Aman Singh
Aman Singh
  • 121
  • 191 164

Video

ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ | Bhai Balwinder Singh Ji | California | 2024
zhlédnutí 115Před 4 hodinami
ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ | Bhai Balwinder Singh Ji | California | 2024
ਤੂੰਹੀ ਰਸ ਤੂੰਹੀ ਜਸ | Bhai Balwinder Singh Ji | California | 2024
zhlédnutí 111Před 4 hodinami
ਤੂੰਹੀ ਰਸ ਤੂੰਹੀ ਜਸ | Bhai Balwinder Singh Ji | California | 2024
ਜੰਮੇ ਸਾਈਂ ਵਿਸਾਰਿਆ | Bhai Balwinder Singh Ji | California | 2024
zhlédnutí 117Před 14 hodinami
ਜੰਮੇ ਸਾਈਂ ਵਿਸਾਰਿਆ | Bhai Balwinder Singh Ji | California | 2024
ਅਤਿ ਪ੍ਰੀਤਮ ਮਨ ਮੋਹਨਾ | Bhai Balwinder Singh Ji | California | 2024
zhlédnutí 100Před 16 hodinami
ਅਤਿ ਪ੍ਰੀਤਮ ਮਨ ਮੋਹਨਾ | Bhai Balwinder Singh Ji | California | 2024
MISAL LOS ANGELES | HOLLA MAHALLA | GATKA COMPETITION | RIVERSIDE | CALIFORNIA | 2024
zhlédnutí 312Před dnem
MISAL LOS ANGELES | HOLLA MAHALLA | GATKA COMPETITION | RIVERSIDE | CALIFORNIA | 2024
BIBI KAMALPREET KAUR - VAISAKHI SMAGAM - LOS ANGELES 2024
zhlédnutí 147Před 21 dnem
BIBI KAMALPREET KAUR - VAISAKHI SMAGAM - LOS ANGELES 2024
Kirtan Nirmolak Heera Academy | Vaisakhi Smagam | Los Angeles | 2024
zhlédnutí 156Před měsícem
Kirtan Nirmolak Heera Academy | Vaisakhi Smagam | Los Angeles | 2024
Kirtan Nirmolak Heera Academy | Vaisakhi Smagam | Los Angeles
zhlédnutí 191Před měsícem
KIRTAN NIRMOLAK HEERA ACADEMY Tabla: Ikmanjot Singh Harmonium: Sewak Singh & Harsukhmn Kaur Dilruba: Harleen Kaur & Ikjaap Kaur Videographer & Editor: Amandeep Singh
DARBAR E KHALSA KIRTAN
zhlédnutí 203Před 4 měsíci
DARBAR E KHALSA KIRTAN
ਮਨ ਕੀ ਮਨ ਹੀ ਮਾਹਿ ਰਹੀ ॥ by Navrang Kaur | Kirtan Nirmolak Heera Academy
zhlédnutí 112Před 5 měsíci
ਮਨ ਕੀ ਮਨ ਹੀ ਮਾਹਿ ਰਹੀ ॥ by Navrang Kaur | Kirtan Nirmolak Heera Academy
ਬਰਸੁ ਘਨਾ ਮੇਰਾ ਮਨੁ ਭੀਨਾ ॥ by Mangurjaap Singh | Kirtan Nirmolak Heera Academy
zhlédnutí 84Před 5 měsíci
ਬਰਸੁ ਘਨਾ ਮੇਰਾ ਮਨੁ ਭੀਨਾ ॥ by Mangurjaap Singh | Kirtan Nirmolak Heera Academy
ਮੇਰੈ ਮਨਿ ਪ੍ਰੇਮੁ ਲਗੋ ਹਰਿ ਤੀਰ ॥ by Ikjaap Kaur | Kirtan Nirmolak Heera Academy
zhlédnutí 198Před 5 měsíci
ਮੇਰੈ ਮਨਿ ਪ੍ਰੇਮੁ ਲਗੋ ਹਰਿ ਤੀਰ ॥ by Ikjaap Kaur | Kirtan Nirmolak Heera Academy
ਸਾਜਨ ਦੇਸਿ ਵਿਦੇਸੀਅੜੇ ਸਾਨੇਹੜੇ ਦੇਦੀ ॥ by Kirtan Nirmolak Heera Acadamy
zhlédnutí 433Před 5 měsíci
ਸਾਜਨ ਦੇਸਿ ਵਿਦੇਸੀਅੜੇ ਸਾਨੇਹੜੇ ਦੇਦੀ ॥ by Kirtan Nirmolak Heera Acadamy
Rehras Sahib I ਰਹਿਰਾਸ ਸਾਹਿਬ | Nitnem | Bhai Balwinder Singh Ji | Hazoori Ragi Darbar Sahib
zhlédnutí 99Před 7 měsíci
Rehras Sahib I ਰਹਿਰਾਸ ਸਾਹਿਬ | Nitnem | Bhai Balwinder Singh Ji | Hazoori Ragi Darbar Sahib
Ladhana Ucha Drone Video 2023
zhlédnutí 660Před 8 měsíci
Ladhana Ucha Drone Video 2023
Naam Bina - Bhai Harjinder Singh Ji Sri Nagar Wale
zhlédnutí 114Před rokem
Naam Bina - Bhai Harjinder Singh Ji Sri Nagar Wale
ਸੁਣਿ ਸੁਣਿ ਜੀਵਾ ਸੋਇ ਤੁਮਾਰੀ ॥ Raag Maaj | Kirtan Nirmolak Heera Academy
zhlédnutí 223Před rokem
ਸੁਣਿ ਸੁਣਿ ਜੀਵਾ ਸੋਇ ਤੁਮਾਰੀ ॥ Raag Maaj | Kirtan Nirmolak Heera Academy
MISAL LOS ANGELES | HIGHLIGHTS | HOLLA MAHALLA RIVERSIDE
zhlédnutí 197Před rokem
MISAL LOS ANGELES | HIGHLIGHTS | HOLLA MAHALLA RIVERSIDE
HOLLA MAHALLA RIVERSIDE 2023 | GATKA BY MISAL LOS ANGELES | JUNIOR TEAM
zhlédnutí 291Před rokem
HOLLA MAHALLA RIVERSIDE 2023 | GATKA BY MISAL LOS ANGELES | JUNIOR TEAM
HOLLA MAHALLA RIVERSIDE (CALIFORNIA) 2023 | GATKA COMPETETION | KUNDLIA SUP | MISAL LOS ANGELES
zhlédnutí 1,4KPřed rokem
HOLLA MAHALLA RIVERSIDE (CALIFORNIA) 2023 | GATKA COMPETETION | KUNDLIA SUP | MISAL LOS ANGELES
HOLLA MAHALLA RIVERSIDE (CALIFORNIA) 2023 | GATKA COMPETETION | BAHADAR SHERNIA | MISAL LOS ANGELES
zhlédnutí 350Před rokem
HOLLA MAHALLA RIVERSIDE (CALIFORNIA) 2023 | GATKA COMPETETION | BAHADAR SHERNIA | MISAL LOS ANGELES
ਸਤਿਗੁਰ ਨਾਨਕ ਪ੍ਰਗਟਿਆ | BABA FARID ACADEMY RIVERSIDE | CALIFORNIA
zhlédnutí 125Před rokem
ਸਤਿਗੁਰ ਨਾਨਕ ਪ੍ਰਗਟਿਆ | BABA FARID ACADEMY RIVERSIDE | CALIFORNIA
ਬਰਸੁ ਸਰਸੁ ਆਗਿਆ ॥ Raag Malaar by Ikjaap Kaur
zhlédnutí 84Před rokem
ਬਰਸੁ ਸਰਸੁ ਆਗਿਆ ॥ Raag Malaar by Ikjaap Kaur
ਕਾਹੇ ਰੇ ਬਨ ਖੋਜਨ ਜਾਈ ॥ Raag Dhanaasree by Navrang Kaur
zhlédnutí 42Před rokem
ਕਾਹੇ ਰੇ ਬਨ ਖੋਜਨ ਜਾਈ ॥ Raag Dhanaasree by Navrang Kaur
TABLA AND DILRUBA | INSTRUMENTAL | MANJEET SINGH AND MAKHEER SINGH
zhlédnutí 156Před rokem
TABLA AND DILRUBA | INSTRUMENTAL | MANJEET SINGH AND MAKHEER SINGH
ਹਮਾਰੈ ਏਕੈ ਹਰੀ ਹਰੀ ॥ Raag Todhi by Harleen Kaur
zhlédnutí 60Před rokem
ਹਮਾਰੈ ਏਕੈ ਹਰੀ ਹਰੀ ॥ Raag Todhi by Harleen Kaur
AMAZING INSTRUMENTAL PERFORMANCE | MANJEET SINGH (TABLA) | MAKHEER SINGH (TAUS) | KALYAN RAAG
zhlédnutí 279Před rokem
AMAZING INSTRUMENTAL PERFORMANCE | MANJEET SINGH (TABLA) | MAKHEER SINGH (TAUS) | KALYAN RAAG
ਗੁਰ ਸਾਖੀ ਅੰਤਰਿ ਜਾਗੀ ਤਾ ਚੰਚਲ ਮਤਿ ਤਿਆਗੀ ॥ Bhai Jaswant Singh Zeera | Los Angeles
zhlédnutí 75Před rokem
ਗੁਰ ਸਾਖੀ ਅੰਤਰਿ ਜਾਗੀ ਤਾ ਚੰਚਲ ਮਤਿ ਤਿਆਗੀ ॥ Bhai Jaswant Singh Zeera | Los Angeles
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥ Kirtan Nirmolak Heera Academy | Los Angeles
zhlédnutí 133Před rokem
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥ Kirtan Nirmolak Heera Academy | Los Angeles

