Sikh Virsa
Sikh Virsa
  • 3
  • 29 983
MVI 0015
Manjot Gill,a Liberla candidate asking voters to support on May 5th, 2015 election
zhlédnutí: 215

Video

Dr. Puran Singh at Sikh Awareness Seminar 2014 Calgary Canada
zhlédnutí 382Před 9 lety
Dr Puran Singh speaking at Sikh Awreness Seminar 2014 Calgary Alberta Canada on Komagata Maru Shatabadi, Sikhism, Gurbani, Shabad, Naam, Simran, Bhajan, Bandgi, God, Religion, 1947, Sikh Movement, Gadari Babe, Freedom Fighter, Freedom Struggle on India
Prof Inder Singh Ghaga at Sikh Awareness Seminar Calgary Canada
zhlédnutí 29KPřed 9 lety
Sikh Awareness Seminar 2014 by Sikh Virsa Magazine & Singh Sabha International Canada, Sikh issues, Gurbani, God, Shabad, Naam, Simran, Sikhism topics discused

Komentáře

  • @sunnysingh8080
    @sunnysingh8080 Před měsícem

    Pro. Inderjit singh ghagga ji...good person.

  • @rinkurinku2720
    @rinkurinku2720 Před 2 měsíci

    ❤ love you bapu ji ❤

  • @kuldipkhakh4313
    @kuldipkhakh4313 Před 6 měsíci

    ਬਾਪੂ ਜੀ ਤੂਹਾਡੇ ਬਹੱਤ ਹੀ ਵਧੀਆ ਵਿਚਾਰ ਹਨ ਜੀ ਤੁਹਾਡਾ ਬਹੱਤ ਬਹੁੱਤ ਧੰਨਵਾਦ ਜੀ ❤❤👍👍

  • @shivanisharma5562
    @shivanisharma5562 Před 11 měsíci

    ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਸੱਚ,😮😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮

  • @kamleshbholi5762
    @kamleshbholi5762 Před 11 měsíci

    Bhai saab g guru ravidas ji pehla aye te guru nanak g baad ch aue te unha di baani kyun mildi a sanu ta sade guru di baani di copy kiti gui a

  • @user-ns6wt6fu5o
    @user-ns6wt6fu5o Před 11 měsíci

    Medical problem lagdi ha

  • @jagseersidhu6226
    @jagseersidhu6226 Před rokem

    ਧੰਨਵਾਦ ਬਾਪੂ ਜੀ

  • @manjinderkaur769
    @manjinderkaur769 Před rokem

    Wah ji Wah anand aa gia sun k 🙏🙏👍👍

  • @KulwantSingh-gg5qe
    @KulwantSingh-gg5qe Před rokem

    ਦੇ ਕਾਮਯਾਬ ਹੋਣਾ ਹੈ ਪਖੰਡੀ ਸਾਧਾਂ ਦਾ ਸਾਥ ਛੱਡ ਦਿਓ ਇਹ ਤੁਹਾਨੂੰ ਬੇਵਕੂਫ ਬਣਾ ਕੇ ਐਸ਼ ਕਰ ਰਹੇ ਹਨ ਼਼

  • @diwangirn8646
    @diwangirn8646 Před rokem

    ਚੰਗੇ ਇਨਸਾਨ ਬਣਨ ਵਾਸਤੇ ਕਿਸੇ ਧਰਮ ਦੀ ਜਾ ਰੱਬ ਦੀ ਲੋੜ ਨਹੀਂ।ਇਕ ਸਰਵੇ ਅਨੁਸਾਰ ਦੁਨੀਆ ਵਿੱਚ ਕਰੋੜਾਂ ਹੀ ਲੋਕ ਐਸੇ ਹਨ ਜਿਹੜੇ ਕਿਸੇ ਰੱਬ ਨੂ ਜਾ ਧਰਮ ਨੂ ਨਹੀਂ ਮੰਨਦੇ ,ਉਨਾ ਨੂ ਅਸੀਂ ਨਾਸਤਿਕ ਕਹਿੰਦੇ ਹਾਂ।ਅਤੇ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਨਾਸਤਿਕ ਲੋਕ ਆਸਤਿਕ ਲੋਕਾਂ ਨਾਲ਼ੋਂ ਜਾਇਦਾ ਇਮਾਨਦਾਰ,ਮਿਹਨਤੀ ਅਤੇ ਕਾਮਯਾਬ ਹਨ।

