Panesar ਪਨੇਸਰ
Panesar ਪਨੇਸਰ
  • 441
  • 9 484 819
ਬਿੰਜੜੇ ਚਿੜੀਆਂ ਦੇ ਆਲ੍ਹਣੇ ,ਫਲ੍ਹਦਾਰ ਤੇ ਛਾਂ ਵਾਲੇ ਬੂਟੇ ,ਕੁਝ ਗੱਲਾਂ ਆਲੇ ਦੁਆਲੇ ਦੀਆਂ ਤੁਹਾਡੇ ਨਾਲ - Simple Vlog
I am Babbu Panesar , By Profession Video Editor , From Hayatpur Rurki , Nawanshahar , usually makes Traveling , Village Tours and Lifestyle videos.
Thanks a lot for watching my videos. Don't forget to leave your comment if you have any Question or Suggestion. like and share that helps me a lot 👍
ਮੇਰਾ ਨਾਮ ਬੱਬੂ ਪਨੇਸਰ ਹੈ, ਪੇਸ਼ੇ ਵਜੋਂ ਵੀਡੀਓ ਸੰਪਾਦਕ, ਪਿੰਡ ਹਿਆਤਪੁਰ ਰੁੜਕੀ, ਨਵਾਂਸ਼ਹਿਰ ਤੋਂ, ਆਮ ਤੌਰ 'ਤੇ ਸੈਰ-ਸਪਾਟਾ, ਪਿੰਡਾਂ ਦੇ ਟੂਰ ਅਤੇ ਜੀਵਨ ਸ਼ੈਲੀ ਦੀਆਂ ਵੀਡੀਓ ਬਣਾਉਂਦਾ ਹਾਂ ।
ਮੇਰੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ,ਜੇਕਰ ਤੁਹਾਡੇ ਕੋਈ ਸਵਾਲ ਜਾਂ ਸੁਝਾਅ ਹਨ ਤਾਂ ਆਪਣੀ ਟਿੱਪਣੀ ਕਰਨਾ ਨਾ ਭੁੱਲਣਾ, ਮੇਰੀ ਵੀਡੀਓ ਤੇ ਲਾਇਕ ਮਾਰੋ ਤੇ ਅੱਗੇ ਸਾਂਝੀ ਕਰੋ ਜਿਸ ਨਾਲ ਮੇਰੀ ਬਹੁਤ ਮਦਦ ਹੋਵੇਗੀ 👍
----------------------------------------------------------------------------
✅ Please Subscribe to my Wife's Cooking Channel.
www.youtube.com/@Sonupanesarz
FB Page - Sonupanesarz
----------------------------------------------------------------------------
✅ My Social Media Links
Facebook - panesarvlogz
Instagram - panesarvlogz
Twitter - PanesarSahb
official FB Group - groups/panesarvlogz
----------------------------------------------------------------------------
🎬 WATCH MY OTHER VLOG SERIES 🎬
▶️ Maharashtra Visit - rb.gy/dr6a6m
▶️ 1947 Partition Story Vlogs - rb.gy/ka8wl5
▶️ Village Tour Vlogs - rb.gy/kxgujw
▶️ My Australian Life Story Vlog Series - rb.gy/jzrwul
▶️ Me & My Village - rb.gy/ad8i1t
▶️ Gurudwara Nanakmatta & Reetha Sahib Trip - rb.gy/qmtshh
▶️ Food Vlogs - rb.gy/aglnp5
Camera Used - 1. amzn.to/2ZVKKrm
2. amzn.to/35CluJy
#BabbuPanesar #PanesarVlogs
zhlédnutí: 590

