Auzar Tv ਔਜ਼ਾਰ ਟੀਵੀ
Auzar Tv ਔਜ਼ਾਰ ਟੀਵੀ
  • 1 803
  • 29 255 345
Baba Raja Raj Singhਨੇ ਠੋਕਤੇ ਪੰਥਕ ਉਮੀਦਵਾਰ ਕੁਰਸੀ ਦੇ ਲਾਲਚ ਕਰ ਕੇ ਆਪਣੇ ਵਾਲ ਪਟਵਾਉਣਗੇ
ਬਾਬਾ ਰਾਜਾ ਰਾਜ ਸਿੰਘ ਨੇ ਠੋਕਤੇ ਪੰਥਕ ਉਮੀਦਵਾਰ
ਕੁਰਸੀ ਦੇ ਲਾਲਚ ਕਰ ਕੇ ਆਪਣੇ ਵਾਲ ਪਟਵਾਉਣਗੇ
ਸੁਖਰਾਜ ਤੇ ਮਨਦੀਪ ਸਿੱਧੂ ਨੂੰ ਬਾਬੇ ਦਾ ਸੁਨੇਹਾ
#sukhrajsingh #mandeepsidhu #pardhanmantribajeke #auzartv #babarajarajsingh #jagseersinghsardulgarh #jagseersinghbuckan #latestnews #news #bathinda #gidderbaha #rajawarring #dimpydhillon
zhlédnutí: 9 980

