜਬੁਰੀ ਖਾਤਰ।।😢ਵੇਖ ਲਓ ਕੇਹਿਦੇ ਹੈ ਨਾ ਆ ਜੇੜਾ ਬੰਦਾ ਐਨਾਂ ਬੁਰਾ ਕਿਵੇਂ ਹੋ ਗਿਆ।। ਇਹਦੇ ਪਿੱਛੇ ਦੀ ਲਾਂਭੀ ਇਹ ਲੋਕ ਸੀ 😢ਹੈ 😢🎉🎉🎉ਦੁਜਾ ਮਾਰਗ ਰਸਤਾ ਬੜਾ ਹੀ ਵੱਧਿਆ ਅਤੇ ਸਵਰਗ ਧਰਤੀ ਤੇ 🎉ਇਹ ਹੈ ਧੰਨ ਗੁਰੂ ਸਾਹਿਬਾਨ ਦੀ ਸਿਖਿਆਵਾਂ ਨਾਲ ਔਤ ਪ੍ਰੋਤ ਸਾਡੇ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ 😮ਐ ਸਿਖਾਂ ਤੁੰ ਆਵਦੀ ਅਲੱਗ ਹੀ ਪਹਿਚਾਣ ਬਣਾਈ।। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਜ਼ਮੀਨੀ ਪੱਧਰ ਤੇ ਜਿਉਣਾ ਕਰਕੇ 🎉🎉🎉🎉🎉

    • @GurdevSingh-vd5ie
      @GurdevSingh-vd5ie Před 6 dny

      ਅਪਣਾ ਫੋਨ ਨੰਬਰ ਸੈਂਟ ਕਰੋ ਜੀ 🎉

  • @GurdevSingh-vd5ie
    @GurdevSingh-vd5ie Před 6 dny

    ਲੈ ਬਾਈ ਬਲਜੀਤ ਸਿੰਘ ਆਪਣੇ ਵਿਚਾਰ ਹਰ ਤਰ੍ਹਾਂ ਮਿਲਦੇ ਨੇ।।ਆਪ ਜੀ ਨੂੰ ਬੇਨਤੀ ਹੈ ਕਿ ਇੱਕ ਟੀਮ ਬਣਾਉ।।।ਜਿਸ ਦਾ ਕੰਮ ਹੋਵੇ।।। ਗੁਰੂ ਘਰ ਚ ਸੇਮੀਨਾਰ ਲਾਏ ਜਾਣ।।।। ਅੱਗੇ ਜੋ ਲਿਖੂਗਾ।।ਆਪ ਜੀ ਨੂੰ ਇੱਕ ਇੱਕ ਅੱਖਰ ਸਮਝ ਆਉ 🎉🎉🎉। ਮੈਂ ਵੀ ਦਿੱਲੀ ਤੋਂ ਹਾਂ।। ਪਿੰਡ ਮੇਰਾ ਪੰਜਾਬ ਮੋਗਾ ਜ਼ਿਲ੍ਹਾ 🎉 ਪਿਛਲੇ ਦੋ ਸਾਲਾਂ ਤੋਂ ਪਿੰਡ ਜਾ ਰੇਹਾਂ ਹਾਂ।।ਬਾਬੇ ਨਾਨਕ ਦਾ ਧੂਤ ਬਣਕੇ।।।🎉ਅਪਣੀ ਟੀਮ ਦਾ ਨਾਮ ਭੀ ਏਹੀ।।।ਬਾਬੇ ਨਾਨਕ ਦਾ ਧੂਤ ਆਏ ਨੇ 🎉

  • @RamSandhu-ru2uw
    @RamSandhu-ru2uw Před 8 dny

    ❤❤❤ good

  • @user-wt8rr2kc1w
    @user-wt8rr2kc1w Před 9 dny

    Waheguru ji waheguru ji

  • @user-zi7kp8un3s
    @user-zi7kp8un3s Před 9 dny

    Bhai do you do body weight exercise? Pushup squats?

  • @KulwantSingh-li7tg
    @KulwantSingh-li7tg Před 10 dny

    ਵੀਰ ਜੀ ਤੁਹਾਡੀ ਨਵੀਂ ਵੀਡੀਓ ਕਿਉਂ ਨਹੀਂ ਆਰ ਹੀ?