Komentáře

  • @bhaibalwindersinghdbn
    @bhaibalwindersinghdbn Před 21 hodinou

    Waheguru ji

  • @shimla78
    @shimla78 Před dnem

    Waheguru ji

  • @bhaibalwindersinghdbn

    Waheguru ji

  • @jogindersidhu8668
    @jogindersidhu8668 Před 13 dny

    Dhan he Khalsa panth - Waheguru jio

  • @user-dc5su6nl5f
    @user-dc5su6nl5f Před měsícem

    Wmk ji

  • @sarbjeetsingh584
    @sarbjeetsingh584 Před měsícem

    Waheguru hu👳‍♂️👳‍♂️🙏🌹

  • @GlobalComfortAir
    @GlobalComfortAir Před 2 měsíci

    Amaging videography.

  • @Truelife05
    @Truelife05 Před 3 měsíci

    Apni galti man laini te duja nastik ho k astik pakhi loga di izzat krni v ik bahut vadda kirdar dikhaunda hai log eh chithi nu v galt tarike lai lainde.Bhagat Singh di umar v dekho aini k umar ch ajkal Banda eh galla ta krda e nhi BAs khedan khdaun wall te ghumn frn wall dhyan rakhda pr usne desh bhagti dil vsayi so logo ehnu samjho

  • @bhaibalwindersinghdbn
    @bhaibalwindersinghdbn Před 4 měsíci

    ਵਾਹਿਗੁਰੂ ਜੀ

  • @harleenkaur4852
    @harleenkaur4852 Před 5 měsíci

    whagurau

  • @baljindersingh1184
    @baljindersingh1184 Před 5 měsíci

    ਆਖਰੀ ਮੁਲਾਕਾਤ ਸੀ ਭਾਈ ਰਣਧੀਰ ਸਿੰਘ ਜੀ ਦੀ ।ਬਿਲਕੁਲ ਸੱਚ ਲਿਖਿਆ ਹੋਇਆ ਹੈ ।

  • @baljindersingh1184
    @baljindersingh1184 Před 5 měsíci

    ਇਹਨਾਂ ਦੀਆਂ 30ਦੇ ਲੱਗਭਗ ਕਿਤਾਬਾਂ ਪੜ੍ਹਨਯੋਗ ਹਨ। ਬਹੁਤ ਕੁੱਝ ਸਿੱਖਣ ਲਈ ਮਿਲਦਾ ਹੈ। " ਅਣਡਿੱਠੀ ਦੁਨੀਆ" ਤੇ ਜੇਲ ਚਿੱਠੀਆਂ ਕਿਤਾਬਾਂ ਤਾਂ ਜਰੂਰ ਹੀ ਪੜ੍ਹੋ ।ਕਮਾਲ ਦਾ ਗੁਰਮੁੱਖ ਇਨਸਾਨ ਸੀ ਸ ਰਣਧੀਰ ਸਿੰਘ ਜੀ ਨਾਰੰਗਵਾਲ (ਲੁਧਿਆਣਾ)। ਸਰਦਾਰ ਕਰਤਾਰ ਸਿੰਘ ਸਰਾਭਾ ਹੋਰਾਂ ਵਾਲੇ ਕੇਸ ਵਿਚ ਹੀ ਵੀਹ ਸਾਲ ਸਜਾ ਹੋਈ ਸੀ ।

  • @user-sv3gd7pe7e
    @user-sv3gd7pe7e Před 5 měsíci

    Karamjk

  • @user-sv3gd7pe7e
    @user-sv3gd7pe7e Před 5 měsíci

  • @sarabjeetkaurmakkar7970
    @sarabjeetkaurmakkar7970 Před 6 měsíci

  • @sarabjeetkaurmakkar7970
    @sarabjeetkaurmakkar7970 Před 6 měsíci

    ❤nn byy iopoo

  • @bangapagrigarments3625
    @bangapagrigarments3625 Před 8 měsíci

    Amazing ❤❤🙏🙏

  • @eprohoda
    @eprohoda Před 8 měsíci

    you shared awesome drone! ✋

  • @taranjeetchadha7957
    @taranjeetchadha7957 Před 11 měsíci

    Hindu National Media intentionally hide this from everyone...Now due to digital everyone will know with records also available of their conservation.

  • @SurinderSingh-ru2pq

    Saheed bhagat singh nastik c ta hi ghlat dasde ne eh

  • @SurinderSingh-ru2pq

    Babar sher bhagat singh nu billi aap milan gai c

  • @udhamsingh4442
    @udhamsingh4442 Před rokem

    Ehna lokan nu koment karna v pap hai

  • @udhamsingh4442
    @udhamsingh4442 Před rokem

    Paise tan lene ne jo marji keh devo

  • @udhamsingh4442
    @udhamsingh4442 Před rokem

    Kal nu kartar singh prabha te udham singh v galat San keh devoge

  • @udhamsingh4442
    @udhamsingh4442 Před rokem

    Saram ch marjo

  • @udhamsingh4442
    @udhamsingh4442 Před rokem

    Tusi paise Len vaste koj v kar sakde ho

  • @udhamsingh4442
    @udhamsingh4442 Před rokem

    Jo aadmi dusre. De nida karda hai oh sach nahi bol sakda

  • @udhamsingh4442
    @udhamsingh4442 Před rokem

    Saram ch marjo

  • @SurinderSingh-ru2pq

    Baba ji jhuth bool rahe ne

  • @simranjeetsinghkhalsa9796

    Wah ji wah ji wahhhh Waheguruu

  • @jadwinderkaur2218
    @jadwinderkaur2218 Před 2 lety

    Wahaguru

  • @Mandeepsingh089
    @Mandeepsingh089 Před 2 lety

    WJKK WJKF Could you pls send me the Harmonium Notes?