Video

ਸਿੱਖਾਂ ਦੀਆਂ ਭਾਵਨਵਾਂ ਨੂੰ ਪਹੁੰਚ ਗਈ ਠੇਸ,ਗਾਇਬ ਹੋਇਆ Baba Banda Singh Bahadur ਦਾ Statue
zhlédnutí 701Před 2 hodinami
ਸਿੱਖਾਂ ਦੀਆਂ ਭਾਵਨਵਾਂ ਨੂੰ ਪਹੁੰਚ ਗਈ ਠੇਸ ਗਾਇਬ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਭੂਚਾਲ ਆਉਣ 'ਤੇ ਡਿੱਗਿਆ, ਪਰ ਵਾਪਸ ਨਹੀਂ ਰੱਖਿਆ #sasnagar #mohali #government #public #sikh #latestnews #newsupdate #auzartv
ਕਰੋੜਾਂ ਦੇ ਘੁਟਾਲੇ 'ਚ SP Jyoti Yadav ਅਤੇ C, Minister Harjot Bains ਬੁਰੇ ਫਸੇ, DGPਨੂੰ ਕੀਤੀ ਸ਼ਿਕਾਇਤ!
zhlédnutí 3,7KPřed 4 hodinami
ਕਰੋੜਾਂ ਦੇ ਘੁਟਾਲੇ 'ਚ SP ਜੋਤੀ ਯਾਦਵ ਅਤੇ ਮੰਤਰੀ ਹਰਜੋਤ ਬੈਂਸ ਬੁਰੇ ਫਸੇ, ਡੀਜੀਪੀ ਨੂੰ ਕੀਤੀ ਸ਼ਿਕਾਇਤ! ਸੁਖਪਾਲ ਖਹਿਰਾ ਨੇ ਕਰਤਾ ਵੱਡਾ ਖੁਲਾਸਾ #sukhpalkhaira #aappunjab #harjotsinghbains #jyotiyadav #newsupdate #auzartv
ਬਾਲਾ ਕੱਬਾ ਬਾਬਾ ਲਿਖੇ ਨੇ ਚੱਕਵੇਂ ਗੀਤ ਲੱਗਦਾ ਕੰਨਾਂ ਵਿੱਚ ਪਾਉਣੀ ਪਊ ਰੂੰ
zhlédnutí 8KPřed 4 hodinami
ਬਾਲਾ ਕੱਬਾ ਬਾਬਾ ਲਿਖੇ ਨੇ ਚੱਕਵੇਂ ਗੀਤ ਲੱਗਦਾ ਕੰਨਾਂ ਵਿੱਚ ਪਾਉਣੀ ਪਊ ਰੂੰ ਪਤੰਦਰ ਨੇ ਕੋਈ ਲੀਡਰ ਨਹੀਂ ਛੱਡਿਆ ਸਭ ਠੋਕ ਤੇ #Funny #kisan #Viralvideo #auzartv #jagseerSinghsardulgarh
Sukhpal Khaira ਦਾ ਧਾਕੜ Interview ਸਪੀਕਰ ਤੋਂ ਲੈਕੇ Cm ਦੀ ਪਵਾਈ ਟਾਪ
zhlédnutí 5KPřed 9 hodinami
ਸੁਖਪਾਲ ਖਹਿਰਾ ਦਾ ਧਾਕੜ ਇੰਟਰਵਿਊ ਸਪੀਕਰ ਤੋਂ ਲੈਕੇ ਮੁੱ ਮੰਤਰੀ ਦੀ ਪਵਾਈ ਟਾਪ 'ਪੰਜਾਬ ਦੇ DGP ਤੇ ਵੀ ਕਰਵਾਈ ਹੋਵੇ' #Sukhpalsinghkhaira #bhagwantmann #kultarsandwa #punjab #Viral #Interview #khaira #congress #auzartv #jagseerSinghsardulgarh #jagseersinghbuckan
ਸਾਡਾ ਜਰਨੈਲ Simranjit Singh Mann ਮੁਆਫੀ ਨਹੀਂ ਮੰਗੇਗਾ Baba Bakhshish Singh ਦਾ ਮਹਿਲਾ ਕਮਿਸ਼ਨ ਨੂੰ ਜਵਾਬ
zhlédnutí 2,5KPřed 9 hodinami
ਸਾਡਾ ਜਰਨੈਲ Simranjit Singh Mann ਮੁਆਫੀ ਨਹੀਂ ਮੰਗੇਗਾ ਬਾਬਾ ਬਖਸ਼ੀਸ਼ ਦਾ ਮਹਿਲਾ ਕਮਿਸ਼ਨ ਨੂੰ ਜਵਾਬ ਪਹਿਲਾਂ ਮਾਨ ਸਾਬ੍ਹ ਦਾ ਇਤਿਹਾਸ ਪੜੋ #simranjitsinghmann #bababakhshishsingh #jagseersinghbuckan #news #kangnaranaut
Chandigarh Police ਨੇ ਛੱਡਿਆ Lakha Sidhana , Bhagwant Mann ਹੋਇਆ ਸਿੱਧਾ
zhlédnutí 25KPřed 12 hodinami
ਚੰਡੀਗੜ੍ਹ ਪੁਲਿਸ ਨੇ ਛੱਡਿਆ ਲੱਖਾ ਸਿਧਾਣਾ, ਭਗਵੰਤ ਮਾਨ ਹੋਇਆ ਸਿੱਧਾ ਇਹ ਜੋ ਮਰਜੀ ਕਰ ਲੈਣ ਅਸੀਂ 15 ਨੂੰ ਬੰਨ੍ਹ ਲਾ ਕੇ ਹਟਾਂਗੇ ਅਮਿਤੋਜ ਮਾਨ ਆਪਣੀ ਫਿਲਮ ਦਾ ਕੰਮ ਛੱਡ ਲੋਕਾਂ ਲਈ ਲੜ ਰਿਹਾ
ਅਸਲੀ ਕਾਮਰੇਡ ਸਿੱਖਾਂ ਬਾਰੇ ਸੋਚਦਾ - Ruldu Mansa ''ਅੱਗੇ ਜਾਣ ਨਾਲ ਸਾਡੇ ਵਰਕਰਾਂ ਦੀਆਂ ਨਾਸਾਂ 'ਚ ਧੂੰਆਂ ਆਉਂਦਾ''
zhlédnutí 3,7KPřed 14 hodinami
ਅਸਲੀ ਕਾਮਰੇਡ ਸਿੱਖਾਂ ਬਾਰੇ ਸੋਚਦਾ - ਰੁਲਦੂ ਮਾਨਸਾ ''ਅੱਗੇ ਜਾਣ ਨਾਲ ਸਾਡੇ ਵਰਕਰਾਂ ਦੀਆਂ ਨਾਸਾਂ 'ਚ ਧੂੰਆਂ ਆਉਂਦਾ'' 14 ਸਾਲਾਂ ਬਾਅਦ ਚੰਡੀਗੜ੍ਹ 'ਚ ਗਰਜਿਆ ਰੁਲਦੂ ਸਿੰਘ ਮਾਨਸਾ ਸੈਕਟਰ 34 ਤੋਂ live #ruldusinghmansa #kisan #protest #chandigarh #jogindersinghugrahan #balbirsinghrajewal #auzartv #jagseersinghbuckan #jagseersinghsardulgarh
Gurdas Mann ਦਾ ਕਰੀਬੀ Chandigarh ਪ੍ਰਸ਼ਾਸ਼ਨ ਨੂੰ ਹੋਇਆ ਸਿੱਧਾ
zhlédnutí 418Před 14 hodinami
Gurdas Mann ਦਾ ਕਰੀਬੀ Chandigarh ਪ੍ਰਸ਼ਾਸ਼ਨ ਨੂੰ ਹੋਇਆ ਸਿੱਧਾ
ਸਰਕਾਰਾਂ ਹੀ ਨਸ਼ਾ ਵਿਕਾਉਂਦੀਆਂ ਨੇ- Harjit Grewal Bjp,ਮੈਂ Khalsa ਹਾਂ ਅਤੇ Khalsa ਕਦੇ ਨਰਾਜ ਨਹੀਂ ਹੁੰਦਾ
zhlédnutí 628Před 16 hodinami
ਸਰਕਾਰਾਂ ਹੀ ਨਸ਼ਾ ਵਿਕਾਉਂਦੀਆਂ ਨੇ- Harjit Grewal Bjp,ਮੈਂ Khalsa ਹਾਂ ਅਤੇ Khalsa ਕਦੇ ਨਰਾਜ ਨਹੀਂ ਹੁੰਦਾ
Bhana idhu ਦਾ ਧਮਾਕੇਦਾਰ ਭਾਸ਼ਣ, Shambu border ਤੋਂ Live, Kangna ਤੋਂ ਲੈ ਕੇ Bhagwant ਸਰਕਾਰ ਨੂੰ ਤਿੱਖੇ ਸਵਾਲ
zhlédnutí 2,2KPřed 16 hodinami
Bhana idhu ਦਾ ਧਮਾਕੇਦਾਰ ਭਾਸ਼ਣ, Shambu border ਤੋਂ Live, Kangna ਤੋਂ ਲੈ ਕੇ Bhagwant ਸਰਕਾਰ ਨੂੰ ਤਿੱਖੇ ਸਵਾਲ
ਗੁਰੂ ਸਾਹਿਬ ਦੇ 6 ਸਰੂਪ ਲੈ ਗਿਆ Vadbhag SIngh ਦੇ ਚੌਂਕੀਆਂ ਲਾਉਣ ਵਾਲਾ ਪਾਖੰਡੀ
zhlédnutí 251KPřed 19 hodinami
ਗੁਰੂ ਸਾਹਿਬ ਦੇ 6 ਸਰੂਪ ਲੈ ਗਿਆ Vadbhag SIngh ਦੇ ਚੌਂਕੀਆਂ ਲਾਉਣ ਵਾਲਾ ਪਾਖੰਡੀ
''Sukhbir Singh Badal ਹੁਣ ਤਨਖ਼ਾਹੀਆ ਹੈ ਉਸ ਦੀ ਪਤਨੀ Harsimrat Kaur Badal ਵੀ ਕੋਲ ਨਾ ਜਾਵੇ'
zhlédnutí 5KPřed 19 hodinami
''Sukhbir Singh Badal ਹੁਣ ਤਨਖ਼ਾਹੀਆ ਹੈ ਉਸ ਦੀ ਪਤਨੀ Harsimrat Kaur Badal ਵੀ ਕੋਲ ਨਾ ਜਾਵੇ'