  • @tarandeepsingh8522
    @tarandeepsingh8522 Před 10 dny

    Balle Balle

  • @JagmohanSinghPandher
    @JagmohanSinghPandher Před 12 dny

    ਸਾਲਾ ਬਾਦਰ ਧੂੰਦਾ ਛਿਤਰ ਖਾਣੀ ਸੂਰਤ

  • @gurmejsidhu2711
    @gurmejsidhu2711 Před 17 dny

    ਪ੍ਰੋ ਸਾਹਿਬ ਸਿੰਘ ਜੀ ਤੁਸੀਂ ਸਿਆਣੇ ਨਹੀਂ ਹੋ, ਚਾਰ ਅੱਖਰ ਸੰਸਾਰੀ ਵਿਦਿਆ ਨਾਲ ਵਿਦਿਵਾਨ ਨਹੀਂ ਬਣਗੇ। ਗਲਤ ਵਿਆਖਿਆ ਕਰ ਰਹੇ ਹੋ

  • @jagpalsingh2191
    @jagpalsingh2191 Před 20 dny

    Next pl

  • @HarminderHari
    @HarminderHari Před 24 dny

    Ajj kll ravidas ji nu bhagat kaho ya guru kaho wala mudda bahut chll reha ohde te koi video payo apne anusar

    • @simranjot7793
      @simranjot7793 Před 22 dny

      Eh bhau taan hun vjn ghtt krn de chakkker ch video bna reha v mai jaldi famous ho java tusi kise hor budhijivi kolo puccho

  • @user-em4hd2yy1s
    @user-em4hd2yy1s Před 25 dny

    Next part please

  • @balwindersinghbrar5963

    ਜਦੋਂ ਸਟੇਜ ਤੋਂ ਕੋਈ ਬੁਲਾਰਾ, ਕੋਈ ਕਥਾਵਾਚਕ ਬੋਲ ਰਿਹਾ ਹੋਵੇ ਤਾਂ ਉਸ ਸਮੇਂ ਬੁਲਾਰੇ ਦੇ ਪਿਛਲੇ ਪਾਸੇ ਫਾਲਤੂ ਦਾ ਤੋਰਾ-ਫੇਰਾ ਕਰਕੇ ਸਰੋਤਿਆਂ, ਦਰਸ਼ਕਾਂ ਦੀ ਇਕਾਗਰਤਾ ਨੂੰ ਭੰਗ ਨਹੀਂ ਕਰਨਾ ਚਾਹੀਦਾ।

  • @balwindersinghbrar5963

    ਬਿਲਕੁਲ ਸਹੀ ਵਿਆਖਿਆ ਕੀਤੀ ਗਈ ਹੈ ਜੀ। ਪਰ ਅਫ਼ਸੋਸਨਾਕ ਅਤੇ ਦੁੱਖਦਾਇਕ ਪਹਿਲੂ ਇਹ ਹੈ ਕਿ ਸਾਡੇ ਪ੍ਰਚਾਰਕਾਂ, ਕਥਾਵਾਚਕਾਂ, ਕੀਰਤਨੀਏ, ਰਾਗੀਆਂ, ਢਾਡੀਆਂ, ਗ੍ਰੰਥੀਆਂ ਨੇ, ਪ੍ਰਧਾਨਾਂ, ਜੱਥੇਦਾਰਾਂ ਨੇ ਸਾਡੇ ਅਮੁੱਲ ਖ਼ਜ਼ਾਨੇ ਸ੍ਰੀ ਗੁਰੂ ਗ੍ਰੰਥ ਸਾਹਬ ਜੀ ਦੀ ਸਹੀ ਵਿਆਖਿਆ ਹੀ ਨਹੀਂ ਕੀਤੀ। ਸੰਗਤ ਨੂੰ ਸਮਝਦਾਰੀ ਦੇ ਰਾਹ ਹੀ ਨਹੀਂ ਤੁਰਨ ਦਿੱਤਾ ਗਿਆ। ਸਗੋਂ ਗੁਰੂ ਗ੍ਰੰਥ ਸਾਹਬ ਨੂੰ ਮੱਥੇ ਟਿਕਾਉਣ, ਮਾਇਆ ਭੇਟਾ ਕਰਨ ਦੀਆਂ ਰਸਮਾਂ, ਰਵਾਇਤਾਂ, ਮਨੌਤਾਂ ਆਦਿ ਸਥਾਪਿਤ ਕਰਕੇ ਆਮਦਨ ਦਾ ਇਕ ਸਾਧਨ ਮਾਤਰ ਬਣਾ ਦਿੱਤਾ ਹੈ। ਇਸੇ ਕਰਕੇ ਵਿਕਸਤ ਦੇਸ਼ਾਂ ਦੇ ਮੁਕਾਬਲੇ ਅਸੀਂ ਹਰ ਖੇਤਰ ਵਿੱਚ ਪਛੜੇ ਹੋਏ ਹਾਂ।