  • @ministories_narinder_kaur

    Thanks for sharing

  • @tarloksinghpunia7888

    ਮਕਾਨ ਬਣਾਊਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਇਕ ਲੱਖ ਮੱਗਦਾ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ

  • @jagtarsinghdhaliwal4301

    ਬਾਪੂ ਜੀ ਦਿਲੋਂ ਧੰਨਵਾਦ ਜੀ

  • @jagtarsinghdhaliwal4301

    ਬਾਪੂ ਜੀ ਬਹੁਤ ਵਧੀਆ ਵਿਚਾਰ ਨੇ

  • @amarjitsingh59687
    @amarjitsingh59687 Před 2 lety

    Bhut Vdia lagya g vichar sunn ke dil krda cc hor sunni jave

  • @tarloksinghpunia7888
    @tarloksinghpunia7888 Před 2 lety

    ਮਕਾਨ ਬਣਾਉਣ ਨਹੀਂ ਦਿੰਦੇ ਗੂਡੇ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਯ ਫਰੋਤੀ ਦਾ ਕੋਈ ਰਸੀਦ ਨਹੀ ਦਿਦੈ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ,

  • @akaur4533
    @akaur4533 Před 2 lety

    ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤੁਹਾਨੂੰ ਸਾਰਿਆਂ ਨੂੰ ਪੰਜਾਬੀ ਆਉਂਦੀ ਹੈ ਆਪ ਖੋਜ ਕਰੋ ਅੱਜਕੱਲ ਆਧੁਨਿਕ ਵਿਦਵਾਨ ਸੰਗਤ ਨੂੰ ਗੁਮਰਾਹ ਕਰ ਰਹੇ ਹਨ ਸਾਡੀ ਅਰਦਾਸ ਜਾਪ ਸਾਹਿਬ ਚੌਪੲੀ ਸਾਹਿਬ ਆਦਿ ਦਸਮ ਬਾਣੀ ਵਿੱਚੋਂ ਹਨ ਪਰ ੲਿਹ ਵਿਦਵਾਨ ਦਸਮ ਗ੍ਰੰਥ ਨੂੰ ਹੀ ਨਹੀਂ ਮੰਨਦੇ 👏

  • @KulwinderSingh-jf7oy
    @KulwinderSingh-jf7oy Před 2 lety

    ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਜ਼ਿੰਦਾਬਾਦ 💪💪

  • @KulwinderSingh-jf7oy
    @KulwinderSingh-jf7oy Před 2 lety

    ਘੱਗਾ ਸਾਬ ਬਹੁਤ ਵਧੀਆ ਜੀ 👍👍

  • @gurmailsingh5056
    @gurmailsingh5056 Před 2 lety

    Very nice ghaga ji

  • @palklair6228
    @palklair6228 Před 2 lety

    ਘੱਗਾ ਜੀ ! ਜਬਾਨ ਦੇ ਫਿਕਾ ਬੋਲਣ ਨਾਲ, ਛੇਕਿਆ ਹੋਣ ਕਰਕੇ, ਬਹੁਤ ਜਹਿਰੀ ਸੱਪ ਹੈ। ਜਿਸਨੂੰ ਵੀ ਡੰਗ ਲੈਂਦਾ, ਉਹ ਐਸਾ ਨਾਸਤਕ ਬਣਾ ਦਿੰਦੈ। ਕਿ ਗੁਰੂ ਨਾਨਕ੍ ਜੀ ਨੂੰ ਵੀ ਟਿੱਚਰਾਂ ਕਰਨ ਲੱਗ ਜਾਂਦੈ।