Video

ਖੁਸ਼ੀਆਂ ਦੀ ਸਾਂਝ - ਮੇਰੀ ਜ਼ਿੰਦਗੀ ਦੇ ਅਨਮੋਲ ਪਲ - Unforgettable Happiness - ਸਦਾਬਹਾਰ ਖੁਸ਼ੀਆਂ
zhlédnutí 2,6KPřed dnem
I am Babbu Panesar , By Profession Video Editor , From Hayatpur Rurki , Nawanshahar , usually makes Traveling , Village Tours and Lifestyle videos. Thanks a lot for watching my videos. Don't forget to leave your comment if you have any Question or Suggestion. like and share that helps me a lot 👍 ਮੇਰਾ ਨਾਮ ਬੱਬੂ ਪਨੇਸਰ ਹੈ, ਪੇਸ਼ੇ ਵਜੋਂ ਵੀਡੀਓ ਸੰਪਾਦਕ, ਪਿੰਡ ਹਿਆਤਪੁਰ ਰੁੜਕੀ, ਨਵਾਂਸ਼ਹਿਰ ਤੋਂ, ਆਮ ਤੌਰ 'ਤੇ ਸੈਰ-ਸ...
ਬਚੋ ਜਿੰਨਾ ਬਚ ਸਕਦੇ ਚੋਰਾਂ, ਨੌਸਰਵਾਜਾਂ, ਨਸ਼ੇੜੀਆਂ ਕੋਲੋਂ, ਕਿਸੇ ਤੇ ਵੀ ਅੰਨ੍ਹਾ ਵਿਸ਼ਵਾਸ ਨਾ ਕਰੋ - Alert raho
zhlédnutí 3,3KPřed 14 dny
I am Babbu Panesar , By Profession Video Editor , From Hayatpur Rurki , Nawanshahar , usually makes Traveling , Village Tours and Lifestyle videos. Thanks a lot for watching my videos. Don't forget to leave your comment if you have any Question or Suggestion. like and share that helps me a lot 👍 ਮੇਰਾ ਨਾਮ ਬੱਬੂ ਪਨੇਸਰ ਹੈ, ਪੇਸ਼ੇ ਵਜੋਂ ਵੀਡੀਓ ਸੰਪਾਦਕ, ਪਿੰਡ ਹਿਆਤਪੁਰ ਰੁੜਕੀ, ਨਵਾਂਸ਼ਹਿਰ ਤੋਂ, ਆਮ ਤੌਰ 'ਤੇ ਸੈਰ-ਸ...
ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਪੀਣ ਦੀ ਸਜ਼ਾ ਕਿਉਂ ਦਿਤੀ ਗਈ Why Socrates forced to drink poison
zhlédnutí 466Před 21 dnem
I am Babbu Panesar , By Profession Video Editor , From Hayatpur Rurki , Nawanshahar , usually makes Traveling , Village Tours and Lifestyle videos. Thanks a lot for watching my videos. Don't forget to leave your comment if you have any Question or Suggestion. like and share that helps me a lot 👍 ਮੇਰਾ ਨਾਮ ਬੱਬੂ ਪਨੇਸਰ ਹੈ, ਪੇਸ਼ੇ ਵਜੋਂ ਵੀਡੀਓ ਸੰਪਾਦਕ, ਪਿੰਡ ਹਿਆਤਪੁਰ ਰੁੜਕੀ, ਨਵਾਂਸ਼ਹਿਰ ਤੋਂ, ਆਮ ਤੌਰ 'ਤੇ ਸੈਰ-ਸ...
Yatra Sri Hemkunt Sahib 2024 - ਵਾਪਸੀ ਦੀ ਵੀਡੀਓ - ਚੜ੍ਹਨ ਨਾਲੋਂ ਥੱਲੇ ਉਤਰਨਾ ਜਿਆਦਾ ਆਸਾਨ ਹੈ - Part 4