  • @hdsingh3449
    @hdsingh3449 Před měsícem

    😊ਵਧੀਆ ਜੀ

  • @amarjitshergill2690
    @amarjitshergill2690 Před měsícem

    Waheguru ji ka khalsa Waheguru ji ki fatch Singh Sahib ji 🙏 to all of you 🙏 ❤ ♥ 💖 myself I feel like 👍 👌 I don't wants to be here without Shri Guru Grant Sahib ji Gian 🙏 my Ardass Prayer Waheguru ji 💙 give me your Gian so I can live life with that 🙏 my Ardass Prayer for all you 🙏 Singh Sahib ji 🙏 ❤❤❤❤🎉🎉🎉🎉🎉🎉

  • @kashmirsingh6802
    @kashmirsingh6802 Před měsícem

    ਵੀਰ ਜੀ ਸਾਡੇ ਗੁਰਦੁਆਰਿਆਂ ਵਿੱਚ ਬ੍ਰਾਹਮਣੀ ਮੱਤ ਪੂਰੀ ਤਰਾਂ ਕਾਬਜ ਹੋ ਗਈ ਹੈ ਜਿਹੜੇ ਸੰਗਤ ਚੋਂ ਬਜ਼ੁਰਗ ਜਾਂ ਸਿਆਣੇ ਆਉਂਦੇ ਹਨ ਜਿਹਨਾਂ ਨੂੰ ਸਿੱਖੀ ਬਾਰੇ ਇੱਕ ਊੜਾ ਐੜਾ ਵੀ ਨਹੀਂ ਆਉਂਦਾ ਉਹ ਵੀ ਆਣ ਕੇ ਮੱਤਾਂ ਦੇਣ ਲੱਗ ਪੈਂਦੇ ਹਨ ਔਰ ਆਪਣੇ ਆਪ ਨੂੰ ਬੜਾ ਸਿਆਣਾ ਸਮਝਦੇ ਹਨ ਜੇ ਉਹਨਾਂ ਨੂੰ ਸਮਝਾਈਏ ਤੇ ਅੱਗੋਂ ਲੜਨ ਲੱਗ ਪੈਂਦੇ ਹਨ ਇਹਨਾਂ ਦਾ ਕੀ ਇਲਾਜ ਹੋ ਸਕਦਾ ਹੈ

  • @GurnamSingh-hu5fq
    @GurnamSingh-hu5fq Před měsícem

    ਬਹੁਤੇ ਜੀਵਨ ਕੱਟ ਰਹੇ ਨੇ ਜੀ

  • @GurnamSingh-hu5fq
    @GurnamSingh-hu5fq Před měsícem

    ਬਹੁਤ ਵਧੀਆ ਬੀਚਾਰ ਨੇ

  • @gursewakjitsingh4630
    @gursewakjitsingh4630 Před měsícem

    ਬਹੁਪੱਖੀ ਸ਼ਖਸ਼ੀਅਤ ਦੇ ਮਾਲਕ ਵੀਰ ਬਲਜੀਤ ਸਿੰਘ

  • @GurdevSingh-vd5ie
    @GurdevSingh-vd5ie Před měsícem

    ਮਾਂ।। ਵੱਧ ਜ਼ਿੰਮੇਵਾਰ ਹੈ ਹਰ ਇੱਕ ਸਮਸਯਾ ਲਈ।। ਮਾਂ ਨੂੰ ਇਕ ਪਤਿ। ਇੱਕ ਗੁਰੂ ਇੱਕ ਡਾਕਟਰ। ਇੱਕ ਪਿਉ।। ਇੱਕ ਚੰਗਾ ਹਿਤੇਛੀ।। ਬਣਨਾਂ ਚਾਹੀਦਾ ਸੀ ਪਰ ਹਫਸੋਸ।। ਮਾਂ ਦੇ ਲਾਡ ਪਿਆਰ ਔਰ ਅਗਯਾਨਤਾ ਨੇ।।ਸਬ ਘਰ ਤਬਾਹ ਕਰ ਤੇ।।ਵਿਸਾਥਾਰ ਨਾਲ।😢ਅਗਲੇ ਕਮੇਂਟ ਚ 😢

  • @KulwantSingh-li7tg
    @KulwantSingh-li7tg Před měsícem

    ਵੀਰ ਜੀ ਤੁਹਾਡੀ ਨਵੀਂ ਵੀਡੀਓ ਕਿਉ ਨਹੀਂ ਆ ਰਹੀ ?