  • @simransingh9747
    @simransingh9747 Před 2 lety

    Waheguru

  • @nikkasingh5332
    @nikkasingh5332 Před 2 lety

    🙏🙏🙏🙏🙏📿📿📿📿📿

  • @gfdgg848
    @gfdgg848 Před 2 lety

    😍😍

  • @JATTWARGA-th6wh
    @JATTWARGA-th6wh Před 2 lety

    Waha guru

  • @mehakdeepsingh1280
    @mehakdeepsingh1280 Před 2 lety

    wowwwww

  • @JagdishSingh-tz6sk
    @JagdishSingh-tz6sk Před 3 lety

    Waheguru ji waheguru ji Waheguru ji waheguru ji waheguru ji

  • @jassstudio2958
    @jassstudio2958 Před 3 lety

    😊👍👍👍👍👍👍👍👍👍👍👍👍👍👍👍👍👍👍👍👍👍👍👍😊😊😊😊😊😊😊😊😊😊😊😊😊😊😊😊😊😊😊😊❤️❤️❤️❤️🤗🤗🤗🤗🤗🤗🤗

  • @bismanpreetkaur7248
    @bismanpreetkaur7248 Před 3 lety

    🙏🙏

  • @ajaychale1332
    @ajaychale1332 Před 3 lety

    Fuddu bnai janda yr a

  • @SonuVerma-iq7vr
    @SonuVerma-iq7vr Před 3 lety

    Nice

  • @arshgill4594
    @arshgill4594 Před 3 lety

    Glt gl aa yr , bhagat singh baree glt galaan dssiya jaa rhia ne yr . He is such a great person te 23 saal di umr ch fansi chdd jana koi sokhi gl ni hundi . Bhagat singh de vichar eda de ho hi skde . Ohdia likhtan pdd lvo kite v thonu ehoji gl hi nhi milni k oh kise dhrm nu ya kise jaat paat bare kuch keh reha hove . Ede vdde thinker di bezti aa yr . Nale keha janda v jdo ohna nu fansi to baad saskar kita gya ta tina da alag alg rasma nal kitaa gya . Lokan nu glt raah ponn vaste eh sbb galan khiya jandia ne . Angreja ne ek din pehla ta fansi deti c te acha ohna ne ena time laya hona v sardar bhagat singh , Shivram rajguru te sukhdev Thapar nu alag alg rasma nal saskr kita hove , ohna diya lashan de tukde krr k miti da tel paa k fookta c ohna nu . Sharm onii chahdi aa ohna lokhan nu jo eni mahan soch rkhn vale bande nu kise dharm nal jod rhe ne . DHANWAD 🙏🏻

    • @Sant_sewak1
      @Sant_sewak1 Před 2 lety

      Book padh lo bhagat singh di

    • @justseeker141
      @justseeker141 Před 2 lety

      ਜੇਲ ਚਿੱਠੀਆਂ ਪੁਸਤਕ ਪੜੋ..ਨਹੀਂ ਤਾਂ ਖੂਹ ਦੇ ਡੱਡੂ ਬਣੇ ਰਹੋਗੇ ਜੀ

    • @zaildar4384
      @zaildar4384 Před 2 lety

      @@justseeker141 why i am atheist padd loo

    • @harmailsingh6472
      @harmailsingh6472 Před rokem

      ਕਿੰਨਾ ਚੰਗਾ ਹੁੰਦਾ ਜੇਕਰ ਪੰਜਾਬੀ ਵਿੱਚ ਲਿਖਿਆ ਜਾਦਾ

  • @amarjitkaur389
    @amarjitkaur389 Před 3 lety

    Very beautifully sung ..may Waheguru Ji bless all of you

  • @lyslierichelbentulan8152

    Helllo, your friend is here

  • @onlinenetworkingbusiness80

    Bhoot achcha han hai

  • @chhotasinghsingh1077
    @chhotasinghsingh1077 Před 3 lety

    I am 9 yrs old and my sister is 11 yrs Old . we are also learning Gatka

  • @ErnestoExplores
    @ErnestoExplores Před 3 lety

    namaste, i really love this footage, he is wearing wonderful indian clothing, amazing

