Mandeep Sekhon
Mandeep Sekhon
  • 325
  • 110 941

Video

ਏਮੈ ਨੀ ਕੰਪਨੀ ਦੇ ਕੰਮਾਂ ਦੀ ਦੁਨੀਆਂ ਤਰੀਫ ਕਰਦੀ
zhlédnutí 35Před 2 hodinami
ਏਮੈ ਨੀ ਕੰਪਨੀ ਦੇ ਕੰਮਾਂ ਦੀ ਦੁਨੀਆਂ ਤਰੀਫ ਕਰਦੀ
ਭਾਗ(ਦੋ) ਬਿੱਜੜੇ ਨੂੰ ਪਰਮਾਤਮਾ ਨੇ ਏਨੀ ਅਕਲ ਕਲਾਕਾਰੀ ਦਿੱਤੀ ਹੈ ਕਿ ਸੱਪ ਵਗੈਰਾ ਨੂੰ ਧੋਖਾ ਦੇਣ ਘਰ ਬਣਾਉਣ ਦੀ
zhlédnutí 39Před 2 hodinami
ਭਾਗ(ਦੋ) ਬਿੱਜੜੇ ਨੂੰ ਪਰਮਾਤਮਾ ਨੇ ਏਨੀ ਅਕਲ ਕਲਾਕਾਰੀ ਦਿੱਤੀ ਹੈ ਕਿ ਸੱਪ ਵਗੈਰਾ ਨੂੰ ਧੋਖਾ ਦੇਣ ਘਰ ਬਣਾਉਣ ਦੀ
ਬਿੱਜੜੇ ਨੂੰ ਪਰਮਾਤਮਾ ਨੇ ਕਿੰਨੀ ਅਕਲ ਅਤੇ ਕਲਾਕਾਰੀ ਬਖਸ਼ੀ ਹੈ
zhlédnutí 60Před 4 hodinami
ਬਿੱਜੜੇ ਨੂੰ ਪਰਮਾਤਮਾ ਨੇ ਕਿੰਨੀ ਅਕਲ ਅਤੇ ਕਲਾਕਾਰੀ ਬਖਸ਼ੀ ਹੈ
ਪਿੰਡ ਕੋਟਲਾ ਭੜੀ ਦੇ ਸਰਪੰਚ ਸਾਹਿਬ ਜੀ ਦਾ ਸ਼ਲਾਘਾਯੋਗ ਉਦਮ ਬੱਚਿਆਂ ਲਈ ਗਰਾਂਉਂਡ ਤਿਆਰ ਕਰਨਾ ਬੱਚੇ ਨਸ਼ਿਆਂ ਬਚਣਗੇ
zhlédnutí 130Před 7 hodinami
ਪਿੰਡ ਕੋਟਲਾ ਭੜੀ ਦੇ ਸਰਪੰਚ ਸਾਹਿਬ ਜੀ ਦਾ ਸ਼ਲਾਘਾਯੋਗ ਉਦਮ ਬੱਚਿਆਂ ਲਈ ਗਰਾਂਉਂਡ ਤਿਆਰ ਕਰਨਾ ਬੱਚੇ ਨਸ਼ਿਆਂ ਬਚਣਗੇ
ਇਸ ਵੀਰ ਦੀ ਕੱਦੂ ਕਰਨ ਦੀ ਤਕਨੀਕ ਦੇਖੋ
zhlédnutí 40Před 7 hodinami
ਇਸ ਵੀਰ ਦੀ ਕੱਦੂ ਕਰਨ ਦੀ ਤਕਨੀਕ ਦੇਖੋ
ਭਾਗ ਇੱਕ ਸਾਡੀਆਂ ਰੇਲ ਗੱਡੀਆਂ ਦਾ ਹਾਲ ਸਿਆਲਦਾ ਜੈ ਨਗਰ
zhlédnutí 30Před 9 hodinami
ਭਾਗ ਇੱਕ ਸਾਡੀਆਂ ਰੇਲ ਗੱਡੀਆਂ ਦਾ ਹਾਲ ਸਿਆਲਦਾ ਜੈ ਨਗਰ
ਅੰਗ੍ਰੇਜ਼ਾਂ ਦੇ ਸਮੇਂ ਦੀ ਚੂਨੇ ਦੀ ਚਣਾਈ ਨਾਲ ਬਣੀ ਇਮਾਰਤ ਬਟਾਲਾ ਰੋਡ ਅੰਮ੍ਰਿਤਸਰ ਸਾਹਿਬ ਪੰਜਾਬ
zhlédnutí 35Před 12 hodinami
ਅੰਗ੍ਰੇਜ਼ਾਂ ਦੇ ਸਮੇਂ ਦੀ ਚੂਨੇ ਦੀ ਚਣਾਈ ਨਾਲ ਬਣੀ ਇਮਾਰਤ ਬਟਾਲਾ ਰੋਡ ਅੰਮ੍ਰਿਤਸਰ ਸਾਹਿਬ ਪੰਜਾਬ
ਅੱਜ ਅਸੀਂ ਪਹੁੰਚੇ ਹਾਂ ਹਵਾਈ ਅੱਡਾ ਢਾਬਾ ਅਤੇ ਰੈਸਟੋਰੈਂਟ ਜੰਡਿਆਲਾ ਅਮ੍ਰਿਤਸਰ ਸਾਹਿਬ
zhlédnutí 32Před 12 hodinami
ਅੱਜ ਅਸੀਂ ਪਹੁੰਚੇ ਹਾਂ ਹਵਾਈ ਅੱਡਾ ਢਾਬਾ ਅਤੇ ਰੈਸਟੋਰੈਂਟ ਜੰਡਿਆਲਾ ਅਮ੍ਰਿਤਸਰ ਸਾਹਿਬ
ਪਾਣੀ ਪਾਣੀ ਹੋ ਜਾਂਦਾ ਵਾਰਿਸਾਂ ਵਿੱਚ ਬੱਸ ਅੱਡਾ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਕਿਰਪਾ ਕਰਕੇ ਇਸ ਦਾ ਹੱਲ ਕਰੋ
zhlédnutí 21Před 16 hodinami
ਪਾਣੀ ਪਾਣੀ ਹੋ ਜਾਂਦਾ ਵਾਰਿਸਾਂ ਵਿੱਚ ਬੱਸ ਅੱਡਾ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਕਿਰਪਾ ਕਰਕੇ ਇਸ ਦਾ ਹੱਲ ਕਰੋ
ਸਰਦਾਰ ਜੀ ਫੌਰਚੂਨਰ ਰੈਸਟੋਰੈਟ ਸਿਰਹੰਦ Sardar ji Fortuner Restaurant Sirhind
zhlédnutí 177Před 19 hodinami
ਸਰਦਾਰ ਜੀ ਫੌਰਚੂਨਰ ਰੈਸਟੋਰੈਟ ਸਿਰਹੰਦ Sardar ji Fortuner Restaurant Sirhind
ਭਾਗ( 1)ਇਹ ਬੰਦਾਜੋ ਸੜਕ ਤੇ ਕੱਲਾ ਘੁੰਮਦਾਚੋਰ ਹੈਂ ਜੇਮਿਲੇ ਤਾ9872813245 ਤੇ ਫੋਨ ਨੰ (ਮਾਨੂੰਪੁਰ ਖੰਨਾ ਚੋਰੀ ਕੀਤੀ ਹੈ
zhlédnutí 2,2KPřed 21 hodinou
ਭਾਗ( 1)ਇਹ ਬੰਦਾਜੋ ਸੜਕ ਤੇ ਕੱਲਾ ਘੁੰਮਦਾਚੋਰ ਹੈਂ ਜੇਮਿਲੇ ਤਾ9872813245 ਤੇ ਫੋਨ ਨੰ (ਮਾਨੂੰਪੁਰ ਖੰਨਾ ਚੋਰੀ ਕੀਤੀ ਹੈ
ਅੱਜ ਗੁਲਸ਼ਨ ਢਾਬਾ ਮੁਰਥਲ ਦੇ ਮਾਲਿਕ ਪ੍ਰਸ਼ੋਤਮ ਸੰਜੇ ਉਹਨੇਂ ਡਾਇਮੰਡ ਟੂਰ ਟਰੈਵਲ ਦੇ ਦਫ਼ਤਰ ਖੰਨਾ ਪੰਜਾਬ ਵਿਖੇ ਆਏ
zhlédnutí 90Před dnem
ਅੱਜ ਗੁਲਸ਼ਨ ਢਾਬਾ ਮੁਰਥਲ ਦੇ ਮਾਲਿਕ ਪ੍ਰਸ਼ੋਤਮ ਸੰਜੇ ਉਹਨੇਂ ਡਾਇਮੰਡ ਟੂਰ ਟਰੈਵਲ ਦੇ ਦਫ਼ਤਰ ਖੰਨਾ ਪੰਜਾਬ ਵਿਖੇ ਆਏ
ਬਾਬਾ ਬੰਦਾ ਸਿੰਘ ਜੀ ਬਹਾਦਰ ਇੰਜੀਨੀਅਰਿੰਗ ਕਾਲਜ (ਸ੍ਰੀ ਫ਼ਤਹਿਗੜ੍ਹ ਸਾਹਿਬ) ਪੰਜਾਬ
zhlédnutí 18Před dnem
ਬਾਬਾ ਬੰਦਾ ਸਿੰਘ ਜੀ ਬਹਾਦਰ ਇੰਜੀਨੀਅਰਿੰਗ ਕਾਲਜ (ਸ੍ਰੀ ਫ਼ਤਹਿਗੜ੍ਹ ਸਾਹਿਬ) ਪੰਜਾਬ
ਅਪਣੇ ਰਿਜ਼ਕ ਦੀ ਸਫਾਈ ਕਰਦੇ ਹੋਏ ਹਰਵੀਰ ਖੱਟਰਾਓ ਡਾਇਮੰਡ ਟੂਰ ਟਰੈਵਲ ਵਾਲੇ
zhlédnutí 82Před dnem
ਅਪਣੇ ਰਿਜ਼ਕ ਦੀ ਸਫਾਈ ਕਰਦੇ ਹੋਏ ਹਰਵੀਰ ਖੱਟਰਾਓ ਡਾਇਮੰਡ ਟੂਰ ਟਰੈਵਲ ਵਾਲੇ
ਲਲਹੇੜੀ ਰੋੜ ਚੌਕ ( ਖੰਨਾ) ਪੰਜਾਬ ਖੱਬੇ ਮੁੜਨ ਵਾਲਿਆਂ ਨੂੰ ਆ ਰਹੀਆਂ ਦਿੱਕਤਾਂ ਦਾ ਹੱਲ ਕਰੋ ਜੀ ਬੇਨਤੀ ਹੈ
zhlédnutí 87Před dnem
ਲਲਹੇੜੀ ਰੋੜ ਚੌਕ ( ਖੰਨਾ) ਪੰਜਾਬ ਖੱਬੇ ਮੁੜਨ ਵਾਲਿਆਂ ਨੂੰ ਆ ਰਹੀਆਂ ਦਿੱਕਤਾਂ ਦਾ ਹੱਲ ਕਰੋ ਜੀ ਬੇਨਤੀ ਹੈ
ਟੋਕਰੇ ਬਣਾਉਣ ਦਾ ਕਿੱਤਾ ਵੀ ਖ਼ਤਮ ਹੋ ਰਿਹਾ ਹੂ
zhlédnutí 244Před dnem
ਟੋਕਰੇ ਬਣਾਉਣ ਦਾ ਕਿੱਤਾ ਵੀ ਖ਼ਤਮ ਹੋ ਰਿਹਾ ਹੂ
ਬਾਬਾ ਜੀ ਹੱਥੀ ਮਿਹਨਤ ਕਰਨ ਅਤੇ ਰੱਬ ਦੀ ਰਜ਼ਾ ਰਹਿਣ ਵਾਲੇ ਹਨ ਪਿੰਡ ਉਟਾਲਾ ਸਮਰਾਲਾ ਪੰਜਾਬ
zhlédnutí 166Před dnem
ਬਾਬਾ ਜੀ ਹੱਥੀ ਮਿਹਨਤ ਕਰਨ ਅਤੇ ਰੱਬ ਦੀ ਰਜ਼ਾ ਰਹਿਣ ਵਾਲੇ ਹਨ ਪਿੰਡ ਉਟਾਲਾ ਸਮਰਾਲਾ ਪੰਜਾਬ
ਇਹਨਾਂ ਨੂੰ ਮੌਤ ਦਾ ਡਰ ਨਹੀਂ ਪ੍ਰਸ਼ਾਸਨ ਨੂੰ ਬੇਨਤੀ ਹੈ ਇਹਨਾ ਨੂੰ ਰੋਕਣ ਗੜੀ ਦਾ ਪੁਲ ਮਾਛੀਵਾੜਾ ਸਾਹਿਬ
zhlédnutí 24Před 14 dny