  • @HardevSingh-hh9lx
    @HardevSingh-hh9lx Před 2 měsíci

    Panth needs kathavachik like Baljeet Singh ji

  • @SarbatDaBhlaChannel
    @SarbatDaBhlaChannel Před 2 měsíci

    Haa😂😂

  • @ParamjitBangasaab
    @ParamjitBangasaab Před 2 měsíci

    ਕੀ ਗੁਰੂ ਗ੍ਰੰਥ ਸਾਹਿਬ ਉਪਰ. ਅੱਗੇ ਫੁੱਲ ਖਿਲਾਰਨੇ ਠੀਕ ਹੈ. ਸਾਡੇ 100.000Rs ਫੁੱਲ ਛੁਟ ਕੇ ਗੁਰੂਦੁਆਰੇ ਘਾਟਾ ਸ਼ੋਂ ਕਰ ਦਿਂਦੇ

  • @shivinderkaur2169
    @shivinderkaur2169 Před 2 měsíci

    ਵਾਹਿਗੁਰੂ ਜੀ ਵੀਰ ਜੀ ਸਵਾਲ ਹੈ ਜੀ ਕੀ ਅਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਸਾਇੰਸਦਾਨ ਕਹਿ ਸਕਦੇ ਹਾਂ ਜੀ?????

  • @goldieseehra
    @goldieseehra Před 2 měsíci

    Bai Baljeet. Have you stopped wearing a Kara? In your earlier Katha Videos I see you wearing

  • @kikarsinghbrar6414
    @kikarsinghbrar6414 Před 2 měsíci

    There is no sound, it is very bad।

  • @Jaskaur6675
    @Jaskaur6675 Před 3 měsíci

    Bilkul theek kiha thanks

  • @rishipalsingh1207
    @rishipalsingh1207 Před 3 měsíci

    ❤❤❤❤❤❤❤❤

  • @mantaj7809
    @mantaj7809 Před 3 měsíci

    Ki gya Baljeet Singh ji tuci bahut kmjor ho gaye ho

  • @GurdevSingh-vd5ie
    @GurdevSingh-vd5ie Před 3 měsíci

    ਬਿਲਕੁੱਲ ਸਹੀ ਛੋਟੇ ਵੀਰੇ 🎉 ਸਾਡੇ ਗੁਰੂ ਘਰ ਬਣੇਂ ਹੀ ਇਸੇ ਵਾਸਤੇ ਸੀ ਕਿ ਹਰ।।ਸਮਾਜ ਦੀ ਕਮੀ ਪੇਸ਼ੀ ਅਗਿਆਨਤਾ ਦਾ ਹਲ।। ਗੁਰੂ ਦੇ ਗਯਾਨੰ ਨਾਲ ਕੀਤਾ ਜਾਏ 🎉 ਜਿੱਥੇ ਸਚਾ ਗਯਾਨੰ ਹੈ।।ਔਥੇ ਸਬ ਕੁੱਝ ਠੀਕ ਹੈ 🎉 ਸਾਡੇ ਕਲੋਨੀ ਦੇ ਗੁਰੂਦੁਆਰਾ ਸਾਹਿਬ ਚ।।ਬਰੈਡ ਪਕੋੜਾ।।ਨਾਲ ਦੁੱਧ ਦਾ ਲੰਗਰ ਦਿੱਤਾ ਜਾਂਦਾ।।ਗਿਲਾਸ ਥਰਮਸ ਕੋਲ ਦੇ 😢😢😢😢 ਜਦੋਂ ਔਨਾ ਨੂੰ ਕਹੋ।ਭਾਈ ਆ ਕੇੜਾ ਲੰਗਰ ਹੈ।।😢 ਅਗੋਂ ਕੇਹਿੰਣ ਗੇ ਲੰਗਰ ਤੇ ਕਿੰਤੂ ਪ੍ਰੰਤੂ ਕਰਦੇ ਹੋ।।ਚੰਗੀ ਗੱਲ ਨਹੀਂ।।😢😢😢😢ਚੰਗੀ ਗੱਲ ਤਾਂ ਇਹ ਵੀ ਨਹੀਂ।।ਪਚਪਨ ਤੋਂ ਸਠ ਸਾਲ ਦੇ।। ਸਿੱਖ ਪੰਜਾਬੀ ਯਾਂ ਤਾਂ ਦਵਾਈਆਂ ਤੇ ਚਲ ਰਹੇ ਹਨ।😢 ਬਹੁਤ ਸਾਰੇ ਅਕਾਲ ਚਲਾਣਾ ਵੀ ਕਰ ਗਏ ਹਨ।।।😢ਇਹ ਕੜਵੀ ਸਚਾਈ ਹੈ।।ਗਲਤ ਖਾਣ ਪੀਣ ਮੋਤ ਦਾ ਕਾਰਨ ਬਣਦੀ ਹੈ।।ਗਲਤ ਗਯਾਨੰ ਨਾਲ।।ਜੀਵਨ ਚ ਮੰਨ ਵਕਰਿਤ ਹੁੰਦਾ ਹੈ ਤੇ ਖਾਣੇ ਨਾਲ ਤਨ।।😢ਸਬਦ ਗੁਰੂ ਸੁਰਤ ਧੁਨਿ ਚੇਲਾ।।।ਇਹ ਕਦੋ ਜੀਵਨ ਦੇ ਅੰਗ ਸੰਗ ਬਣਾਉ ਗੇ।।😢😢😮😮