zhlédnutí 4,2KPřed měsícem
I am Babbu Panesar , By Profession Video Editor , From Hayatpur Rurki , Nawanshahar , usually makes Traveling , Village Tours and Lifestyle videos. Thanks a lot for watching my videos. Don't forget to leave your comment if you have any Question or Suggestion. like and share that helps me a lot 👍 ਮੇਰਾ ਨਾਮ ਬੱਬੂ ਪਨੇਸਰ ਹੈ, ਪੇਸ਼ੇ ਵਜੋਂ ਵੀਡੀਓ ਸੰਪਾਦਕ, ਪਿੰਡ ਹਿਆਤਪੁਰ ਰੁੜਕੀ, ਨਵਾਂਸ਼ਹਿਰ ਤੋਂ, ਆਮ ਤੌਰ 'ਤੇ ਸੈਰ-ਸ...
ਹੇਮਕੁੰਟ ਸਾਹਿਬ ਦੀ ਸਿੱਧੀ ਚੜਾਈ ਕਿੰਨੀ ਕੁ ਮੁਸ਼ਕਿਲ ਹੈ ਤੇ ਕਿੰਨੀ ਕੁ ਆਸਾਨ - Yatra Sri Hemkunt Sahib - Part 3
zhlédnutí 6KPřed měsícem
I am Babbu Panesar , By Profession Video Editor , From Hayatpur Rurki , Nawanshahar , usually makes Traveling , Village Tours and Lifestyle videos. Thanks a lot for watching my videos. Don't forget to leave your comment if you have any Question or Suggestion. like and share that helps me a lot 👍 ਮੇਰਾ ਨਾਮ ਬੱਬੂ ਪਨੇਸਰ ਹੈ, ਪੇਸ਼ੇ ਵਜੋਂ ਵੀਡੀਓ ਸੰਪਾਦਕ, ਪਿੰਡ ਹਿਆਤਪੁਰ ਰੁੜਕੀ, ਨਵਾਂਸ਼ਹਿਰ ਤੋਂ, ਆਮ ਤੌਰ 'ਤੇ ਸੈਰ-ਸ...
Govind Ghat to Govind Dham 9 Km ਦੀ ਪੈਦਲ ਯਾਤਰਾ ਬਹੁਤ ਹੀ ਆਸਾਨ - Yatra Sri Hemkunt Sahib 2024 , Part 2
zhlédnutí 4,3KPřed měsícem
I am Babbu Panesar , By Profession Video Editor , From Hayatpur Rurki , Nawanshahar , usually makes Traveling , Village Tours and Lifestyle videos. Thanks a lot for watching my videos. Don't forget to leave your comment if you have any Question or Suggestion. like and share that helps me a lot 👍 ਮੇਰਾ ਨਾਮ ਬੱਬੂ ਪਨੇਸਰ ਹੈ, ਪੇਸ਼ੇ ਵਜੋਂ ਵੀਡੀਓ ਸੰਪਾਦਕ, ਪਿੰਡ ਹਿਆਤਪੁਰ ਰੁੜਕੀ, ਨਵਾਂਸ਼ਹਿਰ ਤੋਂ, ਆਮ ਤੌਰ 'ਤੇ ਸੈਰ-ਸ...
Yatra Sri Hemkunt Sahib 2024 - ਪਹਿਲੇ ਦਿਨ ਹੀ ਹੋਈ ਚੋਰੀ ,ਹੋਇਆ ਨੁਕਸਾਨ- Nawanshahar to Govindghat - P 1
zhlédnutí 11KPřed měsícem