ਇਹਨਾਂ ਨੂੰ ਮੌਤ ਦਾ ਡਰ ਨਹੀਂ ਪ੍ਰਸ਼ਾਸਨ ਨੂੰ ਬੇਨਤੀ ਹੈ ਇਹਨਾ ਨੂੰ ਰੋਕਣ ਗੜੀ ਦਾ ਪੁਲ ਮਾਛੀਵਾੜਾ ਸਾਹਿਬ
ਖੰਨੇ ਸਹਿਰ ਵਿੱਚ ਜੇ ਇਹ ਪੁਲ ਪਿੱਲਰਾ ਤੇ ਹੁੰਦਾ
zhlédnutí 540Před 14 dny
ਖੰਨੇ ਸਹਿਰ ਵਿੱਚ ਜੇ ਇਹ ਪੁਲ ਪਿੱਲਰਾ ਤੇ ਹੁੰਦਾ
ਇੰਦਰ ਦੇਵਤਾ ਅੱਜ ਦਿਆਲ ਹੋ ਗਿਆ
zhlédnutí 30Před 14 dny
ਇੰਦਰ ਦੇਵਤਾ ਅੱਜ ਦਿਆਲ ਹੋ ਗਿਆ
ਪਾਰਟ ਇੱਕ ਕਿਸ਼ਤੀ ਵਾਲਾ ਪੁਲ ਪਿੰਡ ਢੰਡੇ ਸਮਰਾਲਾ ਪੰਜਾਬ
zhlédnutí 108Před 14 dny
ਪਾਰਟ ਇੱਕ ਕਿਸ਼ਤੀ ਵਾਲਾ ਪੁਲ ਪਿੰਡ ਢੰਡੇ ਸਮਰਾਲਾ ਪੰਜਾਬ
ਗੁਰੂਦਵਾਰਾ ਸ਼੍ਰੀ ਜੋਤੀ ਸਰੂਪ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਪੰਜਾਬ
zhlédnutí 43Před 14 dny
ਗੁਰੂਦਵਾਰਾ ਸ਼੍ਰੀ ਜੋਤੀ ਸਰੂਪ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਪੰਜਾਬ
ਹੋਟਲ ਨਹਿਰ ਦੇ ਪਾਣੀ ਵਿੱਚ ਤੈਰਦਾ ਸਰਹਿੰਦ ਫਤਹਿਗੜ੍ਹ ਸਾਹਿਬ ਪੰਜਾਬ
zhlédnutí 7KPřed 14 dny
ਹੋਟਲ ਨਹਿਰ ਦੇ ਪਾਣੀ ਵਿੱਚ ਤੈਰਦਾ ਸਰਹਿੰਦ ਫਤਹਿਗੜ੍ਹ ਸਾਹਿਬ ਪੰਜਾਬ
ਅਕਾਲਪੁਰਖ ਅੱਗੇ ਫਰਿਆਦ
zhlédnutí 36Před 14 dny
ਅਕਾਲਪੁਰ ਅੱਗੇ ਫਰਿਆਦ
ਬਿਨਾਂ ਅੱਗ ਲਗਾਏ ਮੱਕੀ ਦਾ ਖੇਤ ਵਾਹ ਕਰਨੇ ਨੇ ਕੱਦੂ ਕਰਨਾ ਹੈਂ ਵਧਾਈ ਦਾ ਪਾਤਰ ਹੈ
zhlédnutí 45Před 14 dny
ਬਿਨਾਂ ਅੱਗ ਲਗਾਏ ਮੱਕੀ ਦਾ ਖੇਤ ਵਾਹ ਕਰਨੇ ਨੇ ਕੱਦੂ ਕਰਨਾ ਹੈਂ ਵਧਾਈ ਦਾ ਪਾਤਰ ਹੈ
130 ਸਾਲ ਪੁਰਾਣਾ ਸੰਦੂਕ ਅਤੇ ਚੱਕੀ ਬੇਬੇ ਅਮਰ ਕੌਰ ਮਾਨੂੰਪੁਰ ਖੰਨਾ ਪੰਜਾਬ
zhlédnutí 90Před 14 dny
130 ਸਾਲ ਪੁਰਾਣਾ ਸੰਦੂਕ ਅਤੇ ਚੱਕੀ ਬੇਬੇ ਅਮਰ ਕੌਰ ਮਾਨੂੰਪੁਰ ਖੰਨਾ ਪੰਜਾਬ
ਸ਼ਮਸ਼ਾਨ ਘਾਟ ਮਾਨੂੰਪੁਰ ਪੱਕਾ ਪਾਸਾ ਖੰਨਾ ਪੰਜਾਬ ਦਰੱਖਤਾਂ ਦੀ ਸੇਵਾ
zhlédnutí 37Před 14 dny
ਸ਼ਮਸ਼ਾਨ ਘਾਟ ਮਾਨੂੰਪੁਰ ਪੱਕਾ ਪਾਸਾ ਖੰਨਾ ਪੰਜਾਬ ਦਰੱਖਤਾਂ ਦੀ ਸੇਵਾ
ਅਬਦਾਲੀ ਦੇ ਪਹਿਲੇ ਹਮਲੇ ਵੇਲੇ ਦਾ ਖੂਹ ਪਿੰਡ ਮਾਨੂੰਪੁਰ ਖੰਨਾ ਪੰਜਾਬ ਕਿਆਰੀਆਂ ਵਾਲਾਂ ਖੂਹ Wadali de pahale hamle
zhlédnutí 27Před 14 dny
ਅਬਦਾਲੀ ਦੇ ਪਹਿਲੇ ਹਮਲੇ ਵੇਲੇ ਦਾ ਖੂਹ ਪਿੰਡ ਮਾਨੂੰਪੁਰ ਖੰਨਾ ਪੰਜਾਬ ਕਿਆਰੀਆਂ ਵਾਲਾਂ ਖੂਹ Wadali de pahale hamle
ਮਨਦੀਪ ਸੇਖੌਂ ਆਪ ਜੀ ਦੀ ਅਦਾਲਤ ਵਿੱਚ ਹਾਜ਼ਰ ਹੈ
zhlédnutí 82Před 21 dnem
ਮਨਦੀਪ ਸੇਖੌਂ ਆਪ ਜੀ ਦੀ ਅਦਾਲਤ ਵਿੱਚ ਹਾਜ਼ਰ ਹੈ