  • @gamechanger7894
    @gamechanger7894 Před 3 lety

    ਲਾਹੌਰ ਸੈਂਟਰਲ ਜੇਲ ‘ਚ ਹੀ ਭਗਤ ਸਿੰਘ ਨਾਲ਼ ਉਨਾਂ ਦੀ ਮੁਲਾਕਾਤ 4 ਅਕਤੂਬਰ 1930 ਨੂੰ, ਆਪਣੀ ਰਿਹਾਈ ਵਾਲ਼ੇ ਦਿਨ ਹੋਈ। ਜਿਸ ਬਾਰੇ ‘ਜੇਲ ਚਿੱਠੀਆਂ’ ਦੇ ਅਧਿਆਇ 25 ‘ਭਗਤ ਸਿੰਘ ਨਾਲ਼ ਮੁਲਾਕਾਤ’ ਵਿੱਚ ਲਿਖਿਆ ਗਿਆ ਹੈ। ਇਸ ਮੁਲਾਕਾਤ ਵਿੱਚ ਭਗਤ ਸਿੰਘ ਜਿਸ ਢੰਗ ਨਾਲ਼ ਗੱਲਬਾਤ ਕਰਦਾ ਦਿਖਾਇਆ ਗਿਆ ਹੈ, ਉਹ ਢੰਗ ਉਸਦੀਆਂ ਮੌਜੂਦਾ ਲਿਖਤਾਂ ਨਾਲ਼ੋਂ ਬਿਲਕੁਲ ਹੀ ਵੱਖਰਾ ਹੈ, ਜੋਕਿ ਉਸਦੇ ਪਰਿਵਾਰ ਤੇ ਸਾਥੀਆਂ ਵੱਲੋਂ ਦੱਸੀ ਜਾਂਦੀ ਉਸਦੀ ਸ਼ਖਸੀਅਤ ਨਾਲ਼ ਬਿਲਕੁਲ ਵੀ ਮੇਲ਼ ਨਹੀ ਖਾਂਦਾ। ਸਿਰਦਾਰ ਕਪੂਰ ਨੇ ਵੀ ਇਨਾਂ ‘ਜੇਲ ਚਿੱਠੀਆਂ’ ਦਾ ਹੀ ਸਹਾਰਾ ਲੈਕੇ ਆਪਣੀ ਕਿਤਾਬ ‘ਸਾਚੀ ਸਾਖੀ’ ਵਿੱਚ ਭਗਤ ਸਿੰਘ ਨੂੰ ਸਿੱਖ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਤਰਾਂ ਇਹ ਦੋਵੇਂ ਕਿਤਾਬਾਂ ਭਗਤ ਸਿੰਘ ਬਾਰੇ ਇਹ ਭਰਮ ਫੈਲਾਉਣ ‘ਚ ਇੱਕ ਦੂਸਰੇ ਦਾ ਸਹਾਰਾ ਬਣੀਆਂ ਹੋਈਆਂ ਹਨ। ਪਰ ਅਜੀਬ ਗਲ ਇਹ ਹੈ ਕਿ ਭਗਤ ਸਿੰਘ ਬਾਰੇ ਪੇਸ਼ ਕੀਤੇ ਤੱਥ ਦੋਹਾਂ ਕਿਤਾਬਾਂ ‘ਚ ਮੇਲ ਨਹੀਂ ਖਾਂਦੇ ਸਗੋਂ ਇੱਕ-ਦੂਜੇ ਨੂੰ ਇਹ ਕੱਟ ਰਹੇ ਹਨ। ਜਿਵੇਂ ‘ਸਾਚੀ ਸਾਖੀ’ ਵਿੱਚ ਸਿਰਦਾਰ ਕਪੂਰ ਨੇ ਲਿਖਿਆ ਹੈ ਕਿ ਸਾਂਡਰਸ ਦਾ ਕਤਲ ਹੁੰਦਿਆਂ ਉਨਾਂ ਨੇ ਆਪਣੀਆਂ ਅੱਖਾਂ ਨਾਲ਼ ਦੇਖਿਆ। ਇਸ ਕਤਲ ਸਮੇਂ ਉਹ ਗਵਰਮੈਂਟ ਕਾਲਜ ਦੇ ਨਿਊ ਹੋਸਟਲ ਦੀ ਛੱਤ ‘ਤੇ ਬੈਠੇ ਸਨ ਤੇ ਹੇਠਾਂ ਸੜਕ ਵੱਲ ਹੀ ਤੱਕ ਰਹੇ ਸਨ ਕਿ ਦੋ ਗੋਲ਼ੀਆਂ ਚੱਲਣ ਦੀ ਅਵਾਜ਼ ਸੁਣਾਈ ਦਿੱਤੀ, ਤੇ ਇੱਕ ਅੰਗਰੇਜ਼ ਅਫਸਰ (ਸਾਂਡਰਸ) ਨੂੰ ਜ਼ਮੀਨ ‘ਤੇ ਡਿੱਗਦੇ ਹੋਏ ਉਹਨਾਂ ਆਪ ਦੇਖਿਆ। ਫਿਰ ਇੱਕ ਹੋਰ ਗੋਲ਼ੀ ਚੱਲੀ ਤੇ ਹਵਲਦਾਰ ਚੰਨਣ ਸਿੰਘ ਨੂੰ ਲੱਗੀ ਜੋ ਭਗਤ ਸਿੰਘ ਤੇ ਉਹਦੇ ਸਾਥੀਆਂ ਨੂੰ ਫੜਣ ਲਈ ਉਨਾਂ ਦੇ ਪਿੱਛੇ ਭੱਜਿਆ ਸੀ। (ਦੇਖੋ-ਸਾਚੀ ਸਾਖੀ, ਛਾਪ-1972, ਪੰਨਾ 55) ‘ਸ਼ਬਦਾਂ ਦੀ ਥੋੜ ਹੋਣ ਕਾਰਨ ਬਾਕੀ ਦਾ ਅਗਲੇ ਕਮੈਟ ਵਿੱਚ ਜਰੂਰ ਪੜੋ 👇🏻👇🏻👇🏻👇🏻👇🏻👇🏻👇🏻👇🏻👇🏻

    • @gamechanger7894
      @gamechanger7894 Před 3 lety

      ਇੱਥੇ ਹੀ ਕਿਤਾਬ ਦੇ ਪੰਨਾ ਨੰਬਰ 55 ‘ਤੇ ਇੱਕ ਟਿੱਪਣੀ ਲਿਖੀ ਹੈ ਕਿ-ਭਾਈ ਰਣਧੀਰ ਸਿੰਘ ਨਾਲ਼ ਮੁਲਾਕਾਤ ਦੌਰਾਨ ਭਗਤ ਸਿੰਘ ਨੇ ਦੱਸਿਆ ਸੀ ਕਿ ਚੰਨਣ ਸਿੰਘ ਨੂੰ ਉਸਨੇ ਆਪ ਗੋਲ਼ੀ ਮਾਰੀ ਤੇ ਸਾਂਡਰਸ ਨੂੰ ਉਸਦੇ ਸਾਥੀ ਨੇ। ਤੇ ਇਹ ਗੱਲ ਸਿਰਦਾਰ ਕਪੂਰ ਨੂੰ ਭਾਈ ਰਣਧੀਰ ਨੇ 1950 ‘ਚ ਦੱਸੀ। ਪਰ ਹੈਰਾਨੀ ਦੀ ਗੱਲ ਹੈ ਕਿ ਭਾਈ ਰਣਧੀਰ ਸਿੰਘ ਵੱਲੋਂ ਲਿਖੀ ਮੁਲਾਕਾਤ ‘ਚ (ਜੇਲ ਚਿੱਠੀਆਂ ‘ਚ), ਭਗਤ ਸਿੰਘ ਕਿਤੇ ਵੀ ਇਹ ਕਹਿੰਦਾ ਨਹੀਂ ਦਿਖਾਇਆ ਗਿਆ ਕਿ ਚੰਨਣ ਸਿੰਘ ਨੂੰ ਉਸਨੇ ਗੋਲ਼ੀ ਮਾਰੀ ਸੀ। ਸਗੋਂ ਪੂਰੀ ਮੁਲਾਕਤ ‘ਚ ਚੰਨਣ ਸਿੰਘ ਬਾਰੇ ਕੋਈ ਗੱਲ ਤਾਂ ਦੂਰ, ਕਿਤੇ ਇੱਕ ਜ਼ਿਕਰ ਵੀ ਹੁੰਦਾ ਨਹੀਂ ਦਿਖਾਇਆ ਗਿਆ। ਇਸ ਲਈ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਜੇ ‘ਸਾਚੀ ਸਾਥੀ’ ਵਿੱਚ ਸਿਰਦਾਰ ਕਪੂਰ ਵੱਲੋਂ ਲਿਖੀ ਟਿੱਪਣੀ ਸੱਚ ਹੈ ਤਾਂ ਇਹ ਗੱਲ ਭਾਈ ਰਣਧੀਰ ਸਿੰਘ ਨੇ ‘ਜੇਲ-ਚਿੱਠੀਆਂ’ ਵਿੱਚ ਕਿਉਂ ਨਾ ਲਿਖੀ? ਕੀ ਭਗਤ ਸਿੰਘ ਵੱਲੋਂ ਦੱਸੀ ਇਹ ਗੱਲ ਉਨਾਂ ਨੂੰ ਸਿਰਦਾਰ ਕਪੂਰ ਨੂੰ ਦੱਸਣੀ ਤਾਂ ਯਾਦ ਰਹੀ ਪਰ ‘ਜੇਲ ਚਿੱਠੀਆਂ’ ਵਿੱਚ ਲਿਖਣੀ ਯਾਦ ਨਾ ਰਹੀ?