Part 2 of this video is - czcams.com/video/OODrjjk3D_I/video.html I am Babbu Panesar , By Profession Video Editor , From Hayatpur Rurki , Nawanshahar , usually makes Traveling , Village Tours and Lifestyle videos. Thanks a lot for watching my videos. Don't forget to leave your comment if you have any Question or Suggestion. like and share that helps me a lot 👍 ਮੇਰਾ ਨਾਮ ਬੱਬੂ ਪਨੇਸਰ ਹੈ, ਪੇਸ਼ੇ ਵਜੋਂ...
ਤੁਸੀਂ ਕਿਸੇ ਦੀ ਵਿਚਾਰਧਾਰਾ ਨੂੰ ਖਤਮ ਨਹੀ ਕਰ ਸਕਦੇ ,ਚਾਹੇ ਸੂਲੀ ਤੇ ਚੜ੍ਹਾ ਦਿਓ ਜਾਂ ਹੋਰ ਕੋਈ ਸਜ਼ਾ ਦੇਕੇ ਮਾਰ ਦਿਓ
zhlédnutí 1,7KPřed měsícem
ਤੁਸੀਂ ਕਿਸੇ ਦੀ ਵਿਚਾਰਧਾਰਾ ਨੂੰ ਖਤਮ ਨਹੀ ਕਰ ਸਕਦੇ ,ਚਾਹੇ ਸੂਲੀ ਤੇ ਚੜ੍ਹਾ ਦਿਓ ਜਾਂ ਹੋਰ ਕੋਈ ਸਜ਼ਾ ਦੇਕੇ ਮਾਰ ਦਿਓ
ਰਾਸ਼ੇ, ਘੀਚਰ ਤੇ ਗਧੀਲੇ - ਇਹ ਹਨ ਉਹ ਗੈਰ ਪੰਜਾਬੀ ਲੋਕ ਜਿਨ੍ਹਾਂ ਕਦੇ ਵੀ ਆਪਣਾ ਪੱਕਾ ਬਸੇਰਾ ਨਹੀਂ ਬਣਾਇਆ
zhlédnutí 752Před 2 měsíci
ਰਾਸ਼ੇ, ਘੀਚਰ ਤੇ ਗਧੀਲੇ - ਇਹ ਹਨ ਉਹ ਗੈਰ ਪੰਜਾਬੀ ਲੋਕ ਜਿਨ੍ਹਾਂ ਕਦੇ ਵੀ ਆਪਣਾ ਪੱਕਾ ਬਸੇਰਾ ਨਹੀਂ ਬਣਾਇਆ
ਜੋ ਸਵਾਦ ਪੰਜਾਬੀ ਬੋਲੀ ਬੋਲਣ ਚ ਹੈ ਉਹ ਹੋਰ ਬੋਲੀ ਚ ਨਹੀਂ ਹੈਗਾ -ਕਿਹੜਾ ਸਹੀ ਉਚਾਰਣ ਆ ਪੰਜਾਬੀ ਦਾ -Punjab Panjabiat
zhlédnutí 471Před 2 měsíci
ਜੋ ਸਵਾਦ ਪੰਜਾਬੀ ਬੋਲੀ ਬੋਲਣ ਚ ਹੈ ਉਹ ਹੋਰ ਬੋਲੀ ਚ ਨਹੀਂ ਹੈਗਾ -ਕਿਹੜਾ ਸਹੀ ਉਚਾਰਣ ਆ ਪੰਜਾਬੀ ਦਾ -Punjab Panjabiat
ਕੌਣ ਆ ਗੱਦਾਰ ਪੰਜਾਬੀ - ਅੱਜ ਦੀ ਵੀਡੀਓ - ਬੋਲੀ ਕੋਈ ਮਾੜੀ ਨਹੀਂ ਪਰ ਮਾਂ ਬੋਲੀ ਨੂੰ ਮਾੜਾ ਬੋਲਣਾ ਘਟੀਆਪਣ ਦੀ ਨਿਸ਼ਾਨੀ
zhlédnutí 598Před 2 měsíci
ਕੌਣ ਆ ਗੱਦਾਰ ਪੰਜਾਬੀ - ਅੱਜ ਦੀ ਵੀਡੀਓ - ਬੋਲੀ ਕੋਈ ਮਾੜੀ ਨਹੀਂ ਪਰ ਮਾਂ ਬੋਲੀ ਨੂੰ ਮਾੜਾ ਬੋਲਣਾ ਘਟੀਆਪਣ ਦੀ ਨਿਸ਼ਾਨੀ
History - ਮੁਗ਼ਲ ਬਾਦਸ਼ਾਹ Bahadur Shah Zafar ਦੀ ਦਰਦ ਭਰੀ ਕਹਾਣੀ - ਜਿਸਨੂੰ ਚੈਨ ਨਾਲ ਮੌਤ ਵੀ ਨਸੀਬ ਨੀ ਹੋਈ
zhlédnutí 551Před 3 měsíci
History - ਮੁਗ਼ਲ ਬਾਦਸ਼ਾਹ Bahadur Shah Zafar ਦੀ ਦਰਦ ਭਰੀ ਕਹਾਣੀ - ਜਿਸਨੂੰ ਚੈਨ ਨਾਲ ਮੌਤ ਵੀ ਨਸੀਬ ਨੀ ਹੋਈ
ਮੈਨੂੰ ਪਤਾ ਹੀ ਨੀ ਲੱਗਿਆ ਅੱਜ ਮੈਂ ਵੀ ਮੂਰਖ ਬਣ ਗਿਆ - ਸਹਿਜਤਾ, ਧੀਰਜ ਤੇ ਸਬਰ ਜ਼ਿੰਦਗੀ ਦੇ ਬਹੁਤ ਵਧੀਆ ਗੁਣ ਹਨ
zhlédnutí 2,1KPřed 3 měsíci