Komentáře

  • @PardeepSingh-kh7ky
    @PardeepSingh-kh7ky Před 8 hodinami

    Kapurthla aa jalandhr nhi

    • @mandeepsekhon3582
      @mandeepsekhon3582 Před 7 hodinami

      ਜਲੰਧਰ ਵੀ ਹੈ ਫੌਜੀ ਛਾਉਣੀ ਅਤੇ ਸ਼ਹਿਰ ਦੇ ਸਟੇਸ਼ਨ ਦੇ ਵਿੱਚਕਾਰ ਟ੍ਰੇਨ ਵਿੱਚ ਜਾਵੇਗਾ ਫਿਰ ਆਉ

    • @mandeepsekhon3582
      @mandeepsekhon3582 Před 7 hodinami

      @@PardeepSingh-kh7ky ਝੋਨਾਂ ਲਾ ਲਾ ਲਿਆ ਫ੍ਰੀ ਹੋਕੇ ਟ੍ਰੇਨ ਜਾਂ ਕੇ ਨਾਲੇ ਅਮ੍ਰਿਤਸਰ ਸਾਹਿਬ ਦਰਸ਼ਨ ਕਰਕੇ ਆਈ ਨਾਲੇ ਫੈਕਟਰੀ ਦੇਖ ਕੇ ਆਈ

  • @JotSekhon-ry8uy
    @JotSekhon-ry8uy Před dnem

    Acha

  • @sahilkhurana57026
    @sahilkhurana57026 Před 2 dny

    Unlce g sadi vi video paa do g youtube te g

  • @mandeepsekhon3582
    @mandeepsekhon3582 Před 3 dny

    ਹਾਂ ਬੱਚੇ ਨਸ਼ਿਆਂ ਤੋਂ ਦੂਰ ਰਹਿਣਗੇ ਉਹਨਾਂ ਨੂੰ ਖੇਡਾਂ ਦੀ ਲਗਨ ਲੱਗੇਗੀਂ ਮਾਂ ਬਾਪ ਵੀ ਬੇਫ਼ਿਕਰ ਹੋ ਜਾਣਗੇ

  • @karmasingh7755
    @karmasingh7755 Před 3 dny

    ਬਹੁਤ ਵਧੀਆ ਉਪਰਾਲਾ ਸਰਪੰਚ ਸਾਹਿਬ

  • @PardeepSingh-kh7ky
    @PardeepSingh-kh7ky Před 4 dny

    Jithe v koi video tu banauna othe tu haouli bolda Ki gal dr lagda ya loka ton chori chori video banauna tu Sat Sri akal ji Ucha bolya kr awaaz kyo nhi nikldi Teri daas di Bol hun uchi kyo nhi bolda

    • @mandeepsekhon3582
      @mandeepsekhon3582 Před 4 dny

      @@PardeepSingh-kh7ky ਕਦੇ ਕਦੇ ਅਵਾਜ਼ ਘੱਟ ਜਾਂਦੀ ਹੈ

  • @satwindersharma5678

    Eh band kyun ho gya ji, road karke ?