    • @gamechanger7894
      @gamechanger7894 Před 3 lety

      ਜੇ ਹਾਂ ਤਾਂ- ਇੱਥੇ ਇਹ ਸਿੱਧ ਹੁੰਦਾ ਹੈ ਕਿ ਭਗਤ ਸਿੰਘ ਨਾਲ਼ ਮੁਲਾਕਾਤ ਦੌਰਾਨ ਹੋਈਆਂ ਸਾਰੀਆਂ ਗੱਲਾਂ ਨੂੰ ਭਾਈ ਰਣਧੀਰ ਨੇ ‘ਜੇਲ ਚਿੱਠੀਆਂ’ ਵਿੱਚ ਨਹੀਂ ਲਿਖਿਆ ਤੇ ਉਨਾਂ ਵੱਲੋਂ ਬਹੁਤ ਸਾਰੀਆਂ ਗੱਲਾਂ, ਪਾਠਕਾਂ ਕੋਲੋਂ ਲੁਕਾ ਕੇ ਰੱਖੀਆਂ ਗਈਆਂ ਹਨ। ਇਸ ਸੂਰਤ ‘ਚ ਕਿਤਾਬ ਵਿੱਚ ਦੱਸੀ ਜਾਣਕਾਰੀ ਅਧੂਰੀ ਹੈ, ਜਿਸ ਕਾਰਨ ਏਸ ਨੂੰ ਸੱਚ ਨਹੀਂ ਮੰਨਿਆ ਜਾ ਸਕਦਾ। ਪਰ ਜੇ ਸਾਡੇ ਵੱਲੋਂ ਪੇਸ਼ ਕੀਤਾ ਇਹ ਦਾਅਵਾ ਗਲਤ ਹੈ ਤੇ ਭਾਈ ਰਣਧੀਰ ਸਿੰਘ ਵੱਲੋਂ ਸਾਰੀਆਂ ਗੱਲਾਂ ਲਿਖੀਆਂ ਗਈਆਂ ਨੇ ਤਾਂ ਸਿਰਦਾਰ ਕਪੂਰ ਵੱਲੋਂ ਲਿਖੀ ਟਿੱਪਣੀ ਗਲਤ ਸਾਬਤ ਹੁੰਦੀ ਹੈ। ਤੇ ਇੰਝ ਉਨਾਂ ਵੱਲੋਂ ਦੱਸੀ ਗਈ ਜਾਣਕਾਰੀ ਨੂੰ ਸੱਚਾ ਨਹੀਂ ਕਿਹਾ ਜਾ ਸਕਦਾ। ਏਸ ਤਰਾਂ ਦੋਹਾਂ ਕਿਤਾਬਾਂ ‘ਚ (ਪੇਸ਼) ਦੱਸੀ ਜਾਣਕਾਰੀ ਇੱਕ ਦੂਜੇ ਦੇ ਸੱਚੇ ਹੋਣ ‘ਤੇ ਸ਼ੱਕ ਪੈਦਾ ਕਰਦੀ ਹੈ। ਦੂਜੇ ਪਾਸੇ ਭਗਤ ਸਿੰਘ ਦੇ ਸਾਥੀਆਂ ਵੱਲੋਂ ਸਾਂਡਰਸ ਦੇ ਕਤਲ ਬਾਰੇ ਦੱਸੀ ਗਈ ਜਾਣਕਾਰੀ ਕੁਝ ਇਸ ਤਰਾਂ ਹੈ ਕਿ- 17 ਦਸੰਬਰ 1928 ਵਾਲ਼ੀ ਸ਼ਾਮ ਦੇ ਕਰੀਬ 4:20 ਵਜੇ, ਜਦ ਪੁਲਿਸ ਦਫਤਰ ‘ਚੋਂ ਜੇ.ਏ ਸਕਾਟ ਦੀ ਬਜਾਏ ਸਾਂਡਰਸ ਨਿੱਕਲਿਆ ਤਾਂ ਜੈ-ਗੋਪਾਲ ਵੱਲੋਂ ਉਸਨੂੰ ਜੇ.ਏ ਸਕਾਟ ਸਮਝਦਿਆਂ ਭਗਤ ਸਿੰਘ, ਰਾਜਗੁਰੂ ਤੇ ਚੰਦਰ ਸ਼ੇਖਰ ਅਜ਼ਾਦ ਨੂੰ ਇਸ਼ਾਰਾ ਕੀਤਾ ਗਿਆ। ਪਰ ਸਕਾਟ ਦੀ ਬਜਾਏ ਸਾਂਡਰਸ ਬਾਹਰ ਆਉਂਦਾ ਦੇਖ ਭਗਤ ਸਿੰਘ ਰੁੱਕ ਗਿਆ। ਪਰ ਰਾਜਗੁਰੂ ਹੱਥ ਆਇਆ ਮੌਕਾ ਜਾਣ ਨਹੀਂ ਦੇਣਾ ਚਾਹੁੰਦਾ ਸੀ ਤੇ ਸਾਂਡਰਸ ‘ਤੇ ਗੋਲ਼ੀ ਚਲਾ ਦਿੰਦਾ ਹੈ, ਜੋ ਉਸਦੇ ਮੱਥੇ ‘ਤੇ ਲੱਗਦੀ ਹੈ ਤੇ ਉਹ ਥੱਲੇ ਡਿਗ ਪੈਂਦਾ ਹੈ। ਇਹ ਦੇਖਕੇ ਭਗਤ ਸਿੰਘ ਜ਼ਮੀਨ ‘ਤੇ ਡਿੱਗੇ ਸਾਂਡਰਸ ਕੋਲ ਭੱਜਕੇ ਪਹੁੰਚਦਾ ਹੈ ਤੇ ਉਸਤੇ ਕਈ ਗੋਲ਼ੀਆਂ ਚਲਾਉਂਦਾ ਹੈ। ਜਿਸ ਤੋਂ ਬਾਅਦ ਭਗਤ ਸਿੰਘ ਰਾਜਗੁਰੂ ਉੱਥੋਂ ਭੱਜ ਪੈਂਦੇ ਹਨ। ਉਨਾਂ ਨੂੰ ਫੜਨ ਲਈ ਹਵਲਦਾਰ ਚੰਨਣ ਸਿੰਘ ਉਹਨਾਂ ਦੇ ਪਿੱਛੇ ਭੱਜਦਾ ਹੈ। ਪਿੱਛਾ ਕਰਨ ਵਾਲ਼ਿਆਂ ਨੂੰ ਰੋਕਣ ਦਾ ਕੰਮ ਅਜ਼ਾਦ ਦਾ ਸੀ ਤਾਂਕਿ ਭਗਤ ਸਿੰਘ ਤੇ ਰਾਜਗੁਰੂ ਉੱਥੋਂ ਬਚਕੇ ਨਿਕਲ ਸਕਣ। ਅਜ਼ਾਦ, ਚੰਨਣ ਸਿੰਘ ਨੂੰ ਉਨਾਂ ਦਾ ਪਿੱਛਾ ਨਾ ਕਰਨ ਲਈ ਕਈ ਵਾਰ ਕਹਿੰਦਾ ਹੈ ਤੇ ਚੇਤਾਵਨੀ ਦਿੰਦਾ ਹੈ। ਜਿਸ ਦੇ ਬਾਵਜੂਦ ਚੰਨਣ ਸਿੰਘ ਉਨਾਂ ਦਾ ਪਿੱਛਾ ਨਹੀਂ ਛੱਡਦਾ। ਤਾਂ ਮਜ਼ਬੂਰ ਹੋਕੇ ਅਜ਼ਾਦ ਉਸਤੇ ਗੋਲ਼ੀ ਚਲਾ ਦਿੰਦਾ ਹੈ ਤੇ ਚੰਨਣ ਸਿੰਘ ਜ਼ਮੀਨ ‘ਤੇ ਡਿੱਗ ਪੈਂਦਾ ਹੈ।