    • @KulwinderSingh-jf7oy
      @KulwinderSingh-jf7oy Před 2 lety

      ਤੁਸੀਂ ਪੁਜਾਰੀਆਂ ਦੀਆਂ ਲੱਤਾਂ ਘੁਟੋ ਤੁਸੀਂ ਸੱਚ ਨਾ ਸੁਣੋ ਸੱਚ ਤੂਹਾਡੇ ਲਈ ਨੀ ਬਣਿਆ

  • @palklair6228
    @palklair6228 Před 2 lety

    ਸਾਵਧਾਨ!!! ਕੁਝ ਨੰਵੇ ਅਪਗ੍ਰੇਡ ਪ੍ਰਚਾਰਕ, ਸਿਖਕੌਮ ਨਾਲ ਬਹੁਤ ਹੀ ਸੂਖਸਮ*ਰੂਪ ਵਿਚ ਧ੍ਰੋਹ ਕਮਾ ਰਹੇ ਹਨ। ਪਰ ਉਨਾ ਨੂੰ ਕਈ ਗਿਆਨਵਾਨ ਤੇ ਬੁਧੀਵਾਨ, ਤੇ ਵਿਦਵਾਨ ਵੀ ਨਹੀ ਸਮਝ ਸਕਦੇ। 👉🏿 ਘੱਗਾ ਜੀ! ਪਹਿਲਾਂ ਵੀ ਕਈ ਬਾਰ ਰੌਲ੍ਹਾ ਪਾਉਦਾ ਸੀ, ਨੌਵੇ ਗੁਰੂ ਤੇਗ ਬਹਾਦਰ ਜੀ ਨੇ ਅਪਣੇ ਨੌ ਸਾਲ ਦੇ ਅਣਜਾਣ ਪੁਤੱਰ, ਗੋਬਿੰਦ ਸਿੰਘ ਦੇ ਆਖੇ ਲਗਕੇ ਦਿੱਲੀ ਚਾਂਦਨੀ ਚੌਕ ਵਿਚ ਆਪ ਨੂ ਖਤਮ ਕਰ ਲਿਆ! ਤੇ ਦਸਮਗੁਰੂ ਨੇ ਚਾਰ ਪੁੱਤਰ ਮਰਵਾਕੇ ਕੀ ਖਟਿਆ। ਫਿਰ ਘੱਗੇ ਤੋ ਸੁਣ ਕੇ ਹੋਰ ਕਈ ਪੰਜਾਬੀ ਸਰਦਾਰ ਵੀ ਬੋਲਣ ਲਗ ਪਏ ਸਨ। (ਐਕਸਾਇਡ ਕੰਪਣੀ ਦੇ ਸ਼ੋਅ-ਰੂਮ) (ਨੇੜੇ-ਰਾਮਲੀਲਾ-ਗਰਾਂਉਂਡ) ਬੈਟਰੀਆ ਵਾਲਾ ਪੰਜਾਬੀ ਸਰਦਾਰ ਦੁਕਾਨਦਾਰ ਵੀ ਘੱਗਾ ਜੀ ਵਰਗਿਆ ਪਿਛੇ ਲੱਗਕੇ, ਕਹਿਣ ਲਗੇ ਕਿ ਦਸਮੇ ਗੁਰੂ ਨੇ ਚਾਰ ਪੁਤਰ ਮਰਵਾਕੇ ਕੀ ਖਟਿਆ। ਨੌਵੇਂ ਗੁਰੂ ਨੇ ਨੌ ਸਾਲ ਦੇ ਅਣਜਾਣ ਪੁਤਰ ਪਿਛੇ ਲਗਕੇ, ਦਿੱਲੀ ਸਹੀਦ ਹੋਕੇ ਕੀ ਖਟਿਆ। ਇਸੇ ਤਰਾ ਹੁਣ ਵੀ ਕਿਤਨੇ ਲੋਕ ਘੱਗਾ ਜੀ ਮਗਰ ਲੱਗਕੇ, ਗੁਰੂ ਦੇ **(ਅ+ਦ੍ਵੈਤ)** ਦੇ ਸਿੰਧਾਂਤ ਨੂੰ ਇਗਨ੍ਹੋਰ ਕਰ ਰਹੇ ਹਨ। ਤੇ ਇਕ ਦੂਜੇ ਤੋ ਦੇਖਾ ਦੇਖੀ, ਕੁੰਮੈਂਟਾ ਵਿਚ ਘੱਗਾ ਜੀ ਨੁੰ ਲਿਖਦੇ ਹਨ ਕਿ (ਬਹੁਤ ਵਧੀਆ) ਸੋ ਭਾਈ! ਸ੍ਰੀ ਗੁਰੂ ਗ੍ਰੰਥ ਸਾ: ਜੀ ਦੇ ਸਿੰਧਾਂਤ (ਮਿਸ਼ਨ) ਨੂੰ ਸਮਝਣ ਦੀ ਕੋਸ਼ਸ ਕਰੋ ਜੀ। ਕਿਉਕਿ ਜੋ ਮਿਸ਼ਨ ਗੁਰੂ ਨਾਨਕ ਜੀ ਨੇ ******(((((ਸ਼ਾਂਤਮਈ-ਰਸ))))**** ਵਿਚ ਚਲਾਇਆ ਸੀ,, ਉਸੇ ਮਿਸ਼ਨ ਨੂੰ ਹੀ, ਮੀਰੀ-ਪੀਰੀ ਦੇ ਮਾਲਕ ਛੇਵੇ ਗੁਰੂ ਜੀ & ਦਸਮਗੁਰੂ ਜੀ ਨੇ ****((((((ਬੀਰ*ਰਸ))))**** ਵਿਚ ਬਦਲਕੇ (ਕਨਵਰਟ) ਕਰਕੇ ਅਗੇ ਤੋਰਿਆ ਹੈ। ਤੇ ਇਹੀ **(ਅ+ਦ੍ਵੈਤ)** ਦਾ (ਸਿੰਧਾੰਤ) ਮਿਸਨ ਸ੍ਰੀ ਗੁਰੂ ਗ੍ਰੰਥ ਸਾ: ਜੀ ਦਾ ਹੈ। ਪਰ ਕੁਝ ਨਾਸਤਕ ਨੰਵੇ ਅਪਗ੍ਰੇਡ, **((ਡਿਕਟੇਟਰਸ਼ਿੱਪ&ਡੈਮੋਕਰੇਸੀ))** ਦੀ ਆੜ ਵਿਚ **((ਬੀਰ*ਰਸ))))* ਵਾਲੇ ਮਿਸਨ ਨੂੰ ਰੱਦ ਕਰਕੇ ਮੌਤ ਦੀ **((ਦਹਿਸਤ)) ਫੈਲਾਅ ਰਹੇ ਹਨ। ਕਿ ""ਧਰਮ"" ਧੰਦੇ ਪਿਛੇ ਕੀਮਤੀ ਜਾਨਾਂ ਨਾ ਗਵਾਉ। ਸੋ ਗੁਰੂ ਦੇ ਮਿਸ਼ਨ ਨੂੰ ਸਮਝੋ੍ ਜੀ, ""ਜਾਨ"" ਨਾਲੋ ""ਧਰਮ"" ਵਡਾ ਕੀਮਤੀ ਹੈ ਜੀ। **👉🏿""ਧਰਮ"" ਹੇਤਿ ਸਾਕਾ ਜਿਨਿ ਕੀਆ।। ਸੀਸੁ ਦੀਆ, ਪਰ ਸਿਰਰੁ ਨ ਦੀਆ।।** ਸੋ ਘੱਗਾ, ਢਢਰੀ ਵਰਗਿਆ ਦੀ ਚਾਲ ਨੂੰ ਸਮਝੋ, ਜੋ **(ਡਿਕਟੇਟਰਸ਼ਿੱਪ-ਡੈਮੋਕਰੇਸੀ)* ਦੀ ਆੜ ਵਿਚ, ਸਿਖਕੌਮ ਨਾਲ (1978-ਨਿਰੰਕਾਰੀ-ਗੁਰਬਚਨ) ਵਾਂਗ ਧ੍ਰੋਹ ਕਰ ਰਹੇ ਹਨ।