ਮੈਨੂੰ ਪਤਾ ਹੀ ਨੀ ਲੱਗਿਆ ਅੱਜ ਮੈਂ ਵੀ ਮੂਰ ਬਣ ਗਿਆ - ਸਹਿਜਤਾ, ਧੀਰਜ ਤੇ ਸਬਰ ਜ਼ਿੰਦਗੀ ਦੇ ਬਹੁਤ ਵਧੀਆ ਗੁਣ ਹਨ
ਅੱਜ ਅਚਾਨਕ ਲੱਭੀ ਇੱਕ ਐਹੋ ਜਿਹੀ ਚੀਜ਼ ਜਿਸ ਨਾਲ ਮੇਰੀਆਂ ਬਚਪਨ ਤੇ ਸਕੂਲ ਦੀਆਂ ਯਾਦਾਂ ਜੁੜੀਆਂ ਹਨ Vintage tiffin box
zhlédnutí 1,5KPřed 4 měsíci
ਅੱਜ ਅਚਾਨਕ ਲੱਭੀ ਇੱਕ ਐਹੋ ਜਿਹੀ ਚੀਜ਼ ਜਿਸ ਨਾਲ ਮੇਰੀਆਂ ਬਚਪਨ ਤੇ ਸਕੂਲ ਦੀਆਂ ਯਾਦਾਂ ਜੁੜੀਆਂ ਹਨ Vintage tiffin box
ਜਾਣੋ ਸੰਸਕ੍ਰਿਤ ਦਾ ਸ਼ਬਦ " ਸ਼ਰਕਰਾ śarkarā शर्करा " ਤੋਂ ਅੰਗ੍ਰੇਜ਼ੀ ਦਾ Sugar ਕਿਵੇਂ ਬਣ ਗਿਆ word etymology
zhlédnutí 630Před 4 měsíci
ਜਾਣੋ ਸੰਸਕ੍ਰਿਤ ਦਾ ਸ਼ਬਦ " ਸ਼ਰਕਰਾ śarkarā शर्करा " ਤੋਂ ਅੰਗ੍ਰੇਜ਼ੀ ਦਾ Sugar ਕਿਵੇਂ ਬਣ ਗਿਆ word etymology
ਸਮਾਂ ਕਦੇ ਮੇਰੇ ਮੁਤਾਬਿਕ ਨਹੀ ਚੱਲਿਆ - ਮੇਰਾ ਤਜ਼ਰਬਾ - Time Doesn't wait for anyone
zhlédnutí 2KPřed 4 měsíci
ਸਮਾਂ ਕਦੇ ਮੇਰੇ ਮੁਤਾਬਿਕ ਨਹੀ ਚੱਲਿਆ - ਮੇਰਾ ਤਜ਼ਰਬਾ - Time Doesn't wait for anyone
ਪੰਜਾਬੀ ਬੋਲੀ ਤੇ ਦੋਆਬੀ ਲਹਿਜਾ , ਸੁਣੋ ਪੁਰਾਣੇ ਬਜੁਰਗਾਂ ਦੀ ਸ਼ੁਧ ਬੋਲੀ , Punjabi Doabi Dialect
zhlédnutí 1,9KPřed 4 měsíci
ਪੰਜਾਬੀ ਬੋਲੀ ਤੇ ਦੋਆਬੀ ਲਹਿਜਾ , ਸੁਣੋ ਪੁਰਾਣੇ ਬਜੁਰਗਾਂ ਦੀ ਸ਼ੁਧ ਬੋਲੀ , Punjabi Doabi Dialect
ਅੱਜਕਲ ਬੱਚਿਆਂ ਨੂੰ ਖਾਣਾ ਬਣਾਨਾ ਆਉਣਾ ਬਹੁਤ ਜਰੂਰੀ ਹੈ - Galbaat with my Wife - ਸ਼ਰੀਕੇ ਹਿਆਤ ਨਾਲ ਕੁਝ ਗੱਲਬਾਤ
zhlédnutí 4,6KPřed 4 měsíci
ਅੱਜਕਲ ਬੱਚਿਆਂ ਨੂੰ ਖਾਣਾ ਬਣਾਨਾ ਆਉਣਾ ਬਹੁਤ ਜਰੂਰੀ ਹੈ - Galbaat with my Wife - ਸ਼ਰੀਕੇ ਹਿਆਤ ਨਾਲ ਕੁਝ ਗੱਲਬਾਤ
Types of Religion in this world - ਕਿਹੜੀ ਕਿਹੜੀ ਸ਼੍ਰੇਣੀ ਦੇ ਧਰਮ ਹਨ ਦੁਨੀਆ ਚ - ਜਾਣਕਾਰੀ ਸਹਿਤ ਵੀਡੀਓ
zhlédnutí 502Před 4 měsíci
Types of Religion in this world - ਕਿਹੜੀ ਕਿਹੜੀ ਸ਼੍ਰੇਣੀ ਦੇ ਧਰਮ ਹਨ ਦੁਨੀਆ ਚ - ਜਾਣਕਾਰੀ ਸਹਿਤ ਵੀਡੀਓ
Year 2001 Old Video Footage after my Wedding - ਵਿਆਹ ਤੋਂ ਬਾਅਦ ਦੀ ਪੁਰਾਣੀ ਯਾਦਗਾਰ ਵੀਡੀਓ ਸਾਲ 2001 ਦੀ
zhlédnutí 37KPřed 5 měsíci
Year 2001 Old Video Footage after my Wedding - ਵਿਆਹ ਤੋਂ ਬਾਅਦ ਦੀ ਪੁਰਾਣੀ ਯਾਦਗਾਰ ਵੀਡੀਓ ਸਾਲ 2001 ਦੀ
Rare Video of Pamma Dumewal - ਪੰਮਾ ਡੂਮੇਵਾਲੀਆ ਦੀ ਇਕ ਬਚਪਨ ਦੀ ਵੀਡੀਓ