Punjabi ਸਿੰਗਰਾਂ ਦੇ ਬਿਸਤਰ ਗਰਮ ਕਰਦੀ ਰਹੀ ਕੰਗਨਾ - Bahna Sidhu
zhlédnutí 30KPřed 21 hodinou
Punjabi ਸਿੰਗਰਾਂ ਦੇ ਬਿਸਤਰ ਗਰਮ ਕਰਦੀ ਰਹੀ ਕੰਗਨਾ - Bahna Sidhu
ਸੀਨੀਅਰ Journalist Deepak Chanarthal ਨੇ Cm ਦੀ ਠੋਕੀ ਮੰਜੀ 'Chandigarh 'ਚ ਭਗਵੰਤ Mann ਦੀਆਂ ਪੰਜ ਕੋਠੀਆਂ'
zhlédnutí 17KPřed 21 hodinou
ਸੀਨੀਅਰ Journalist Deepak Chanarthal ਨੇ Cm ਦੀ ਠੋਕੀ ਮੰਜੀ 'Chandigarh 'ਚ ਭਗਵੰਤ Mann ਦੀਆਂ ਪੰਜ ਕੋਠੀਆਂ'
Cab Driver ਮੰਤਰੀ Anmol Gagan Mann ਨੂੰ ਕੱਢੀਆਂ ਗਾ+ਲਾਂ,SBP Home ਦੇ ਬਾਹਰ ਭਖ ਗਿਆ ਮਾਹੌਲ
zhlédnutí 8KPřed dnem
Cab Driver ਮੰਤਰੀ Anmol Gagan Mann ਨੂੰ ਕੱਢੀਆਂ ਗਾ ਲਾਂ,SBP Home ਦੇ ਬਾਹਰ ਭ ਗਿਆ ਮਾਹੌਲ
ਸਰਕਾਰ Kangna ਨੂੰ ਪਾਵੇ ਨੱਥ- Chamkaur Singh 'Punjab ਦੇ ਹਰ cinema 'ਚ ਅਸੀਂ ਵਿਰੋਧ ਕਰਾਂਗੇ'
zhlédnutí 566Před dnem
ਸਰਕਾਰ Kangna ਨੂੰ ਪਾਵੇ ਨੱਥ- Chamkaur Singh 'Punjab ਦੇ ਹਰ cinema 'ਚ ਅਸੀਂ ਵਿਰੋਧ ਕਰਾਂਗੇ'
ਸਵਾਲ ਕਰਨ 'ਤੇ ਭੜਕੇ Aap ਦੇ ਭਮੱਕੜ ਪੱਤਰਕਾਰ ਨੂੰ ਕਿਹਾ BJP ਦਾ ਬੰਦਾ ਤੂੰ
zhlédnutí 215Před dnem
ਸਵਾਲ ਕਰਨ 'ਤੇ ਭੜਕੇ Aap ਦੇ ਭਮੱਕੜ ਪੱਤਰਕਾਰ ਨੂੰ ਕਿਹਾ BJP ਦਾ ਬੰਦਾ ਤੂੰ
ਝਾੜੂ ਦਾ ਤੀਲਾ- ਤੀਲਾ ਕਰਨ ਵਾਲੀ Sath ਨੇ ਖੜ੍ਹਾ ਕੀਤਾ ਆਪਣਾ Candidate
zhlédnutí 271Před dnem
ਝਾੜੂ ਦਾ ਤੀਲਾ- ਤੀਲਾ ਕਰਨ ਵਾਲੀ Sath ਨੇ ਖੜ੍ਹਾ ਕੀਤਾ ਆਪਣਾ Candidate
ਦੋ ਮਹੀਨੇ ਜਹਾਜ਼ ਵਿਚ ਕੀਤਾ ਟੱਟੀ ਪਿਸ਼ਾਬ ,ਸਮੁੰਦਰ ਵਿਚ ਸਿੱਖਾਂ ਨੇ ਬਣਾ ਦਿੱਤਾ ਸੀ ਗੁਰੂ ਘਰ
zhlédnutí 212Před dnem
ਦੋ ਮਹੀਨੇ ਜਹਾਜ਼ ਵਿਚ ਕੀਤਾ ਟੱਟੀ ਪਿਸ਼ਾਬ ,ਸਮੁੰਦਰ ਵਿਚ ਸਿੱਖਾਂ ਨੇ ਬਣਾ ਦਿੱਤਾ ਸੀ ਗੁਰੂ ਘਰ
"ਮੈਂ ਜਦੋਂ College ਪੜਦੀ ਸੀ ਰਾਤ ਨੂੰ ਅੱਧੀ ਰਾਤ ਤੱਕ Outside ਘੁੰਮਦੀ ਸੀ"ਹੁਣ ਅਸੀਂ ਪੰਜਾਬ 'ਚ ਕੀਤੇ ਵੀ ਸੇਫ਼ ਨਹੀਂ!
zhlédnutí 361Před dnem
"ਮੈਂ ਜਦੋਂ College ਪੜਦੀ ਸੀ ਰਾਤ ਨੂੰ ਅੱਧੀ ਰਾਤ ਤੱਕ Outside ਘੁੰਮਦੀ ਸੀ"ਹੁਣ ਅਸੀਂ ਪੰਜਾਬ 'ਚ ਕੀਤੇ ਵੀ ਸੇਫ਼ ਨਹੀਂ!
'ਸ਼੍ਰੀ ਆਕਾਲ ਤਖਤ ਸਾਹਿਬ ਦਾ ਪ੍ਰਬੰਧ ਕਿਸੇ ਯੋਗ ਬੰਦੇ ਕੋਲ ਹੋਣਾ ਚਾਹੀਦਾ ਹੈ '
zhlédnutí 495Před dnem
'ਸ਼੍ਰੀ ਆਕਾਲ ਤਖਤ ਸਾਹਿਬ ਦਾ ਪ੍ਰਬੰਧ ਕਿਸੇ ਯੋਗ ਬੰਦੇ ਕੋਲ ਹੋਣਾ ਚਾਹੀਦਾ ਹੈ '
ਆ ਨੌਜਵਾਨਾਂ MG ਏਜੰਸੀ ਬਾਹਰ ਕਰਤਾ ਹੱਲਾ ਸਾਰੀ ਏਜੰਸੀ ਦੇ ਬੰਦ ਕਰਤੇ ਦਰਵਾਜੇ,ਲਿਖਿਆ ਬਾਈਕਾਟ MG
zhlédnutí 593Před dnem
ਆ ਨੌਜਵਾਨਾਂ MG ਏਜੰਸੀ ਬਾਹਰ ਕਰਤਾ ਹੱਲਾ ਸਾਰੀ ਏਜੰਸੀ ਦੇ ਬੰਦ ਕਰਤੇ ਦਰਵਾਜੇ,ਲਿਖਿਆ ਬਾਈਕਾਟ MG
ਆ Hindu ਵੀਰ ਨੇ Kangna ਨੂੰ ਕਿਹਾ BJP ਦੀ ਗੁੰਡੀ 'ਮਾਹੌਲ ਖ਼ਰਾਬ ਕਰਕੇ ਕਹਿਣਗੇ Punjab ਵਿਚ ਅਸ਼ਾਂਤੀ ਹੈ'
zhlédnutí 8KPřed dnem
ਆ Hindu ਵੀਰ ਨੇ Kangna ਨੂੰ ਕਿਹਾ BJP ਦੀ ਗੁੰਡੀ 'ਮਾਹੌਲ ਖ਼ਰਾਬ ਕਰਕੇ ਕਹਿਣਗੇ Punjab ਵਿਚ ਅਸ਼ਾਂਤੀ ਹੈ'
ਪ੍ਰਵਾਸੀਆਂ ਨੇ ਕੁੱ+ਟੇ Punjabi ਮੁੰਡੇ ਦੇਖੋ CCTV ਪ੍ਰਵਾਸੀਆਂ ਨੇ ਪਿੰਡ ਦੀਆਂ ਕੁੜੀਆਂ ਨੂੰ ਮਾਰੀਆਂ ਸੀ ਸੀਟੀਆਂ
zhlédnutí 16KPřed 14 dny
ਪ੍ਰਵਾਸੀਆਂ ਨੇ ਕੁੱ ਟੇ Punjabi ਮੁੰਡੇ ਦੇਖੋ CCTV ਪ੍ਰਵਾਸੀਆਂ ਨੇ ਪਿੰਡ ਦੀਆਂ ਕੁੜੀਆਂ ਨੂੰ ਮਾਰੀਆਂ ਸੀ ਸੀਟੀਆਂ
Jagdeep Singh Randhawa ਨੇ CM Mann ਨੂੰ ਕੀਤੇ ਸਵਾਲ "ਫੈਕਟਰੀ ਦੇ ਪਾਣੀ ਨਾਲ ਲੋਹਾ ਵੀ ਗਲੀ ਜਾਂਦਾ"
zhlédnutí 820Před 14 dny
Jagdeep Singh Randhawa ਨੇ CM Mann ਨੂੰ ਕੀਤੇ ਸਵਾਲ "ਫੈਕਟਰੀ ਦੇ ਪਾਣੀ ਨਾਲ ਲੋਹਾ ਵੀ ਗਲੀ ਜਾਂਦਾ"
ਕੁੜੀ ਨੇ t-shirt ਦੇ ਅੱਗੇ-ਪਿੱਛੇ ਆ ਲਿਖ ਦਿੱਤਾ ਗੱਲਾਂ ਸੁਣ ਤੁਸੀਂ ਵੀ ਹੋ ਜਾਓਗੇ ਕੁੜੀ ਦੇ ਫ਼ੈਨ
zhlédnutí 140Před 14 dny
ਕੁੜੀ ਨੇ t-shirt ਦੇ ਅੱਗੇ-ਪਿੱਛੇ ਆ ਲਿ ਦਿੱਤਾ ਗੱਲਾਂ ਸੁਣ ਤੁਸੀਂ ਵੀ ਹੋ ਜਾਓਗੇ ਕੁੜੀ ਦੇ ਫ਼ੈਨ
Mandeep Singh Manna ਦਾ ਤੱਤਾ Interview,Bhagwant Mann ਨੂੰ ਸਿੱਧਾ ਹੋਇਆ ਮੰਨਾ
zhlédnutí 1,3KPřed 14 dny
Mandeep Singh Manna ਦਾ ਤੱਤਾ Interview,Bhagwant Mann ਨੂੰ ਸਿੱਧਾ ਹੋਇਆ ਮੰਨਾ
Lakha Sidhana ਨੇ ਠੋਕਤੀ Manjit ਤੇ Sukh ਰਤੀਆ ਦੀ ਮੰਜੀ, "ਸਾਡੀ ਨੌਜਵਾਨੀ ਦੇ ਰੋਲ ਮਾਡਲ ਤਾਂ Gay ਬਣੇ ਹੋਏ ਨੇ"
zhlédnutí 7KPřed 14 dny
Lakha Sidhana ਨੇ ਠੋਕਤੀ Manjit ਤੇ Sukh ਰਤੀਆ ਦੀ ਮੰਜੀ, "ਸਾਡੀ ਨੌਜਵਾਨੀ ਦੇ ਰੋਲ ਮਾਡਲ ਤਾਂ Gay ਬਣੇ ਹੋਏ ਨੇ"
Kangna 'ਤੇ Sardar Singh ਨੇ ਕੱਢ ਦਿੱਤਾ ਇੱਕ ਹੋਰ Song"ਕਮੀ ਰਹਿ ਗਈ ਕੋਈ ਤਾਂ Airport ਇੱਕ ਗੇੜਾ ਹੋਰ ਮਾਰ ਜਾ"
zhlédnutí 28KPřed 14 dny
Kangna 'ਤੇ Sardar Singh ਨੇ ਕੱਢ ਦਿੱਤਾ ਇੱਕ ਹੋਰ Song"ਕਮੀ ਰਹਿ ਗਈ ਕੋਈ ਤਾਂ Airport ਇੱਕ ਗੇੜਾ ਹੋਰ ਮਾਰ ਜਾ"