    • @shivanisharma5562
      @shivanisharma5562 Před 11 měsíci

      ਸ਼ਹੀ ਕਿਹਾ ਹੈ ਵਿਰੇ, ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਸੱਚ,😮😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮

  • @bawandeepsingh639
    @bawandeepsingh639 Před 2 lety

    Es ghoose ghatte nu classical muaic da pta hove taan ehnu pta lagge kirtaan ya koi hor classical music nu gaauna kinna aukhaa hunda

  • @harbhajangill8790
    @harbhajangill8790 Před 2 lety

    Good

  • @manjitsinghghali9453
    @manjitsinghghali9453 Před 2 lety

    Good

  • @manjinderdhaliwal8645

    love.u.bapu.ji

  • @Vaheguru_g
    @Vaheguru_g Před 2 lety

    Great babpu ji

  • @Jugrajsngh345
    @Jugrajsngh345 Před 3 lety

    eh nastik hai

  • @themultiartist249
    @themultiartist249 Před 3 lety

    This man is insulting kirtan now!!! Innu kehne bolan te laya ithe...

  • @themultiartist249
    @themultiartist249 Před 3 lety

    Eh banda bhai gurdas ji nu nahi maanda.... Wah!!.. Baani di kunji kahe jane vale bhai gurdas nu eh nhi manda.. 🙏

  • @balbirsingh-gh2rx
    @balbirsingh-gh2rx Před 3 lety

    ਗੁਰੂ ਦੋਖੀ, ਪੰਥ ਦੋਖੀ, ਕੌਮ ਦਾ ਗੱਦਾਰ ਘੱਗਾ ਦੱਲਾ ਹਰਾਮ ਦਾ

  • @saabsingh8173
    @saabsingh8173 Před 4 lety

    Bhai inder g da yaada too yaadha sher karo ki sikh kom nu pata laga sach ki hai nhi ta asi pakhand vich he reha jana ga sikh veero sach samna aun deyo eyna pujari nu ve pata laga jo a bakwash karda na .. Wahaguru g kirpa karo sach samna aaba wahaguru

  • @akashdeepsingh7915
    @akashdeepsingh7915 Před 4 lety

    Dhanwaad Bhai Sahib Ji da jehna ne Eni mehant Kitti Sanu Sahi rah paya

  • @techpurba3864
    @techpurba3864 Před 4 lety

    Very nice very nice

  • @baljitsingh5142
    @baljitsingh5142 Před 4 lety

    Thanks sir ji dhan NAnak ji very bichar ne

  • @satnamwadhwa4693
    @satnamwadhwa4693 Před 4 lety

    To be true is the only objective of our life but it is very difficult and wl happen when God wl wish it as it is its game. It is air only due to which we are surviving.. But truth is entireky different n difficult to folkow às most of us have become greedy cheater n even judiciary, cbi and too officiaks are corrupt and criminals .

  • @satnamwadhwa4693
    @satnamwadhwa4693 Před 4 lety

    Mr singh who have learnt a little about the worldly thibgs and God is everything and Gravity is Ek Onkar and whole universe is working due to it.U r soeaking and others are listening is due to God and part of it only. Earth is moving due to this energy only and electric train is also moving due to electricity which is also due to it. Watch 17 videos on God energy by satnam wadhwa. Do u know Soche soch na hoi je soche lakhwàr.Similarly scientists have no knowledge of even electricity yet.God energy is being produced continuously.