  • @Onkar_singh_09
    @Onkar_singh_09 Před 6 dny

    Pind Di subah ❤️🙏

    • @mandeepsekhon3582
      @mandeepsekhon3582 Před 4 dny

      ਬਿਲਕੁਲ ਜੀ ਪਿੰਡ ਦੀ ਸਵੇਰ ਦਾ ਅਨੰਦ ਹੀ ਵੱਖਰਾ ਹੈ

  • @singarabarwali6738
    @singarabarwali6738 Před 6 dny

    ❤very nice

    • @mandeepsekhon3582
      @mandeepsekhon3582 Před 6 dny

      @@singarabarwali6738 ਧਨਵਾਦ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ

  • @sahilkhurana57026
    @sahilkhurana57026 Před 9 dny

    Unlce g send me number

  • @sahilkhurana57026
    @sahilkhurana57026 Před 11 dny

    Unlce g send kareo g number tusi apna

  • @sahilkhurana57026
    @sahilkhurana57026 Před 11 dny

    Unlce g tusi apna number send kareo

    • @mandeepsekhon3582
      @mandeepsekhon3582 Před 10 dny

      ਸੁਬਾਹ ਕਿਨੇ ਵਜ਼ੇ ਸੌਂਪ ਖੁੱਲ ਜਾਂਦੀ ਹੈ ਫਿਰ ਮੈਂ ਸੁਬਾਹ ਬਣਾਲੁਗਾ ਸਾਹਿਲ

  • @kuljit0845
    @kuljit0845 Před 12 dny

    Happy birthday put

    • @mandeepsekhon3582
      @mandeepsekhon3582 Před 12 dny

      ਧਨਵਾਦ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ

  • @sahilkhurana57026
    @sahilkhurana57026 Před 12 dny

    Uncle g meri shop di video bana ke paa do g barwali khurd g

    • @mandeepsekhon3582
      @mandeepsekhon3582 Před 12 dny

      ਹਾਂ ਜੀ ਕਿਸੇ ਦਿਨ ਪਾਵਾਂਗਾ ਮੇਰੇ ਯਾਦ ਹੈ ਜੀ

    • @mandeepsekhon3582
      @mandeepsekhon3582 Před 12 dny

      ਐਤਵਾਰ ਜਾਂ ਪਹਿਲਾਂ ਆਵਾਂਗਾ ਮੇਰੇ ਯਾਦ ਹੈ ਸਾਹਿਲ

    • @sahilkhurana57026
      @sahilkhurana57026 Před 12 dny

      Ok unlce g baki tusi apna send kardo g

    • @sahilkhurana57026
      @sahilkhurana57026 Před 11 dny

      Unlce tusi apna number send kareo g

  • @gillgaggi1977
    @gillgaggi1977 Před 12 dny

    One lakh tax pay karda bhai tu avda view vasta badnam na kar

    • @mandeepsekhon3582
      @mandeepsekhon3582 Před 12 dny

      ਮੈਨੂੰ ਵਿਉਆ ਦਾ ਨਹੀ ਇਨਸਾਨੀਅਤ ਦਾ ਸੜਕਾਂ ਦਾ ਹਾਲ ਦੇਖਲਿਆ ਕਰੋ ਜੇਕਰ ਕਿਸੇ ਗਰੀਬ ਡਰਾਈਵਰ ਨਾਲ ਉਚ ਨੀਚ ਹੋ ਜਾਵੇ ਤਾਂ ਤੁਸੀਂ ਪੱਲਾ ਝਾੜ ਲੈਂਦੇ ਲੈਣਾ ਉਸ ਗਰੀਬ ਡਰਾਈਵਰ ਅਤੇ ਪਰਿਵਾਰ ਦਾ ਕੀ ਬਣੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

  • @SekhoSingh
    @SekhoSingh Před 12 dny

    Happy borth day

  • @devindersinghgrewal201

    ਬਾਈ ਜੀ ਕਮਾਲ ਕਰਤੀ। ਤੁਹਾਡੇ ਚਰਨ ਕਿਥੇ। ਹਰ ਇੱਕ ਬੰਦਾ ਇਹ ਵੀਡੀਓ ਦੇਖ ਲਵੇ, ਤਾਂ ਪੰਜਾਬੀ ਗਾਲ੍ ਨੀ ਭੁੱਲਦੇ।

    • @mandeepsekhon3582
      @mandeepsekhon3582 Před 12 dny

      ਬਾਈ ਜੀ ਵਾਹਿਗੁਰੂ ਜੀ ਨ ਤੁਹਾਡੀ ਡਿਊਟੀ ਗਾਲਾਂ ਕੱਢਣ ਦੀ ਹੀ ਲਾਈ ਹੋਈ ਹੈ ਵਾਹਿਗੁਰੂ ਜੀ ਤੁਹਾਨੂੰ ਗਾਲਾਂ ਕੱਢਢਣ ਵਿੱਚ ਕਾਮਯਾਬ ਕਰਨ ਮੈਂ ਮਾਫੀ ਵੀ ਮੰਗਦਾਂ ਹਾਂ ਸਰਹਿੰਦ ਫਤਹਿਗੜ੍ਹ ਸਾਹਿਬ ਆਖਣਾ ਸੀ ਪਰ ਉਸ ਟਾਈਮ ਮੇਰੇ ਼ਭਰਿੰਡ ਨੇ ਡੰਗ ਮਾਰਤਾ ਅਤੇ ਮੇਰੇ ਤੋਂ ਤਕਲੀਫ ਵਿੱਚ ਫਤਹਿਗੜ੍ਹ ਸਾਹਿਬ ਸਰਹਿੰਦ ਆਖਿਆ ਗਿਆ ਮੈਂ ਖਿਮਾ ਦਾ ਜਾਚਕ ਹਾਂ ਮੈ ਵੀ ਇਨਸਾਨ ਹਾਂ ਰੱਬ ਨਹੀਂ ਕੁਝ ਲੋਕ ਦੁਜਿਆਂ ਦੀ ਹੱਥ ਚੋਂ ਅਪਣੀਆਂ ਕੱਛ ਵਿੱਚ ਇਹ ਤਾਂ ਹ ਕੀ ਕਿ ਵੀਰ ਤੈਥੋਂ ਆਹ ਗਲਤੀ ਹੋਈ ਹੈ ਅੱਗੇ ਨੂੰ ਧਿਆਨ ਰੱਖਣਾ ਪਰ ਥੋਡੀ ਗਲਤੀ ਨਹੀਂ ਥੋਨੂੰ ਗੂੜਤੀ ਹੀ ਗਾਲ ਦੀ ਮਿਲੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀਕਲਾ ਵਿੱਚ ਰੱਖਣ

    • @devindersinghgrewal201
      @devindersinghgrewal201 Před 12 dny

      @@mandeepsekhon3582 ਗੁੜ੍ਹਤੀ ਗਾਲ੍ ਦੀ ਨੀ ਮਿਲੀ। ਜੇ ਡੰਗ ਵੱਜ ਗਿਆ ਸੀ ਤਾਂ ਨਾ ਪਾਉਂਦਾ। ਟਾਇਮ ਖਰਾਬ ਕੀਤਾ

    • @mandeepsekhon3582
      @mandeepsekhon3582 Před 12 dny

      ਜੇ ਮੈਥੋਂ ਪੈ ਗਈ ਗ਼ਲਤੀ ਹੋ ਗਈ ਤਾਂ ਉਹ ਤਾਂ ਹੋ ਗਿਆ ਜੋ ਹੋਣਾ ਸੀ ਹੁਣ ਮੈਂ ਰਾਸ਼ਟਰਪਤੀ ਜੀ ਐਵਾਰਡ ਵਾਸਤੇ ਤੁਹਾਡਾ ਅਤੇ ਜੋਂ ਤੁਹਾਤੋਂ ਇਹ ਕੁਝ ਕਹਾ ਰਿਹਾ ਦੋਵਾਂ ਦੇ ਨਾਮ ਦੀ ਸਿਫਾਰਸ਼ ਕਰਾਂਗਾ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀਕਲਾ ਵਿੱਚ ਰੱਖਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