  • @harpalsinghkhatttra3857
    @harpalsinghkhatttra3857 Před 3 měsíci

    Theef man kitna lootogea public ko

  • @harpalsinghkhatttra3857
    @harpalsinghkhatttra3857 Před 3 měsíci

    Theef man kitna lootogea public ko

  • @kVfitnessvlog
    @kVfitnessvlog Před 3 měsíci

    Very nice veer ji

  • @kVfitnessvlog
    @kVfitnessvlog Před 3 měsíci

    Great veer ji

  • @savinderlamba9904
    @savinderlamba9904 Před 3 měsíci

    ਵਾਹੇਗੁਰੂ ਜੀ ਵਾਹੇਗੁਰੂ ਜੀ ।👍

  • @kVfitnessvlog
    @kVfitnessvlog Před 3 měsíci

    Kanwaljit Singh driver gurdaspur

  • @kuldipsingh5167
    @kuldipsingh5167 Před 3 měsíci

    ਬਹੁੱਤ ਵਧੀਆ ਵਿਚਾਰ ਵੀਰ ਜੀ ਧੰਨਵਾਦ ਜੀ ❤❤

  • @beejumarwah6431
    @beejumarwah6431 Před 3 měsíci

    Har koi mike chak ke shuru ho janda First you need to address prof sahib with due respect and secondly you need to provide proof of what you are saying. Give the name of the book to validate your point.

  • @beejumarwah6431
    @beejumarwah6431 Před 3 měsíci

    Tusi prof. Sahib da naam ta izat nal lai lo. Eh vi nahi sikhya te mike farh lainda hai har koi.

  • @harbhajansingh4723
    @harbhajansingh4723 Před 4 měsíci

    Wah wah wah Gur jio ❤❤❤❤❤

  • @ramankhaira7629
    @ramankhaira7629 Před 4 měsíci

    ਕਰਨ ਕਰਾਵਨ ਆਪੇ ਆਪ ਮਾਨੁਖ ਕੇ ਕਿਛ ਨਾਹੀ ਹਾਥ ਇਸਦਾ ਕੀ ਅਰਥ ਹਨ

  • @SukhchanSingh-ng8kg
    @SukhchanSingh-ng8kg Před 4 měsíci

    , gdhe.noo.ser.da.bana.

  • @rishipalsingh1207
    @rishipalsingh1207 Před 4 měsíci

  • @Kanfused-fz4tshhhijjugxddg
    @Kanfused-fz4tshhhijjugxddg Před 4 měsíci

    Dalla hai tu

  • @rishipalsingh1207
    @rishipalsingh1207 Před 4 měsíci

    Nice

  • @devindersingh3428
    @devindersingh3428 Před 4 měsíci

    Bahut vediya gel kiti veer ji.

  • @davindersingh3938
    @davindersingh3938 Před 4 měsíci

    WaheGuru Ji ka Khalsa han bahut badhiya bhai sahab angreji de lafaj samajj nahi aunde. Kripa karke shuddh Punjabi vich prachar kariya karo