  • @shonabacha936
    @shonabacha936 Před 4 lety

    Sir ji tusi kitho ho Maine kuch puchna c

  • @techpurba3864
    @techpurba3864 Před 4 lety

    Prof sab very nice

  • @robertbrowning41
    @robertbrowning41 Před 4 lety

    Lecture abounds in Contradictions

  • @AjitSingh-uj5rp
    @AjitSingh-uj5rp Před 4 lety

    Pujarian lyee inqlab di haneri chal payee hai. Pujari sambal jan tan achha hai.

  • @arshdeolarshdeol1173
    @arshdeolarshdeol1173 Před 5 lety

    Oye ollu....Rab naal sacha ishq kr ke vekh pher pata lagu..tu apni philosophy apne kol rakh...jis andar sacha prem,sachai, imaandari sab gun han Rab uss toh dor nhi hunda...tere dimag di suyi ek gal nu hi bar bar repeat kardi hai...tu aur teri science..iss tarah lecture den naal Rab nhi milda..chaar kitabaan padd ke tu apne dimag vicho peda kite furrney dunnya nu sunna da renda hai..uss nu paan vaste ghaalna ghaalni pendi hai..galla karan ya chann kitaabaan paddan naal uss nu nhi samajhya ja sakda...pehle gurbani da poora gyan le..uss utte amal kar apne andar naam di madhani pa fer ridak,,dekh fer ki nikalda hai..par dudh paan toh pehle apna panda poora saaf kar ke uss ch doodh payi...takki dudh kharab na hoye...apne aap nu uss rang ch rang...asli gyan fer hoyega..avee hi bakk bakk karna chadd de..rahi gal dhanne jatt di..te tere kol koi saboot hai ki onnu rab nhi milya..ki pata milya hoye.....iss dharti te kinne sant hoye ne jinna nu uss da bood hoya.

  • @ranvirsingh9770
    @ranvirsingh9770 Před 5 lety

    sikh kom nu sakht lod hai eho je vidvana di.

  • @singhskeptic5742
    @singhskeptic5742 Před 5 lety

    Great lecture by ghaggaji

  • @ManpreetSingh-zx2pu
    @ManpreetSingh-zx2pu Před 5 lety

    ghagga di singha nal hoi debate vekhyro you tube te apni kartoot khud dus reha ki apne maan de valwale soch k ithas bnoda ki udo eda hoyea hou oda hoyea hou saboot koi nahi es kol sirf apni bakwas krda

  • @gurmeetkang2774
    @gurmeetkang2774 Před 5 lety

    Ghagga pagal hogia lagda

  • @wakeelsingh1795
    @wakeelsingh1795 Před 5 lety

    ਵਾਹ ਜੀ

  • @manjitsinghsingh4065
    @manjitsinghsingh4065 Před 5 lety

    learned fool gagha

    • @darshandhillon8972
      @darshandhillon8972 Před 5 lety

      Manjit Singh Singh you are stupid bastrered

    • @tarsemlal1986
      @tarsemlal1986 Před 2 lety

      ਕੁੱਤੇ ਦੀ ਪੂਛ ਬਕਵਾਸ ਕਰ ਨਾ

  • @manjitsinghsingh4065
    @manjitsinghsingh4065 Před 5 lety

    Christian people chamtkar da Sahara lai k dalit lokan nu Christian bana rahe par murkh gagha sikhan nu v Sikh dharm ton tor riha hai

    • @BalbirSingh-sy2mx
      @BalbirSingh-sy2mx Před 5 lety

      Murakh gagha g nhi Veer murakh app ho.

    • @lalisingh9448
      @lalisingh9448 Před 5 lety

      परमात्मा की होंद को कोई नाकार न सकता जिसने बिना किसी सहारे सूर्य चादं सितारे धरती ऐसे असंखो गृह घुमा रखे है