    • @gamechanger7894
      @gamechanger7894 Před 3 lety

      ਜਿਵੇਂਕਿ ਇਸ ਕਾਰਵਾਈ ‘ਚ ਭਗਤ ਸਿੰਘ, ਰਾਜਗੁਰੂ, ਅਜ਼ਾਦ ਤੇ ਜੈ-ਗੋਪਾਲ ਸਾਰੇ ਹੀ ਬਚਕੇ ਨਿੱਕਲ ਗਏ ਸਨ, ਤਾਂ ਯਕੀਨਨ ਇਹ ਜਾਣਕਾਰੀ ਉਨਾਂ ਵੱਲੋਂ ਹੀ ਆਪਣੇ ਬਾਕੀ ਸਾਥੀਆਂ ਨੂੰ ਦੱਸੀ ਗਈ ਹੋਵੇਗੀ। ਜਿਹੜੀ ਕਿ ਸੱਚ ਦੇ ਕਾਫੀ ਕਰੀਬ ਹੋਣ ਦਾ ਦਾਅਵਾ ਪੇਸ਼ ਕਰਦੀ ਹੈ। ਸਾਂਡਰਸ ਦੀ ਪੋਸਟ ਮਾਰਟਮ ਰਿਪੋਰਟ ਵੀ ਭਗਤ ਸਿੰਘ ਦੇ ਸਾਥੀਆਂ ਵੱਲੋਂ ਦੱਸੀ ਜਾਂਦੀ ਘਟਨਾ ਦੇ ਠੀਕ ਹੋਣ ਦਾ ਦਾਅਵਾ ਪੇਸ਼ ਕਰਦੀ ਹੈ, ਜਿਸ ਵਿੱਚ ਦੱਸਿਆ ਗਿਆ ਸੀ ਕਿ ਸਾਂਡਰਸ ਦੇ ਅੱਠ ਗੋਲ਼ੀਆਂ ਵੱਜੀਆਂ ਸਨ। (ਜਦਕਿ ਸਿਰਦਾਰ ਕਪੂਰ ਨੂੰ ਸਾਂਡਰਸ ‘ਤੇ ਸਿਰਫ ਦੋ ਗੋਲ਼ੀਆਂ ਹੀ ਚੱਲਦੀਆਂ ਸੁਣੀਆਂ) ਜਿੱਥੋਂ ਇਹ ਸਾਫ ਹੈ ਕਿ ਸਾਂਡਰਸ ਦੀ ਮੌਤ ਦਾ ਜਿੰਨਾ ਜ਼ਿੰਮੇਵਾਰ ਰਾਜਗੁਰੂ ਸੀ, ਓਨਾ ਹੀ ਭਗਤ ਸਿੰਘ ਵੀ ਸੀ। ਇਸ ਲਈ ਭਗਤ ਸਿੰਘ ਵੱਲੋਂ ਸਾਂਡਰਸ ਦੇ ਕਤਲ ਦੀ ਜ਼ਿੰਮੇਵਾਰੀ ਨਾ ਲੈਕੇ, ਚੰਨਣ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਲੈਣਾ, ਜਿਹੜਾ ਕਿ ਅਜ਼ਾਦ ਵੱਲੋਂ ਕਤਲ ਕੀਤਾ ਗਿਆ ਇੱਕ ਬੇਤੁਕੀ ਤੇ ਘੜੀ ਗਈ ਗੱਲ ਲੱਗਦੀ ਹੈ। ਜਿਸਦਾ ਅੰਦਾਜ਼ਾ ‘ਜ਼ੇਲ ਚਿੱਠੀਆਂ’ ਤੋਂ ਸਾਫ ਲੱਗਦਾ ਹੈ, ਜਿੱਥੇ ਭਗਤ ਸਿੰਘ ਗੱਲਬਾਤ ਦੀ ਪੂਰੀ ਲੈਅ ਤੋੜਕੇ ਅਚਾਨਕ ਸਾਂਡਰਸ ਦੀ ਗੱਲ ਉਸਤੋਂ ਪਹਿਲਾਂ ਚੱਲੀਆਂ ਆ ਰਹੀਆਂ ਗੱਲਾਂ ਦੇ ਵਿਚਕਾਰ ਜਬਰਦਸਤੀ ਕਰਦਾ ਦਿਖਾਇਆ ਗਿਆ। ਜਿਸਦਾ ਸਾਫ-ਸਾਫ ਅਰਥ ਇਹ ਨਿੱਕਲਦਾ ਹੈ ਕਿ- ਆਪਣੇ ਬਚਣ ਦੀ ਆਸ ਨਾ ਹੋਣ ਕਰਕੇ ਅਤੇ ਪ੍ਰਸਿੱਧੀ ਤੇ ਵਾਹ-ਵਾਹੀ ਹਾਸਿਲ ਕਰਨ ਲਈ ਭਗਤ ਸਿੰਘ ਸਾਂਡਰਸ ਦੇ ਕਤਲ ਦਾ ਸਾਰਾ ਇਲਜ਼ਾਮ ਆਪਣੇ ਉੱਪਰ ਲੈ ਲੈਂਦਾ ਹੈ। ਏਥੇ ਭਗਤ ਸਿੰਘ ਵੱਲੋਂ ਇਹ ਕਹਿੰਦੇ ਦਿਖਾਇਆ ਜਾਣਾ ਕਿ, “ਉਂਝ ਵੀ ਮੈਨੂੰ ਬਚਣ ਦੀ ਕੋਈ ਆਸ ਨਹੀਂ ਸੀ।” ਬੜਾ ਹੀ ਅਜੀਬ ਲੱਗਦਾ ਹੈ ਕਿਉਂਕਿ ਸਾਂਡਰਸ ਦੇ ਕਤਲ ਕੇਸ ‘ਚ ਪੁਲਿਸ ਦੇ ਹੱਥ ਕਾਤਲਾਂ ਦੀ ਕੋਈ ਵੀ ਜਾਣਕਾਰੀ ਨਹੀਂ ਲੱਗ ਸਕੀ ਸੀ। ਤੇ ਪੁਲਿਸ ਵੱਲੋਂ ਫੜੇ ਜਾਣ ਦੇ ਖਤਰੇ ਤੋਂ ਭਗਤ ਸਿੰਘ ਬਾਹਰ ਸੀ ਕਿਉਂ ਜੋ ਉਸਦੇ ਬਦਲੇ ਹੋਏ ਰੂਪ ਕਾਰਨ ਪੁਲਿਸ ਨੂੰ ਨਾ ਤਾਂ ਉਸ ’ਤੇ ਕੋਈ ਸ਼ੱਕ ਸੀ ਤੇ ਨਾ ਹੀ ਉਸਦੀ ਕੋਈ ਜਾਣਕਾਰੀ। ਤੇ ਅਪ੍ਰੈਲ 1928 ‘ਚ ਟਰੇਡ ਡਿਸਪਿਊਟਸ ਬਿੱਲ ਤੇ ਪਬਲਿਕ ਸੇਫਟੀ ਬਿੱਲ ਦੇ ਵਿਰੋਧ ‘ਚ ਅਸੈਂਬਲੀ ਵਿੱਚ ਬੰਬ ਸੁੱਟਣ ਦਾ ਤੇ ਫਿਰ ਉੱਥੇ ਹੀ ਆਪਣੀ ਗ੍ਰਿਫਤਾਰੀ ਦੇਣ ਦਾ ਵਿਚਾਰ ਭਗਤ ਸਿੰਘ ਨੇ ਹੀ ਆਪਣੇ ਸਾਥੀਆਂ ਸਾਹਮਣੇ ਰੱਖਿਆ ਸੀ। ਤਾਂਕਿ ਮੁਕੱਦਮੇ ਦੌਰਾਨ ਅਦਾਲਤ ਨੂੰ ਸਿਆਸੀ ਪ੍ਰਚਾਰ ਦੇ ਇੱਕ ਮੰਚ ਵਜੋਂ ਇਸਤੇਮਾਲ ਕਰਦਿਆਂ ਆਪਣੇ ਉਦੇਸ਼ ਤੇ ਵਿਚਾਰਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਭਗਤ ਸਿੰਘ ਨੂੰ ਚੰਗੀ ਤਰਾਂ ਪਤਾ ਸੀ ਕਿ ਫੜੇ ਜਾਣ ਮਗਰੋਂ ਉਸਨੂੰ ਮੌਤ ਦੀ ਹੀ ਸਜ਼ਾ ਹੋਵੇਗੀ। ਪਰ ਫਿਰ ਵੀ ਉਹ ਪਾਰਟੀ ਦੇ ਬਾਕੀ ਮੈਂਬਰਾਂ ਨਾਲ਼ ਜਿੱਦਕੇ ਇਸ ਕੰਮ ਨੂੰ ਆਪਣੇ ਸਾਥੀ ਬਟੁਕੇਸ਼ਵਰ ਦੱਤ ਨਾਲ਼ ਮਿਲਕੇ 8 ਅਪ੍ਰੈਲ 1929 ਨੂੰ ਅੰਜ਼ਾਮ ਦਿੰਦਾ ਹੈ। ਬੰਬ ਸੁੱਟਣ ਮਗਰੋਂ ਉਹ ਤੇ ਦੱਤ ਉੱਥੋਂ ਬਚਕੇ ਨਿੱਕਲ ਸਕਦੇ ਸਨ, ਪਰ ਆਪਣੇ ਉਦੇਸ਼ ਦੀ ਪੂਰਤੀ ਲਈ ਆਤਮ-ਸਮਰਪਣ ਕਰ ਦਿੰਦੇ ਹਨ।