zhlédnutí 1KPřed 5 měsíci
Rare Video of Pamma Dumewal - ਪੰਮਾ ਡੂਮੇਵਾਲੀਆ ਦੀ ਇਕ ਬਚਪਨ ਦੀ ਵੀਡੀਓ
ਆਵਾਰਾ ਕੁੱਤੇ , Stray dogs
zhlédnutí 961Před 5 měsíci
ਆਵਾਰਾ ਕੁੱਤੇ , Stray dogs
Met my Australian Friend from Haryana after many years - ਕਈ ਸਾਲਾਂ ਬਾਦ ਮਿਲਿਆ ਅਸਟ੍ਰੇਲੀਆ ਆਲਾ ਦੋਸਤ
zhlédnutí 2KPřed 5 měsíci
Met my Australian Friend from Haryana after many years - ਕਈ ਸਾਲਾਂ ਬਾਦ ਮਿਲਿਆ ਅਸਟ੍ਰੇਲੀਆ ਆਲਾ ਦੋਸਤ
Our Instagram Viral Reel video got 70 Lakh Views - ਪਤਾ ਨੀ ਕਿੱਦਾਂ ਹੋ ਗਈ ਇੰਨੀ Viral ਇੱਕ ਮਿੰਟ ਦੀ ਰੀਲ
zhlédnutí 4,6KPřed 5 měsíci
Our Instagram Viral Reel video got 70 Lakh Views - ਪਤਾ ਨੀ ਕਿੱਦਾਂ ਹੋ ਗਈ ਇੰਨੀ Viral ਇੱਕ ਮਿੰਟ ਦੀ ਰੀਲ
Late 90s Old VHS Wedding ਪੁਰਾਣਾ ਪੰਜਾਬ ਦਾ ਵਿਆਹ - My wedding day Memories - ਪਿੰਡ ਦਾ ਵਿਆਹ
zhlédnutí 58KPřed 6 měsíci
Late 90s Old VHS Wedding ਪੁਰਾਣਾ ਪੰਜਾਬ ਦਾ ਵਿਆਹ - My wedding day Memories - ਪਿੰਡ ਦਾ ਵਿਆਹ
25 ਸਾਲ ਪੁਰਾਣਾ ਪੰਜਾਬ ਦਾ ਵਿਆਹ My wedding Video First day Old VHS Memories - 25 yr Old Punjabi Wedding
zhlédnutí 16KPřed 6 měsíci
25 ਸਾਲ ਪੁਰਾਣਾ ਪੰਜਾਬ ਦਾ ਵਿਆਹ My wedding Video First day Old VHS Memories - 25 yr Old Punjabi Wedding
ਹਰ 100 ਸਾਲ ਬਾਅਦ ਬਦਲ ਜਾਂਦਾ ਹੈ ਇਨਸਾਨ ਦਾ ਪਹਿਰਾਵਾ ਤੇ ਬੋਲੀ - You Can't Stop Change its Permanent
zhlédnutí 1,1KPřed 6 měsíci
ਹਰ 100 ਸਾਲ ਬਾਅਦ ਬਦਲ ਜਾਂਦਾ ਹੈ ਇਨਸਾਨ ਦਾ ਪਹਿਰਾਵਾ ਤੇ ਬੋਲੀ - You Can't Stop Change its Permanent
Punjabi Folk Hero Dulla Bhatti & Lohri - ਪੰਜਾਬ ਦਾ ਲੋਕ ਨਾਇਕ ਦੁੱਲਾ ਭੱਟੀ ਤੇ ਲੋਹੜੀ
zhlédnutí 734Před 6 měsíci
Punjabi Folk Hero Dulla Bhatti & Lohri - ਪੰਜਾਬ ਦਾ ਲੋਕ ਨਾਇਕ ਦੁੱਲਾ ਭੱਟੀ ਤੇ ਲੋਹੜੀ
Jealousy - ਈਰਖਾ - ਜਲਣ - ਕੋਈ ਮੇਰੇ ਸੋਸ਼ਲ ਮੀਡੀਆ ਅਕਾਓਂਟ ਨਾਲ ਪੰਗੇ ਲੈ ਰਿਹਾ ,ਪਤਾ ਨਹੀਂ ਕੋਣ ਆ
zhlédnutí 752Před 6 měsíci
Jealousy - ਈਰਖਾ - ਜਲਣ - ਕੋਈ ਮੇਰੇ ਸੋਸ਼ਲ ਮੀਡੀਆ ਅਕਾਓਂਟ ਨਾਲ ਪੰਗੇ ਲੈ ਰਿਹਾ ,ਪਤਾ ਨਹੀਂ ਕੋਣ ਆ