Komentáře

  • @SukhwinderSingh-nc3ku
    @SukhwinderSingh-nc3ku Před 2 hodinami

    Sade namade naliak ne

  • @SukhwinderSingh-nc3ku
    @SukhwinderSingh-nc3ku Před 2 hodinami

    Asi vee tuhada Samaritan h ji

  • @SukhwinderSingh-nc3ku
    @SukhwinderSingh-nc3ku Před 2 hodinami

    Right sir ji

  • @harpreetkaur6337
    @harpreetkaur6337 Před 2 hodinami

    m eh ta nhii kahunga k kamaljeet brar koi panthak ne ... but mainu lghda h k iss 2024 election vich giddarbaha seat to kamal jeet brar nu khda karna chahinda h ... jurrat h os bnde vich haan kaffi logh onhan de father saab de kuch dosh laundhe ne but jroori ta nhii k j peyo ne koi galti kari h ta putt bhii karu ...ikk chance dewna chahinda h sirf 2yrs di ta gal h koi jayda tym di bhii nhii pta lgh ja na h k jo kehnde h os te khre utarde h k nhii...

  • @ramsinghbrar9668
    @ramsinghbrar9668 Před 3 hodinami

    ਬਾਬੇ ਰਾਜ ਸਿੰਘ ਦੀ ਬਿਲਕੁਲ ਸਹੀ ਹਨ

  • @RanjeetAmirKhas
    @RanjeetAmirKhas Před 3 hodinami

    ਸਾਰੇ ਬੰਦੀ ਸਿੰਘ ਸਾਡੇ ਸਤਿਕਾਰਯੋਗ ਨੇ ਪਰ ਕੌਮ ਨੂੰ ਗੁਰਮਤਾ ਕਰਕੇ ਸ਼ਹੀਦ ਭਾਈ ਦੀਪ ਸਿੰਘ ਸਿੱਧੂ ਦੇ ਭਰਾ ਨੂੰ ਗਿੱਦੜਬਾਹੇ ਦਾ MLA ਬਣਾਇਆ ਜਾਵੇ ਧੰਨਵਾਦ