    • @gamechanger7894
      @gamechanger7894 Před 3 lety

      ਇਸ ਲਈ ਭਗਤ ਸਿੰਘ ਆਪਣੇ ਆਪ ਨੂੰ ਬਚਾਏ ਰੱਖਣ ਦੀ ਆਸ ਰੱਖਦਾ ਸੀ, ਜਿਵੇਂ ਕਿ ‘ਜੇਲ੍ਹ ਚਿੱਠੀਆਂ’ ਵਿੱਚ ਉਸ ਨੂੰ ਕਹਿੰਦਾ ਦਿਖਾਇਆ ਗਿਆ ਤਾਂ ਉਹ ਅਸੈਂਬਲੀ ‘ਚ ਬੰਬ ਸੁੱਟਣ ਦਾ ਖਿਆਲ ਵੀ ਨਾ ਸੋਚਦਾ। ਪਰ ਹਕੀਕਤ ਇਸ ਤੋਂ ਬਿਲਕੁਲ ਉਲਟੀ ਹੈ, ਜਿਸਦੀ ਗਵਾਹੀ ਇਤਿਹਾਸ ਆਪ ਭਰਦਾ ਹੈ। ਇਸ ਲਈ ਬਿਲਕੁਲ ਸਾਫ ਹੋ ਜਾਂਦਾ ਹੈ ਕਿ ਭਗਤ ਸਿੰਘ ਨੂੰ ਇੱਕ ਮੌਕਾਪ੍ਰਸਤ ਲਾਲਚੀ ਤੇ ਬੁਜ਼ਦਿਲ ਸ਼ਖਸ ਦਿਖਾਉਣ ਲਈ ਭਾਈ ਸਾਹਿਬ ਵੱਲੋਂ ਇਹ ਗੱਲਾਂ ਘੜੀਆਂ ਗਈਆਂ ਹਨ ਤੇ ਦੂਜੇ ਪਾਸੇ ਸਿਰਦਾਰ ਕਪੂਰ ਵੱਲੋਂ ਭਗਤ ਸਿੰਘ ਇੱਕ ਸਿੱਖ ਹਵਲਦਾਰ ਚੰਨਣ ਸਿੰਘ ਦਾ ਕਾਤਲ ਦੱਸਕੇ, ਸਿੱਖਾਂ ਦੇ ਮਨਾ ਵਿੱਚ ਉਸ ਪ੍ਰਤੀ ਘ੍ਰਿਣਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇੰਝ ਹੀ ਭਗਤ ਸਿੰਘ ਦੇ ਆਸਤਕ ਬਨਣ ਦੀ ਜਾਣਕਾਰੀ ਵੀ ਦੋਹਾਂ ਕਿਤਾਬਾਂ ਵਿੱਚ ਮੇਲ਼ ਨਹੀਂ ਖਾਂਦੀ। ‘ਸਾਚੀ ਸਾਖੀ’ ਵਿੱਚ ਸਿਰਦਾਰ ਕਪੂਰ ਨੇ ਲਿਖਿਆ ਕਿ ਭਗਤ ਸਿੰਘ ਦੀ ਬੜੀ ਹੀ ਪ੍ਰਬਲ ਇੱਛਾ ਸੀ ਕਿ ਆਪਣੇ ਅੰਤਮ ਸਮੇਂ ਫਾਂਸੀ ਲੱਗਣ ਤੋਂ ਪਹਿਲਾਂ ਭਾਈ ਰਣਧੀਰ ਸਿੰਘ ਜੋਕਿ ਉਸ ਸਮੇਂ ਲਾਹੌਰ ਜੇਲ ਵਿੱਚੋਂ ਛੁੱਟਣ ਵਾਲ਼ੇ ਸਨ ਦੀ ਜਥੇਦਾਰੀ ਵਿੱਚ ਪੰਜਾਂ ਪਿਆਰਿਆਂ ਰਾਹੀਂ ਅੰਮ੍ਰਿਤ ਛਕ ਸਕੇ ਜੋ ਸਰਕਾਰ ਵੱਲੋਂ ਪੂਰੀ ਨਾ ਕੀਤੀ ਗਈ। (ਦੇਖੋ ‘ਸਾਚੀ ਸਾਖੀ’, ਛਾਪ-1972, ਪੰਨਾ-56) ਇਹੀ ਗੱਲ ਗੰਡਾ ਸਿੰਘ ਵੱਲੋਂ ਇਸ ਕਿਤਾਬ ’ਚ ਮੁੱਖਬੰਧ ਦੇ ਤੀਸਰੇ ਪੰਨੇ ‘ਤੇ ਲਿਖੀ ਹੈ।