    • @devindersinghgrewal201
      @devindersinghgrewal201 Před 12 dny

      @@mandeepsekhon3582 ਰਾਸ਼ਟਰਪਤੀ ਸਨਮਾਨ ਸਿਫਾਰਸ਼ ਨਾਲ ਨੀ ਮਿਲਦਾ। ਤੇਰੀ ਐਨੀ ਹੈਸੀਅਤ ਨੀ।

    • @mandeepsekhon3582
      @mandeepsekhon3582 Před 12 dny

      ਮੇਰੀ ਹੈਸੀਅਤ ਤਾਂ ਪਤਾ ਨਹੀਂ ਪਰ ਗੱਲਾਂ ਤੋਂ ਲੱਗਦਾ ਤੈਨੂੰ ਹੋਰ ਕੋਈ ਕੰਮ ਨਹੀਂ ਵਾਹਿਗੁਰੂ ਜੀ ਕਿਰਪਾ ਕਰਨ ਤੇਰੇ ਤੇ ਤੈਨੂੰ ਕਿਸੇ ਕੰਮ ਕਾਰ ਬਖਸ਼ਣ ਕਿਸੇ ਦੀ ਹੈਸੀਅਤ ਕੱਪੜਿਆਂ ਅਤੇ ਰਹਿਣ ਸਹਿਣ ਤੋਂ ਨਹੀਂ ਲਗਾਈ ਦੀ ਅਕਾਲਪੁਰਖ ਨੇ ਸਭ ਨੂੰ ਕਿਸੇ ਨਾਂ ਕਿਸੇ ਤਰੀਕੇ ਦੀ ਹੈਸੀਅਤ ਬਖਸ਼ੀ ਹੈ ਕਿਸੇ ਦੇ ਮਗਰ ਲੱਗ ਕੇ ਜਾਣਾ ਦਾ ਭੇੜ ਨੀਂ ਕਰੀਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

  • @GURPREETSINGH-yn7pg
    @GURPREETSINGH-yn7pg Před 13 dny

    Happy birthday 🎂🎉🎉🎉

  • @user-jo3rq1ld2g
    @user-jo3rq1ld2g Před 13 dny

    Tenu ki muskil

    • @mandeepsekhon3582
      @mandeepsekhon3582 Před 13 dny

      ਸੜਕਾਂ ਟੁੱਟਦੀਆਂ ਨੇ ਜਾਨੀ ਮਾਲੀ ਨੁਕਸਾਨ ਦਾ ਡਰ ਰਹਿੰਦਾ ਹੈ ਮੈਂ ਇਸ ਦੇਸ਼ ਦਾ ਨਾਗਰਿਕ ਹਾਂ ਤੁਹਾਡਾ ਡਰਾਈਵਰ ਵੀ ਕਿਸ਼ੇ ਦਾ ਭਾਈ ਬੱਚਾ ਪਿਓ ਅਤੇ ਸਿਰ ਦਾ ਸਾਈਂ ਹੈ ਉਸ ਨਾਲ ਰੱਬ ਨਾ ਕਰੇ ਕੋਈ ਉਚ ਨੀਚ ਹੋ ਜਾਵੇ ਤਾਂ ਤੁਸੀਂ ਕਸੂਰਵਾਰ ਡਰਾਈਵਰ ਨੂੰ ਹੀ ਆਖਣਾ ਹੈ ਵਾਹਿਗੁਰੂ ਜੀ

    • @mandeepsekhon3582
      @mandeepsekhon3582 Před 12 dny

      ਮੈਨੂੰ ਵਿਉਆ ਦਾ ਨਹੀਂ ਇਨਸਾਨੀਅਤ ਦਾ ਜੇਕਰ ਇੱਕ ਲੱਖ ਰੁਪਏ ਪੇਅ ਕਰਦਾ ਹੈ ਤਾਂ ਸੜਕਾਂ ਦਾ ਹਾਲ ਦੇਖਲਿਆ ਕਰੋ ਜੇਕਰ ਕਿਸੇ ਗਰੀਬ ਡਰਾਈਵਰ ਨਾਲ ਉਚ ਨੀਚ ਹੋ ਜਾਵੇ ਤਾਂ ਤੁਸੀਂ ਪੱਲਾ ਝਾੜ ਦਿੰਦੇ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