  • @kamaljitkaur5771
    @kamaljitkaur5771 Před 3 hodinami

    ਪਰਚੀ ਪਾ ਕੇ ਹੱਲ ਕਰਨਾ ਚਾਹੀਦਾ ਹੈ 🙏

  • @lakhbirsingh5475
    @lakhbirsingh5475 Před 3 hodinami

    ਹਿੰਦੁਤਵਾ ਏਜੰਡਾ ਪੰਥਕ ਸੋਚ ਨੂੰ ਕੰਮਜ਼ੋਰ ਕਰਨ ਲਈ ਸ਼ਹੀਦਾ ਦੇ ਪਰਿਵਾਰ ਪਾੜ੍ਹ ਕੇ ਪੰਥਗਦਾਰਾਂ ਨੂੰ ਖੜੇ ਕਰਨ ਦਾ ਮਨਸੂਬਾ ਹੈ। ਸ਼ਹੀਦਾ ਦੇ ਵਾਰਸ, ਪੰਥਕ ਸੋਚ ਅਨੁਸਾਰ ਕੁਰਸੀਆਂ ਦਾ ਲਾਲਚ ਕਰਨਗੇ ਸਮਝ ਲਵੋ ਸ਼ਹੀਦਾ ਦਾ ਨਿਰਾਦਰ ਕਰਨਗੇ , ਬਾਬਾ ਅਰਬਾ ਖਰਬਾ , ਵਧੀਆ ਸਿੱਖੀ ਸੋਚ ਵਿਚਾਰ ਹਨ।

  • @rupinderpalsingh124
    @rupinderpalsingh124 Před 3 hodinami

    Baba g tusi hi aa jo gall khatam

  • @gurjeetsingh2072
    @gurjeetsingh2072 Před 3 hodinami

    ਬਾਪੂ ਜੀ ਵੱਟ ਕੱਢੀ ਆਉਂਦੇ ਆ

  • @NiKa-wh2xn
    @NiKa-wh2xn Před 3 hodinami

    ਇਨ੍ਹਾਂ ਕੁਰਸੀ ਦੇ ਸੱਭ ਲੋਭੀਆਂ ਨੂੰ ਨਿਧੱੜਕ ਸੱਚ ਸਣਾਉਂਣ ਲਈ ਗੁਰੂ ਦੀਆਂ ਲਾਡਲੀਆਂ ਫੌਜਾਂ ਦਾ ਬਹੁਤ, ਬਹੁਤ ਧੰਨਵਾਦ ਜੀ।

  • @chamandeepsingh6631
    @chamandeepsingh6631 Před 4 hodinami

    Bahut sach boliya baba ji

  • @baljeetsinghdehalbaljeetsi5144

    ਵੀਰ ਜੀ ਹਨ,2027 ਵਿੱਚ ਚੱਲਣੀ ਹੈ ਹੈ ਜਿਸ ਨੇ ਪਾਪੀ ਜਨਮ ਆਮ ਆਦਮੀ ਪਾਰਟੀ ਦਾ। ਨਾਂਮੋ ਨਿਸ਼ਾਨ ਨਹੀਂ ਮਿਲਦਾ ਹੈ

  • @MohanSingh-ed1od
    @MohanSingh-ed1od Před 4 hodinami

    Veheguru. G ese tera ho gya esa nahi hona se che lo galte ho he ja di h g ❤❤❤❤❤❤❤baxdo g jossn ragesthan 🎉🎉🎉🎉🎉🎉

  • @Par.tap_Singh
    @Par.tap_Singh Před 5 hodinami

    ਮਨਦੀਪ ਸਿੰਘ ਸਿਧੂ। ਜਿਦਾਬਾਦ

  • @Par.tap_Singh
    @Par.tap_Singh Před 5 hodinami

    ਮਨਦੀਪ ਸਿੰਘ ਸਿਧੂ। ਜਿਦਾਬਾਦ

  • @majorsingh4297
    @majorsingh4297 Před 5 hodinami

    ਬਾਬਾ ਜੀ, ਇਹਨਾਂ ਆਪੋਂ ਚ ਹੀ ਪੱਗਾਂ ਲਾਹੁਣ ਤੋਂ ਗ਼ੁਰੇਜ਼ ਨਹੀਂ ਕਰਨਾ,ਦੋ ਜਿੱਤ ਗਏ ਹਵਾ ਕਾਰਨ, ਤੇ ਜਿਹੜੇ ਬਣੇ ਓ ਸੱਭ ਤੋਂ ਪਹਿਲਾਂ ਆਪਣੇ ਹੀ ਪਰਿਵਾਰ ਨੂੰ ਨਹੀਂ ਸਾਂਭ ਸਕੇ , ਮੁਦਿਆਂ ਬਾਰੇ ਇਕ ਨੂੰ ਪੁੱਛਿਆ ਉਤਰ ਕਮਾਲ ਦਾ ਦਿੱਤਾ ਜੀ , ਮਾਨ ਸਾਡੇ ਬੰਦਿਆਂ ਨੂੰ ਪ੍ਰੇਸ਼ਾਨ ਕਰਦੇ ਹੋਰ ਤਾਂ ਬਸ ਠੀਕ ਹੀ ਹੈ,ਵਾਹ ਕਿਆ ਮੁੱਦੇ ਲੱਭੇ

  • @dpcks8925
    @dpcks8925 Před 6 hodinami

    ਪ੍ਰਸ਼ਾਸਨ ਜਿੰਮੇਵਾਰ ਹੈ ਇਸ ਲਈ??

  • @baljeetsinghdehalbaljeetsi5144

    ਬਾਬਾ ਜੀ ਪੁਰਾਣੀ ਪਰੰਪਰਾ ਦੇ ਨਾਲ 4 ਦੇ ਨਾਮ ਦੀਆਂ ਪਰਚੀਆਂ ਪਾ ਕੇ ਕਿਸ਼ੇ ਦੀ ਕਂਢ ਕੇ ਜਿਸ ਦੇ ਨਾਮ ਦੀ ਨਿਕਲੇ ਉਹ ਚੁਨਾਵ ਲੜ ਲੇਵੇ

  • @GurnamSingh-hc6hx
    @GurnamSingh-hc6hx Před 7 hodinami

    Veery.nice.babaji❤❤❤❤❤

  • @RupinderSingh-vl9hy
    @RupinderSingh-vl9hy Před 7 hodinami

    Bapu. G. App. Aga. Lago.