Komentáře

  • @rea9799
    @rea9799 Před 16 minutami

    thank you for sharing these memories, photos and videos with us!!!!!

  • @ManjinderSingh-zq6wd
    @ManjinderSingh-zq6wd Před 5 hodinami

    Nice

  • @user-eo9ff6fk8e
    @user-eo9ff6fk8e Před 8 hodinami

    ❤❤❤❤❤❤

  • @Jhajjz_dairy_farm
    @Jhajjz_dairy_farm Před dnem

    Australia ਸੱਡਣ ਦਾ ਦੁੱਖ ਅੱਖਾਂ ਚ ਝਲਕਦਾ,ਮੈ ਫ਼ੀਲ ਕਰ ਸਕਦਾ ਕਿਉਕੇ 2012 ਚ ਮੈਂ ਵੀ Australia 🇦🇺 ਸੱਡਿਆ

  • @Jhajjz_dairy_farm
    @Jhajjz_dairy_farm Před dnem

    ਮੈਂ ਵੀ 2012 ਚ ਵਾਪਸ ਆ ਗਿਆ ਸੀ Australia 🇦🇺 ਤੋ

  • @Abd-r-Rahman_Gujjar-Gorsi_24

    Kothi Bangla

  • @Abd-r-Rahman_Gujjar-Gorsi_24

    MashaAllah ❤ Ghar Sohna lga Ghreeb Ghra ich ik Rajjiya Ghar

  • @user-lw3rq7kt4v
    @user-lw3rq7kt4v Před dnem

    V good ji

  • @satmamsinghhh9978
    @satmamsinghhh9978 Před dnem

    Hiji

  • @bagichasingh5996
    @bagichasingh5996 Před 2 dny

    Nice

  • @AmandeepKaur-vt4np
    @AmandeepKaur-vt4np Před 2 dny

    Good that's great 👍

  • @pardeepgill917
    @pardeepgill917 Před 2 dny

    ❤❤❤❤

  • @HarjinderKaur-hg7ki

    Bhut nice vlog veer ji gbu

  • @gurpreetkandola6594

    ਬਲਿਹਾਰੀਂ ਕੁਦਰੱਤ ਬੱਸਿਆ ਤੂੰ ਕੁਦਰੱਤ ਦੇ ਨਾਲ਼ ਪਿਆਰ ਕਰ !

  • @pardeepkaur6242
    @pardeepkaur6242 Před 2 dny

    Punjab

  • @jattbroadcast176
    @jattbroadcast176 Před 2 dny

    ਪਰਿਵਾਰ ਹੈਗਾ ਸਾਂਭਣੀ ਕੋਠੀ ਕਿਸੇ ਨੇ ਆਪਣੀ ?

  • @gurindersingh7844
    @gurindersingh7844 Před 2 dny

    Bhai g tussi great Ho u r vilog. Very nice

  • @iqbalbhuller1164
    @iqbalbhuller1164 Před 2 dny

    Sat Sri Akal virji. A very commendable effort on your behalf to promote greenery and nature. A quote from Sri Rabinderanath Tagor: The one who plants trees, knowing that he will never sit in their shade, has at least started to understand the meaning of life. Kind regards 😊🇩🇪🙏

  • @weatherofpunjab-rv2qw

    Bai ji bahut vadiya lagya sodi video dwkh ke sade elaka mansa ch ghat tree ne josiarpur ,ropar , Patiala nawanshahr kayi hor elakya de mukabla poplution jayda aa sade edhar me gahra 5 laye 5 he jamna aa de jane indian black berry de

  • @Globalflavors
    @Globalflavors Před 2 dny

    Weavers... Ahhh I remember seeing these kind of nest behind our School in Delhi a long long time back, good to see that these birds are still around. Paji tusi Jannat ch rehanday ho Tuhanu "Mannat" di zaroorat nahi.😊😊😊

  • @tegbirsingh7011
    @tegbirsingh7011 Před 3 dny

    THINING KAR RAHE NE VEER JI 😂😂😂

  • @user-eo9ff6fk8e
    @user-eo9ff6fk8e Před 3 dny

    Great men very nice 👍

  • @weatherofpunjab-rv2qw

    Bai je kehda elaka vaal oo tusi bahut vadiya area ji hareawli ve vadiya

  • @Navifilmproductions

    ਭਾਜੀ ਤੁਸੀ ਬਹੁਤ ਵਧੀਆ ਜ਼ਿੰਦਗੀ ਦੇ ਬਾਰੇ ਦੱਸਿਆ ਥੌਡੀਆ ਗੱਲਾਂ ਸੁਣ ਕੇ ਮੇਰੇ ਸਰੀਰ ਤੇ ਲੂ ਕੰਡੇ ਹੋਣ ਲੱਗ ਪਏ ਸੀ

    • @Panesarvlogz
      @Panesarvlogz Před 4 dny

      ਧੰਨਵਾਦ ਬਲਜਿੰਦਰ ਭਾਜੀ

  • @jaskaransingh-di8zl

    ਲੋਕ ਤਾਂ ਤਰਸਦੇ ਨੇ ਅੰਕਲ ਬਾਹਰ ਜਾਣ ਲਈ ਤੁਸੀਂ ਬਾਹਰੋਂ ਪੱਕੇ ਤੌਰ ਤੇ ਆਏ ਗੲਏ

    • @Panesarvlogz
      @Panesarvlogz Před 4 dny

      ਹਾਂਜੀ ਮੇਰੇ ਆਰਥਿਕ ਹਾਲਾਤ ਅੱਛੇ ਸੀ, ਇਸ ਕਰਕੇ ਮੈਂ ਇਥੇ ਰਹਿਣ ਦਾ ਫ਼ੈਸਲਾ ਕੀਤਾ

    • @jaskaransingh-di8zl
      @jaskaransingh-di8zl Před 4 dny

      ਕੋਈ ਨਹੀਂ ਕਿਸੇ ਦਿਨ ਵੇਹਲ ਲੱਗਿਆ ਖਾਸ ਥੋਨੂੰ ਮਿਲ ਕੇ ਜਾਣਾ

    • @jaskaransingh-di8zl
      @jaskaransingh-di8zl Před 4 dny

      ਐਡਰਸ ਕੀ ਏ ਜੀ ਥੋਡਾ ਦਸਿਉ

    • @Panesarvlogz
      @Panesarvlogz Před 4 dny

      @@jaskaransingh-di8zl Village Hayatpur pur Rurki, District Nawanshahar Ph no 9463989172