  • @sarvackalsingh8962
    @sarvackalsingh8962 Před 13 dny

    🎉

    • @mandeepsekhon3582
      @mandeepsekhon3582 Před 13 dny

      ਧਨਵਾਦ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ

  • @JotSekhon-ry8uy
    @JotSekhon-ry8uy Před 16 dny

    🎉

    • @mandeepsekhon3582
      @mandeepsekhon3582 Před 16 dny

      ਪਹਿਲਾਂ ਸਰੋ ਦੇ ਤੇਲ ਦੇ ਦੀਵੇ ਦੀ ਰੋਸ਼ਨੀ ਕਰਦੇ ਸਨ

  • @gagandeepsinghgill6948

    Waheguru ji form Canada

    • @mandeepsekhon3582
      @mandeepsekhon3582 Před 16 dny

      ਧਨਵਾਦ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ

    • @gagandeepsinghgill6948
      @gagandeepsinghgill6948 Před 16 dny

      @@mandeepsekhon3582 🙏🙏🙏🙏🙏

  • @sarthikvlogs
    @sarthikvlogs Před 17 dny

    Sirhind

    • @mandeepsekhon3582
      @mandeepsekhon3582 Před 17 dny

      ਧਨਵਾਦ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ

  • @sarthikvlogs
    @sarthikvlogs Před 17 dny

    • @mandeepsekhon3582
      @mandeepsekhon3582 Před 17 dny

      ਫ਼ਤਹਿਗੜ੍ਹ ਸਾਹਿਬ ਜਿਲਾ ਹੈ ਜੀ

  • @freeseva9623
    @freeseva9623 Před 22 dny

    ਤੁਸੀਂ ਬਹੁਤ ਵਧੀਆ ਵਿਚਾਰ ਪੇਸ ਕਰ ਰਹੇ ਓ।

  • @KuldeepSingh-hf7le
    @KuldeepSingh-hf7le Před 24 dny

    Punjabi wirsa sanu hi Sabhnaa penaa

    • @mandeepsekhon3582
      @mandeepsekhon3582 Před 24 dny

      ਧਨਵਾਦ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ

  • @sarthikvlogs
    @sarthikvlogs Před 25 dny

    • @mandeepsekhon3582
      @mandeepsekhon3582 Před 25 dny

      ਧਨਵਾਦ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ

  • @SekhoSingh
    @SekhoSingh Před 25 dny

    Wah wah

  • @sarvackalsingh8962
    @sarvackalsingh8962 Před 26 dny

    🙏🙏

    • @mandeepsekhon3582
      @mandeepsekhon3582 Před 26 dny

      ਧਨਵਾਦ ਜੀ

    • @mandeepsekhon3582
      @mandeepsekhon3582 Před 25 dny

      ਮਾਫ਼ ਕਰਨਾ ਬੀ ਏ ਦੀ ਥਾਂ ਬੀ ਆਈ ਆਣਾ ਸੀ ਮੈਂ ਇਨਸਾਨ ਹੀ ਤੁਹਾਡਾ ਧੰਨਵਾਦ ਹੈ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ

    • @mandeepsekhon3582
      @mandeepsekhon3582 Před 25 dny

      ਧਨਵਾਦ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ

  • @sarthikvlogs
    @sarthikvlogs Před 26 dny

  • @sarthikvlogs
    @sarthikvlogs Před 26 dny

    • @mandeepsekhon3582
      @mandeepsekhon3582 Před 26 dny

      ਧਨਵਾਦ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ

  • @user-sm9eo7rr6o
    @user-sm9eo7rr6o Před 26 dny

    Sira

    • @mandeepsekhon3582
      @mandeepsekhon3582 Před 26 dny

      ਧਨਵਾਦ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ

  • @Jassaltelecom1
    @Jassaltelecom1 Před 27 dny

    Good work 👍

    • @mandeepsekhon3582
      @mandeepsekhon3582 Před 27 dny

      ਧਨਵਾਦ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ

  • @singarabarwali6738
    @singarabarwali6738 Před 27 dny

    Nice

    • @mandeepsekhon3582
      @mandeepsekhon3582 Před 27 dny

      ਧਨਵਾਦ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ

  • @singarabarwali6738
    @singarabarwali6738 Před 28 dny

    good

    • @mandeepsekhon3582
      @mandeepsekhon3582 Před 28 dny

      ਧਨਵਾਦ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ

  • @gurmansingh6220
    @gurmansingh6220 Před 28 dny

    Ena nu khatam karn sabb tu pehla kissan bhi ne jee Jo ki agg lagga apni fasal jayeda kaddan de chkr paryavarn da naas ker rahe ne Dena raab ne onna hi hai jee

    • @mandeepsekhon3582
      @mandeepsekhon3582 Před 28 dny

      ਕੱਲਾ ਕਿਸਾਨਾਂ ਨੂੰ ਦੋਸ਼ੀ ਕਰਾਰ ਨਹੀਂ ਦਿੱਤਾ ਜਾ ਸਕਦਾ ਅਸੀ ਸੱਭ ਦੋਸ਼ੀ ਹਾਂ ਕਿਉਂਕਿ ਕਿਸੇ ਨਾਂ ਕਿਸੇ ਰੂਪ ਵਿਚ ਅਸੀਂ ਪਰਿਆਵਰਣ ਖਰਾਬ ਕਰ ਰਹੇ ਹਾਂ ਅਸੀਂ ਪੋਲੀਥੀਨ ਲਿਫਾਫੇ ਰਸਤੇ ਨਾਲੀਆਂ ਅਤੇ ਰੂੜੀ ਉਤੇ ਜਾ ਇਧਰਿ ਉਧਰ ਸੁੱਟ ਰਹੇ ਹਾਂ

    • @mandeepsekhon3582
      @mandeepsekhon3582 Před 28 dny

      ਸਾਰੇ ਕਿਸਾਨਾਂ ਨੂੰ ਦੋਸ਼ੀ ਕਰਾਰ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਬਹੁਤੇ ਕਿਸਾਨਾਂ ਕੋਲ ਪਰਾਲੀ ਨੂੰ ਚੁੱਕਣ ਵਾਲੀਆਂ ਮਸ਼ੀਨਾਂ ਪਹੁੰਚ ਦੀਆਂ ਹੀ ਨਹੀਂ ਕਿਉਂ ਕਿ ਉਹਨਾਂ ਕੋਲ ਏਕੜ ਜਾ ਦੋ ਏਕੜ ਹੈ ਮਸ਼ੀਨਾਂ ਉਥੇ ਜਾਂਦੀਆਂ ਹਨ ਜਿਥੇ ਵੱਧ ਫਸਲ ਹੈ

    • @mandeepsekhon3582
      @mandeepsekhon3582 Před 28 dny

      ਗੁਰਮਨ ਜੀ ਕਿਰ ਪਾ ਕਰਕੇ ਕੁਮੈਟ ਵਾਈ ਟੀ ਸਟੂਡੀਓ ਤੇ ਭੇਜਿਆ ਕਰੋ ਤਾਂ ਜੋਂ ਹਰ ਇੱਕ ਨੂੰ ਪਤਾ ਲੱਗ ਜਾਵੇ ਧਨਵਾਦ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ

  • @Onkar_singh_09
    @Onkar_singh_09 Před 29 dny

    Sahi gall bai jii

    • @mandeepsekhon3582
      @mandeepsekhon3582 Před 28 dny

      ਧਨਵਾਦ ਜੀ

    • @mandeepsekhon3582
      @mandeepsekhon3582 Před 28 dny

      ਤੁਸੀਂ ਅਪਣੀ ਜ਼ਿੰਦਗੀ ਵਿੱਚ ਕਿਨੇ ਰੁੱਖ ਲਗਾਏ ਹਨ ਪੁੱਤਰ ਜੀ ਤੁਸੀਂ ਤਾਂ ਵੱਢਣ ਅਸੀਂ ਸੱਭ ਵੱਢਣ ਦੀ ਸੋਚਦੇ ਹਾਂ ਪਰ ਸਾਡੇ ਪੱਕੇ ਪਾਸੇ ਮਾਨੂੰਪੁਰ ਸ਼ਮਸ਼ਾਨ ਘਾਟ ਵਿਚ ਅਸੀਂ ਰੁੱਖ ਲਗਾਏ ਹਨ ਅਸੀਂ ਲੁਧਿਆਣੇ ਤੋਂ ਅੱਗੇ ਕਾਦੀਆਂ ਦੀ ਨਰਸਰੀ ਤੋਂ ਅਤੇ ਏ ਏਸ ਆਈ ਭੁਪਿੰਦਰ ਸਿੰਘ ਵੀਰ ਜੀ ਹਰਦੀਪ ਸਿੰਘ ਅਤੇ ਹੋਰ ਵੀਰਾਂ ਨੇ ਲਗਾਏ ਹਨ ਅਸੀਂ ਅਤੇ ਨਿਰੰਜਨ ਸਿੰਘ ਤਾਇਆ ਜੀ ਅਤੇ ਉਹਨਾਂ ਦੇ ਦੋਸਤਾਂ ਨੇ ਪਿੱਪਲ ਤੇ ਬੋਹੜ ਦੇ ਰੁੱਖ ਲਗਾਏ ਹਨ ਕਿ ਨਿਰੰਜਨ ਸਿੰਘ ਤਾਇਆ ਜੀ ਕਿਸਾਨ ਹਨ ਗੁਰਮਨ ਜੀ ਕੱਲੇ ਕਿਸਾਨਾਂ ਦੀ ਰੁੱਖ ਲੋੜ ਨਹੀਂ ਰੁੱਖ ਸੱਭ ਨੂੰ ਆਕਰਸਈਜਨ ਅਤੇ ਛਾਂ ਦਿੰਦੇ ਹਨ ਜੇ ਅਸੀਂ ਰੁੱਖ ਵੱਢਣ ਤੇ ਜ਼ੋਰ ਦਿੱਤਾ ਲਗਾਏ ਨਹੀਂ ਤਾਂ ਅਸੀਂ ਛਾਂ ਆਕਸੀਜਨ ਅਤੇ ਪਾਣੀ ਹੜ੍ਹਾ ਤੋਂ ਅਪਣਾ ਬਚਾ ਨਹੀਂ ਕਰ ਸਕਦੇ ਧਨਵਾਦ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ

  • @Onkar_singh_09
    @Onkar_singh_09 Před 29 dny

    Sahi gall kahi ji

  • @sarthikvlogs
    @sarthikvlogs Před měsícem

    Khu dian tinda

    • @mandeepsekhon3582
      @mandeepsekhon3582 Před měsícem

      ਬਿਲਕੁਲ ਸਹੀ ਜਵਾਬ ਦਿੱਤਾ ਹੈ ਜੀ

  • @sarthikvlogs
    @sarthikvlogs Před měsícem

    ਮੰਜੀ

    • @mandeepsekhon3582
      @mandeepsekhon3582 Před měsícem

      ਬਿਲਕੁਲ ਸਹੀ ਜਵਾਬ ਦਿੱਤਾ ਹੈ ਜੀ

  • @mandeepsekhon3582
    @mandeepsekhon3582 Před měsícem

    ਧਨਵਾਦ ਜੀ

  • @freeseva9623
    @freeseva9623 Před měsícem

    ਬਹੁਤ ਮਿਹਨਤ ਕਰ ਰਹੇ ਓ ਵੀਰ ਜੀ

    • @mandeepsekhon3582
      @mandeepsekhon3582 Před měsícem

      ਧਨਵਾਦ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ

  • @rupindersingh6145
    @rupindersingh6145 Před měsícem

    2) khu Dian tinda

    • @mandeepsekhon3582
      @mandeepsekhon3582 Před měsícem

      ਬਿਲਕੁਲ ਸਹੀ ਜਵਾਬ ਦਿੱਤਾ ਹੈ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ

  • @rupindersingh6145
    @rupindersingh6145 Před měsícem

    1) manja

    • @mandeepsekhon3582
      @mandeepsekhon3582 Před měsícem

      ਬਿਲਕੁਲ ਸਹੀ ਜਵਾਬ ਦਿੱਤਾ ਹੈ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ

  • @singarabarwali6738
    @singarabarwali6738 Před měsícem

    nice

    • @mandeepsekhon3582
      @mandeepsekhon3582 Před měsícem

      ਧਨਵਾਦ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ

  • @bhawansekhon1735
    @bhawansekhon1735 Před měsícem

    💯👍

    • @mandeepsekhon3582
      @mandeepsekhon3582 Před měsícem

      ਧਨਵਾਦ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ

  • @bhawansekhon1735
    @bhawansekhon1735 Před měsícem

    💯 ok report chki chl kmm 👍🙏

  • @jassajatt3333
    @jassajatt3333 Před měsícem

    Good

    • @mandeepsekhon3582
      @mandeepsekhon3582 Před měsícem

      ਧਨਵਾਦ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ

    • @mandeepsekhon3582
      @mandeepsekhon3582 Před měsícem

      ਧਨਵਾਦ ਜੀ

  • @kewalsekhon8206
    @kewalsekhon8206 Před měsícem

    Good

    • @mandeepsekhon3582
      @mandeepsekhon3582 Před měsícem

      ਧਨਵਾਦ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ

    • @mandeepsekhon3582
      @mandeepsekhon3582 Před měsícem

      ਧਨਵਾਦ ਜੀ

  • @Bhupendra_jogi__
    @Bhupendra_jogi__ Před měsícem

    Sahi keha paji vote zaroor poni chaidi a

    • @mandeepsekhon3582
      @mandeepsekhon3582 Před měsícem

      ਧਨਵਾਦ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