  • @GurnamSingh-hc6hx
    @GurnamSingh-hc6hx Před 7 hodinami

    waheguru.ji

  • @gurmindersingh4579
    @gurmindersingh4579 Před 7 hodinami

    sukhraj singh ne kine benifit apne pita de mott de le le ne hun je bhalda ha te pardan mantri ne kihra kadu wich teer maria ha

  • @GursewakSidhu-bt5bn
    @GursewakSidhu-bt5bn Před 7 hodinami

    ਬਾਬਾ ਰਾਜਾ ਰਾਜ ਸਿੰਘ ਜੀ ਬਿਲਕੁਲ ਸਹੀ ਬੋਲ ਰਹੇ ਹਨ।ਇਹ ਸਾਰੇ ਕੁਰਸੀ ਦੇ ਭੁੱਖੇ ਕੁੱਤੇ ਹਨ। ਬਾਕੀ ਰਹੀ ਗੱਲ ਬਾਜਵਾ ਭਗਵੰਤਾ ਖਾਲੀ ਦਲ ਮੌਕੇ ਦਾ ਸਪੀਕਰ, ਸਾਰੇ ਗੁਰੂ ਗ ਘਰ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਗੁਰੂ ਸਾਹੀਂ ਮੰਨਦੇ ਹੀ ਨਹੀ ਹਨ। ਲੋਕਾਂ ਦੀਆਂ ਭਾਵਨਾਵਾਂ ਖਿਲਵਾੜ ਹੀ ਹੋ ਰਿਹਾ ਹੈ।

  • @BantaSingh-tt8zt
    @BantaSingh-tt8zt Před 7 hodinami

    ਸ਼ਰਮ ਆਉਂਦੀ ਹੈ ਜਦੋਂ ਇਹ ਆਪਣੇ ਆਪ ਨੂੰ ਪੰਥਕ ਦਸਦੇ ਹਨ ਇਹ ਕਿਹੜੇ ਪਾਸੇ ਤੋਂ ਪੰਥਕ ਹੋ ਗਏ ਇਹ ਤਾਂ ਆਪੋ ਆਪਣੇ ਘਰ ਭਰਨ ਤੇ ਕੁਰਸੀ ਲਈ ਹੀ ਪੰਥਕ ਬਣ ਜਾਂਦੇ ਨੇ

  • @rakeshkumarrakeshkumar5681
    @rakeshkumarrakeshkumar5681 Před 7 hodinami

    Eh munda nshedhi aaa 😅

  • @user-ub4yg3fc8e
    @user-ub4yg3fc8e Před 8 hodinami

    Sirra yaar Babe 😂😂😂

  • @labhBrarsantybrar
    @labhBrarsantybrar Před 8 hodinami

    Baba ji Sat Sri Akal ji 🙏 Bahut achhi video

  • @jaspalsingh-nl2cr
    @jaspalsingh-nl2cr Před 8 hodinami

    Kanjar chaura

  • @user-xv6ix5kl6b
    @user-xv6ix5kl6b Před 8 hodinami

    ਪਹਿਲਾਂ ਤਾਂ ਇਕ ਨੇਤਾ ਬਣਾਉ। ਸੁਖਰਾਜ ਨੇ ਮੋਰਚਾ ਪੈਸੇ ਲੈ ਕੇ ਚੱਕਿਆ

  • @user-gp6um9fj3k
    @user-gp6um9fj3k Před 8 hodinami

    ਸਹੀ ਗੱਲ ਹੈ ਬਾਬਾ ਜੀ

  • @kulwantsingh3183
    @kulwantsingh3183 Před 8 hodinami

    ਆਪਣੀ ਮਰਜ਼ੀ ਨਾਲ ਕੋਈ ਵੀ ਉਮੀਦ ਨਹੀਂ ਖੜਨਾ ਚਾਹੀਦਾ ਹੈ ਹੁਣ ਦੀਪ ਸਿੱਧੂ ਦੇ ਭਰਾ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਬਾਕੀ ਤਿੰਨ ਉਮੀਦਵਾਰ ਨੂੰ ਸੰਨ ਸਤਾਈ ਦੀ ਉਡੀਕ ਕਰਨੀ ਚਾਹੀਦੀ ਹੈ ਜੀ ਵਾਹਿਗੁਰੂ ਸਾਹਿਬ ਜੀ

  • @OnamBhullar
    @OnamBhullar Před 8 hodinami

    ਸਾਡੇ ਪੰਜਾਬ ਦਾ ਇਹੀ ਹਾਲ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਹੁਤੇ ਥਾਈ ਪ੍ਰਕਾਸ਼ ਹਨ ਪਾਠੀ (ਸਿੰਘ) ਪਾਠ ਕਰਦੇ ਹਨ ਪਾਠੀ ਅੱਖਰ ਜੋੜ ਕੇ ਪੰਨਿਆਂ ਤੇ ਲਿਖੇ ਅਖਰ ਜੋੜ ਕੇ ਸ਼ਬਦ ਬੋਲਣ ਤਕ ਸੀਮਤ ਰਹਿੰਦਾ ਹੈ ਅਰਥ ਭਾਵ ਅੱਰਥ ਤੋਂਬੁਰੀ ਤਰਾ ਅਣਜਾਣ ਹੁੰਦਾ ਹੈ ਕਿਸੇ ਸੁਣਨ ਵਾਲੇ ਭੈਣ ਭਰਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਨਹੀ ਸਮਝਾ ਸਕਦਾ ਉਸ ਗ੍ਰੰਥੀ ਪਾਠੀ ਨੂੰ ਆਪਣੇ ਆਪ ਨੂੰ ਜਾਣਕਾਰੀ ਨਹੀ ਹੈ ਇਹ ਲੱਗ ਪੱਗ ਹਰ ਥਾਂ ਹੈ ਕੁੱਝ ਕੁ ਨੂੰ ਛੱਡ ਕੇ ਪੰਥਕ ਜਥੇਬੰਦੀਆਂ ਨੂੰ ਬੇਨਤੀ ਹੈ ਗੌਰ ਕੀਤੀ ਜਾਵੇ ਧੰਨਵਾਦੀ ਹੋਵਾਂਗਾ ਰੱਬ ਭਲੀ ਕਰੇ ਧਨ ਵਾਦ

  • @melasingh4658
    @melasingh4658 Před 9 hodinami

    Lottery system is good.

  • @KuldeepSingh-i4y
    @KuldeepSingh-i4y Před 9 hodinami

    ਪਰਚੀ ਵਾਲਾ ਸਿਧਾਂਤ ਪੰਥਕ ਹੈ ਪਰਵਾਨਤ ਵੀ ਹੈ ਜਦੋਂ ਬੰਦਾਈ ਖਾਲਸਾ ਬਾਬਾ ਬਿਨੋਦ ਸਿੰਘ ਤੇ ਤੱਤ ਖਾਲਸਾ ਦਾ ਭਾਈ ਕਾਹਨ ਸਿੰਘ ਚ ਰੋਲਾ ਪਿਆ ਸੀ ਤਾਂ ਭਾਈ ਮਨੀ ਸਿੰਘ ਜੀ ਨੇ ਪਰਚੀ ਵਾਲੀ ਰਿਵਾਇਤ ਨੂੰ ਮੰਨ ਕੇ ਤੱਤ ਖਾਲਸਾ ਨੂੰ ਜਥੇਦਾਰ ਥਾਪ ਦਿੱਤਾ ਸੀ

  • @dilpreetsingh8749
    @dilpreetsingh8749 Před 9 hodinami

    ਪਾਸ਼ ਨੇ ਅਾਪਣੇ ਹਥਿਅਾਰ (ਕਲਮ) ਦੀ ਗਲਤ ਵਰਤੋ ਕੀਤੀ..ਤਾਂਹਿਓ ਮਾਰਿਅਾ ਗਿਅਾ..