    • @jaskaransingh-di8zl
      @jaskaransingh-di8zl Před 4 dny

      Thanks ae lot ji

  • @user-eo9ff6fk8e
    @user-eo9ff6fk8e Před 5 dny

    ❤😂❤❤

  • @user-eo9ff6fk8e
    @user-eo9ff6fk8e Před 5 dny

    🎉🎉🎉❤

  • @user-eo9ff6fk8e
    @user-eo9ff6fk8e Před 5 dny

    🎉🎉🎉

  • @user-eo9ff6fk8e
    @user-eo9ff6fk8e Před 5 dny

    ❤❤❤

  • @user-eo9ff6fk8e
    @user-eo9ff6fk8e Před 5 dny

    You are great men

  • @jaskaransingh-di8zl

    ਪੂਰੀਆਂ ਤਲਖ ਹਕੀਕਤ ਵਾਲੀਆਂ ਗੱਲਾਂ

  • @jaskaransingh-di8zl

    ਅੰਕਲ ਕੁਦਰਤ ਨਾਲ ਥੋਨੂੰ ਬਹੁਤ ਪਿਆਰ ਹੈ

  • @jaskaransingh-di8zl

    2001ਵਿਚ ਮੈਂ ਛੇਵੀਂ ਜਮਾਤ ਵਿੱਚ ਪੜ੍ਹਦਾ ਸੀ

  • @jaskaransingh-di8zl

    ਅੰਕਲ ਥੋਨੂੰ ਤਾ ਵਾਈ ਫਾਈ ਐ ਵਾਰਾ ਖਾਂਦਾ ਹੋਊਗਾ ਨੈੱਟ ਪੈਕ ਐਡੈ ਸਿਸਟਮ ਲੲਈ ਕੋਈ ਮਾਅਨੇ ਨਹੀਂ ਰਖਾਉਦਾ

    • @Panesarvlogz
      @Panesarvlogz Před 6 dny

      ਹਾਂਜੀ ਵਾਈ ਫਾਈ ਹੀ ਹੈ ਦੋਨੋ ਜਗ੍ਹਾ

  • @jaskaransingh-di8zl

    Bhut vdia uncle ji

  • @RanaUsman-mp4jp
    @RanaUsman-mp4jp Před 6 dny

    Plzzz sir ruqast hy ap je se

  • @RanaUsman-mp4jp
    @RanaUsman-mp4jp Před 6 dny

    Sir je Apko Apk guru ka wasta hy mujy Mera pind dhka do garor punu tasil gahrsankar jila hoshyarpur

    • @RanaUsman-mp4jp
      @RanaUsman-mp4jp Před 6 dny

      Us pind K sath pind berupur hy

    • @RanaUsman-mp4jp
      @RanaUsman-mp4jp Před 6 dny

      Mera dada je ko pury huy to 12 sal ho gay hin mujy shi se apny pind ka nam ni pata i think garorh punu he hy

    • @RanaUsman-mp4jp
      @RanaUsman-mp4jp Před 6 dny

      Ap bht achy ho min Ap ke har vedio dehkta hn min pakistan sahiwal city se hn

    • @RanaUsman-mp4jp
      @RanaUsman-mp4jp Před 6 dny

      Mery dada je pind garorh punu se hijrat kr K Pak ay thy

    • @RanaUsman-mp4jp
      @RanaUsman-mp4jp Před 6 dny

      Wo akhri waqat tak apny pind ko yad krty krty puray ho gy

  • @jashanpreetsandhu3443

    Beautiful life🎉 ਪਰ ਵੀਰ ਜੀ ਟੈਸਨਾ ਬੰਦੇ ਨੂੰ ਬੁਢਾ ਕਰ ਦਿੰਦੀਆਂ ਨੇ

  • @rea9799
    @rea9799 Před 7 dny

    Such a nice video!

  • @user-eo9ff6fk8e
    @user-eo9ff6fk8e Před 8 dny

    Very nice

  • @user-eo9ff6fk8e
    @user-eo9ff6fk8e Před 8 dny

    Very nice

  • @gurindersingh7844
    @gurindersingh7844 Před 8 dny

    Panesar saab tussi great ho 😊

  • @rupindersinghtiwanaexmcpat8832

    Nice 👍 video

  • @moinkharal
    @moinkharal Před 8 dny

    panesar veer dua salam tu baad arz hai k main jadu v chardy punjab aaya tuhano zaror milna a

  • @navjotpanesar
    @navjotpanesar Před 9 dny

    Nice information bhaji We will meet you soon Bhut kuch sikhna thuhdade kolo