  • @GurudevSingh-i8y
    @GurudevSingh-i8y Před 10 hodinami

    Bilkul sahi he baba ji

  • @majithasingh5739
    @majithasingh5739 Před 10 hodinami

    ਬਾਬਾ ਜੀ ਦੇ ਵਿਚਾਰ ਬਹੁਤ ਵਧੀਆ ਜੀ

  • @AvtarsinghDhanoa
    @AvtarsinghDhanoa Před 10 hodinami

    😅😅😅😅

  • @gurpejsingh5784
    @gurpejsingh5784 Před 11 hodinami

    👉👉 V.V.I.👈👈 ਬਰਗਾੜੀ ਮੋਰਚਾ- ਅਣਪਛਾਤੀ ਪੁਲਿਸ ਪੰਥ ਜਥੇਬੰਦੀਆਂ ਅਤੇ ਬੁਧੀਜੀਵੀ ਲੋਕਾਂ ਦੇ ਵਿਚਾਰ ਕਰਨ ਯੋਗ। ਇਕ ਵਾਰ ਇਸਨੂੰ ਅਖੀਰ ਤੱਕ ਜਰੂਰ ਪੜ ਕੇ ਵੇਖੋ। ਕਿ ਪੁਲਿਸ ਵੀ ਅਣਪਛਾਤੀ ਹੋ ਸਕਦੀ ਹੈ? ਅਦਾਲਤ ਵਿਚ ਆਏ ਹੋਏ ਕੇਸਾਂ ਦੀ ਜੱਜ ਸਾਹਿਬ ਸੁਣਵਾਈ ਕਰ ਰਹੇ ਹਨ। ਪਹਿਲਾ ਕੇਸ- ਸਰਕਾਰੀ ਸਕੂਲ ਵਿਚ ਜਿਸ ਅਧਿਆਪਕ ਨੇ ਬਚੇ ਨੂੰ ਕੁੱਟ ਕੁੱਟ ਕੇ ਉਸ ਦੀ ਬਾਂਹ ਤੋੜ ਦਿੱਤੀ ਹੈ ਉਸ ਨੂੰ ਪੇਸ਼ ਕੀਤਾ ਜਾਵੇ। ਵਕੀਲ- ਅਣਪਛਾਤਾ ਅਧਿਆਪਕ। ਦੂਸਰਾ ਕੇਸ- ਪੰਜਾਬ ਦੇ ਜਿਸ ਮੁੱਖ ਮੰਤਰੀ ਨੇ ਵੋਟਾਂ ਸਮੇਂ ਜਨਤਾ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ ਕੋਈ ਬੇਰੋਜ਼ਗਾਰ ਨਹੀਂ ਰਹੇਗਾ, ਕਿਸੇ ਨੂੰ ਧਰਨਾ ਨਹੀਂ ਲਗਾਉਣਾ ਪਵੇਗਾ, ਨਸ਼ੇ ਬੰਦ ਹੋਣਗੇ, ਕੋਈ ਰਿਸ਼ਵਤ ਨਹੀਂ ਲਏਗਾ। ਉਸ ਨੇ ਕੋਈ ਵਾਅਦਾ ਪੁਰਾ ਨਹੀਂ ਕੀਤਾ। ਉਸ ਨੂੰ ਪੇਸ਼ ਕੀਤਾ ਜਾਵੇ। ਵਕੀਲ- ਅਣਪਛਾਤਾ ਮੁੱਖ ਮੰਤਰੀ। ਇਕ ਹੋਰ ਕੇਸ- ਜਿਸ ਪਰਧਾਨ ਮੰਤਰੀ ਨੇ ਵੋਟਾਂ ਸਮੇਂ ਜਨਤਾ ਨਾਲ ਵਾਅਦਾ ਕੀਤਾ ਸੀ ਕਿ ਹਰ ਇਕ ਕਿਸਾਨ ਦੇ ਖਾਤੇ ਵਿੱਚ ਪੰਦਰਾਂ ਪੰਦਰਾਂ ਲੱਖ ਰੁਪਏ ਪਾ ਦਿੱਤੇ ਜਾਣਗੇ। ਉਸ ਨੇ ਵਾਅਦਾ ਪੁਰਾ ਨਹੀਂ ਕੀਤਾ। ਉਸ ਨੂੰ ਪੇਸ਼ ਕੀਤਾ ਜਾਵੇ। ਵਕੀਲ- ਅਣਪਛਾਤਾ ਪਰਧਾਨ ਮੰਤਰੀ। ਇੰਟਰ ਨੈਸ਼ਨਲ ਕੋਰਟ ਵਿੱਚ ਕੇਸ। ਜੱਜ- ਜਿਸ ਫੌਜੀ ਨੇ ਬਾਰਡਰ ਤੇ ਦੂਸਰੇ ਦੇਸ਼ ਦੇ ਫੌਜੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ ਉਸ ਨੂੰ ਪੇਸ਼ ਕੀਤਾ ਜਾਵੇ। ਜਵਾਬ- ਅਣਪਛਾਤਾ ਫੌਜੀ। ਜੱਜ- ਸਰਕਾਰੀ ਮਹਿਕਮੇ ਵਿਚ ਕੋਈ ਵੀ ਮੁਲਾਜ਼ਮ ਅਣਪਛਾਤਾ ਨਹੀਂ ਹੋ ਸਕਦਾ। ਫੌਜ ਵਿੱਚ ਇਕ ਨਿਸ਼ਚਿਤ ਗਿਣਤੀ ਦਾ ਗਰੁੱਪ ਹੁੰਦਾ ਹੈ। ਉਸ ਗਰੁੱਪ ਦੇ ਉਪਰ ਇਕ ਅਫਸਰ ਹੁੰਦਾ ਹੈ ਜਿਸ ਨੂੰ ਅਪਣੇ ਗਰੁੱਪ ਦੇ ਹਰ ਇਕ ਫੌਜੀ ਜਵਾਨ ਦਾ ਪੂਰਾ ਪਤਾ ਹੁੰਦਾ ਹੈ। ਉਸ ਦਾ ਨਾਮ ਕੀ ਹੈ ਫਲਾਣੇ ਮੋਰਚੇ ਤੇ ਕਿਹੜਾ ਫੌਜੀ ਹੈ। ਉਹ ਕਿਤਨੇ ਸਮੇਂ ਤੋਂ ਕਿਤਨੇ ਸਮੇਂ ਤਕ ਡਿਊਟੀ ਤੇ ਸੀ। ਇਸੇ ਤਰ੍ਹਾਂ ਹੀ ਉਪਰਲੇ ਅਫਸਰ ਨੂੰ ਆਪਣੇ ਥਲੇ ਵਾਲੇ ਅਫਸਰਾਂ ਦਾ ਪਤਾ ਹੁੰਦਾ ਹੈ। ਇਸ ਕਰਕੇ ਕੋਈ ਵੀ ਫੌਜੀ ਅਣਪਛਾਤਾ ਨਹੀਂ ਹੋ ਸਕਦਾ ਜੇ ਫੌਜੀ ਨਹੀਂ ਮਿਲਦਾ ਤਾਂ ਉਪਰਲੇ ਅਫਸਰਾਂ ਨੂੰ ਜਵਾਬ ਦੇਣਾ ਪਵੇਗਾ। ਇਸ ਅਪਰਾਧ ਦੀ ਸਜ਼ਾ ਦਾ ਜਿੰਮੇਵਾਰ ਉਪਰਲਾ ਅਫਸਰ ਹੋਵੇਗਾ। ਅਗਲਾ ਕੇਸ ਜੱਜ- ਜਿਸ ਦੇਸ਼ ਨੇ ਦੂਸਰੇ ਦੇਸ਼ ਤੇ ਪਰਮਾਣੂ ਬੰਬ ਗਿਰਾਈਆ ਹੈ ਉਸ ਨੂੰ ਪੇਸ਼ ਕੀਤਾ ਜਾਵੇ। ਵਕੀਲ- ਅਣਪਛਾਤਾ ਦੇਸ਼। ਜੱਜ- ਜੇਕਰ ਪਰਮਾਣੂ ਬੰਬ ਚਲਾਉਣ ਵਾਲਾ ਅਣਪਛਾਤਾ ਹੋ ਸਕਦਾ ਹੈ ਤਾਂ ਕੋਈ ਵੀ ਪਰਮਾਣੂ ਬੰਬ ਚਲਾ ਕੇ ਕਿਸੇ ਵੀ ਦੇਸ਼ ਨੂੰ ਖ਼ਤਮ ਕਰ ਸਕਦਾ ਹੈ। ਜਿਸ ਦੇਸ਼ ਦੀ ਸਰਹੱਦ ਤੋਂ ਪਰਮਾਣੂ ਬੰਬ ਚਲੇਗਾ ਉਸ ਦੇਸ਼ ਦੇ ਫੌਜ ਦੇ ਵਡੇ ਅਫਸਰ, ਪਰਧਾਨ ਮੰਤਰੀ, ਰਾਸ਼ਟਰਪਤੀ ਆਦਿ ਜਿੰਮੇਵਾਰ ਹੋਣਗੇ। ਅਤੇ ਸੱਜਾ ਦੇ ਹੱਕਦਾਰ ਹੋਣਗੇ। ਇਸ ਕਰਕੇ ਐਸਾ ਕਿਵੇਂ ਹੋ ਸਕਦਾ ਹੈ ਕਿ ਸਰਕਾਰੀ ਮਹਿਕਮੇ ਦਾ ਕੋਈ ਵੀ ਦੋਸ਼ੀ ਅਣਪਛਾਤਾ ਹੋਵੇ। ਵਕੀਲ- ਹੋ ਸਕਦਾ ਹੈ। ਜੱਜ- ਕਿਵੇਂ? ਵਕੀਲ- ਜਿਵੇਂ ਕਿ ਭਾਰਤ ਦੇ ਪੰਜਾਬ ਸੂਬੇ ਵਿਚ ਬਰਗਾੜੀ ਮੋਰਚੇ ਵਿੱਚ ਦੋ ਸਿੰਘਾਂ ਨੂੰ ਗੋਲੀਆਂ ਮਾਰ ਕੇ ਮਾਰਣ ਵਾਲੇ ਪੁਲਿਸ ਵਾਲੇ ਅਣਪਛਾਤੇ ਹੋ ਗਏ ਸਨ। ਇਸ ਕਮੈਂਟ ਨੂੰ ਮੋਰਚੇਨਾਲ ਸੰਬੰਧ ਰੱਖਣ ਵਾਲੇ ਸਿੰਘਾਂ ਤਕ ਪਹੁੰਚਾ ਦਿੱਤਾ ਜਾਵੇ।

  • @SukhwinderSingh-lx6cv
    @SukhwinderSingh-lx6cv Před 11 hodinami

    Baba ji bilkul thik kiha

  • @SimarjeetSingh-w8k
    @SimarjeetSingh-w8k Před 11 hodinami

    27,da cm, sarder amrtpal Singh ji kalhsa jindabad baba ji Raj Singh ji kalhsa jindabad

  • @Gur-mm2ug
    @Gur-mm2ug Před 11 hodinami

    Bhai ranjit singh jis ne nirmakari gurbachn maria si os no tikt dio kurbani bala 14 sal jail kati a

  • @GurpalSingh-qo9qc
    @GurpalSingh-qo9qc Před 11 hodinami

    ਜਦੋਂ ਸਾਡਾ ਗੁਰੂ ਇੱਕ ਸਾਡਾ ਦੇਸ਼ ਇੱਕ ਸਾਡਾ ਪੰਥ ਵੀ ਇੱਕ ਹੀ ਉਮੀਦਵਾਰ ਨੂੰ ਉਮੀਦਵਾਰ ਬਣਾਵੇ ਤਾਂ ਪੰਥ ਦੀ ਚੜ੍ਹਦੀ ਕਲਾ ਹੋਵੇਗੀ

  • @SimarjeetSingh-w8k
    @SimarjeetSingh-w8k Před 11 hodinami

    Kalhsa,raj jindabad

  • @hazurkhehra6838
    @hazurkhehra6838 Před 11 hodinami

    Very Very good ji

  • @hazurkhehra6838
    @hazurkhehra6838 Před 11 hodinami

    Bahut bahut vadia vichar baba ji 🙏🏻

  • @hazurkhehra6838
    @hazurkhehra6838 Před 11 hodinami

    Amritpal singh jis bande nu ticket denge uh hi Ladoga ji

  • @hazurkhehra6838
    @hazurkhehra6838 Před 11 hodinami

    Amritpal singh di salah naal chalo plz plz 🙏🏻

  • @hazurkhehra6838
    @hazurkhehra6838 Před 11 hodinami

    Bilkul sahi gal va ji