    • @gamechanger7894
      @gamechanger7894 Před 3 lety

      ਇਸ ਗੱਲ ਦਾ ਅਰਥ ਤਾਂ ਇਹੀ ਨਿੱਕਲਦਾ ਹੈ ਕਿ ਭਾਈ ਰਣਧੀਰ ਸਿੰਘ ਨਾਲ਼ ਮੁਲਾਕਾਤ ਹੋਣ ਤੋਂ ਕਈ ਦਿਨ ਪਹਿਲਾਂ ਹੀ ਭਗਤ ਸਿੰਘ, ਸਿੱਖ ਮਤ ਨੂੰ ਆਪਣੇ ਦਿਲ ਤੋਂ ਅਪਣਾ ਚੁੱਕਾ ਸੀ ਤੇ ਅੰਮ੍ਰਿਤ ਛਕਣਾ ਚਾਹੁੰਦਾ ਸੀ। (ਯਕੀਨਨ) ਉਹ ਉਸ ਸਮੇਂ ਤੱਕ ਦਿਲੋਂ ਆਸਤਕ ਬਣ ਚੁੱਕਾ ਸੀ। ਪਰ ਭਾਈ ਰਣਧੀਰ ਸਿੰਘ ਵੱਲੋਂ ‘ਜੇਲ ਚਿੱਠੀਆਂ’ ਵਿੱਚ ਲਿਖੀ ਮੁਲਾਕਾਤ ਵਿੱਚ ਭਗਤ ਸਿੰਘ ਕਿਤੇ ਵੀ ਆਪਣੀ ਇਸ ਪ੍ਰਬਲ ਇੱਛਾ ਨੂੰ ਜ਼ਾਹਰ ਕਰਦਾ ਨਹੀਂ ਦਿਖਾਇਆ ਗਿਆ ਜਿਸਦਾ ਪੂਰਾ ਨਾ ਹੋਣ ਦਾ ਉਸਨੂੰ ਅਫਸੋਸ ਸੀ। ਇਸ ਦੇ ਉਲਟ ਭਗਤ ਸਿੰਘ ਉੱਥੇ ਭਾਈ ਸਾਹਿਬ ਨੂੰ ਇਹ ਕਹਿੰਦਾ ਦਿਖਾਇਆ ਗਿਆ ਕਿ “ਮੇਰਾ ਦਿਲ ਸਿੱਖ ਨਹੀਂ ਤੇ ਮੈਂ ਨਾਸਤਕ ਹਾਂ, ਮੈਂ ਰੱਬ ਨੂੰ ਨਹੀਂ ਮੰਨਦਾ।” ਜਿਸ ਨੂੰ ਸੁਣ ਕੇ ਭਾਈ ਸਾਹਿਬ ਉਸਨੂੰ ਸਮਝਾਉਂਦੇ ਹਨ, ਜਿਸ ਤੋਂ ਬਾਅਦ ਉਹ ਆਸਤਕ ਬਣਦਾ ਹੈ ਤੇ ਸਿੱਖ ਮਤ ‘ਚ ਰਹਿਣ ਦਾ ਵਚਨ ਦਿੰਦਾ ਹੈ। ਇੱਥੇ ਦੋਹਾਂ ਕਿਤਾਬਾਂ ਵਿਚਲੀ ਜਾਣਕਾਰੀ ਇੱਕ ਦੂਜੇ ਦੇ ਬਿਲਕੁਲ ਹੀ ਉਲਟ ਹੈ। ਜੇ ਸਿਰਦਾਰ ਕਪੂਰ ਦੀ ਮੰਨੀਏ ਤਾਂ ਭਗਤ ਸਿੰਘ ਰਣਧੀਰ ਸਿੰਘ ਨੂੰ ਮਿਲ਼ਣ ਤੋਂ ਪਹਿਲਾਂ ਹੀ ਅੰਮ੍ਰਿਤ ਛਕਣਾ ਚਹੁੰਦਾ ਸੀ ਭਾਵ ਪਹਿਲਾਂ ਹੀ ਆਸਤਕ ਬਣ ਚੁੱਕਾ ਸੀ। ਦੂਜੇ ਪਾਸੇ ਜੇ ਭਾਈ ਰਣਧੀਰ ਸਿੰਘ ਵੱਲੋਂ ਲਿਖੀ ਮੁਲਾਕਾਤ ਦੀ ਮੰਨੀਏ ਤਾਂ ਉਹ ਇਸ ਮੁਲਾਕਾਤ ਸਮੇਂ ਨਾਸਤਿਕ ਸੀ ਤੇ ਮੁਲਾਕਾਤ ਦੇ ਅੰਤ ’ਚ ਆਸਤਕ ਬਣਦਾ, ਭਾਈ ਸਾਹਿਬ ਦੇ ਸਮਝਾਉਣ ਤੋਂ ਬਾਅਦ। ਪਰ ਜੇ ਇਨਾਂ ‘ਚੋਂ ਕੋਈ ਗੱਲ ਮੰਨ ਵੀ ਲਈਏ ਕਿ ਭਗਤ ਸਿੰਘ ਮੁੜ ਆਸਤਕ ਬਣ ਗਿਆ ਸੀ ਤਾਂ ਉਸ ਨੇ ‘ਮੈਂ ਨਾਸਤਿਕ ਕਿਉਂ ਹਾਂ?’ ਲੇਖ ਕਿਉਂ ਲਿਖਿਆ, ਜੋ ਕਿ ਭਾਈ ਰਣਧੀਰ ਸਿੰਘ ਨਾਲ਼ ਹੋਈ ਮੁਲਾਕਾਤ ਤੋਂ ਬਾਅਦ 5-6 ਅਕਤੂਬਰ 1930 ਨੂੰ ਉਸ ਵੱਲੋਂ ਲਿਖਿਆ ਗਿਆ। ਜਿਸ ਵਿੱਚ ਉਸਨੇ ਰੱਬ ਦੀ ਹੋਂਦ ਤੇ ਪੁਨਰ-ਜਨਮ ਵਰਗੇ ਵਿਚਾਰਾਂ ਨੂੰ ਖਾਰਜ ਕਰਦੇ ਹੋਏ ਕਿਹਾ ਹੈ ਕਿ ਉਸਦਾ ਅਜਿਹੀ ਕਿਸੇ ਵੀ ਚੀਜ਼ ਵਿੱਚ ਵਿਸ਼ਵਾਸ ਨਹੀਂ। ਤੇ ਆਪਣੇ ਆਖਰੀ ਸਮੇਂ ਤੱਕ ਉਹ ਆਪਣੇ ਇਨਾਂ ਵਿਚਾਰਾਂ ਤੱਕ ਦ੍ਰਿੜ ਰਹੇਗਾ। ਏਸ ਸਵਾਲ ਦੇ ਦੋ ਤਰਾਂ ਦੇ ਜਵਾਬ ਸਾਡੇ ਸਾਹਮਣੇ ਆਉਂਦੇ ਹਨ। ਪਹਿਲਾ ਕਿ ਕਈ ਲੋਕਾਂ ਦਾ ਕਹਿਣਾ ਹੈ ਕਿ ਇਹ ਲੇਖ ਭਗਤ ਸਿੰਘ ਦਾ ਲਿਖਿਆ ਹੋਇਆ ਨਹੀਂ ਹੈ ਤੇ ਇਹ ਇੱਕ ਸਾਜ਼ਿਸ਼ ਕੀਤੀ ਗਈ ਹੈ ਉਸਨੂੰ ਨਾਸਤਿਕ ਦੱਸਣ ਦੀ। ਇਸ ਲਈ ਇਸ ‘ਤੇ ਚਾਨਣ ਪਾਉਣਾ ਸਾਡਾ ਫਰਜ਼ ਹੈ। ‘ਮੈਂ ਨਾਸਤਿਕ ਕਿਉਂ ਹਾਂ?’ ਲੇਖ ਸਭ ਤੋਂ ਪਹਿਲਾਂ 27 ਸਤੰਬਰ 1931 ਵਿੱਚ ਲਹੌਰ ਦੇ ਮੈਗਜ਼ੀਨ ‘ਦਾ ਪੀਪਲ’ ਵਿੱਚ ਛਪਿਆ। ਜਿਸ ਦੇ ਸੰਪਾਦਕ ਵੱਲੋਂ ਲੇਖ ਵਾਲ਼ੇ ਪੰਨੇ ’ਤੇ ਲਿਖਿਆ ਗਿਆ ਹੈ ਕਿ ਇਸ ਲੇਖ ਨੂੰ ਛਾਪਣ ਦੇ ਕਾਪੀ ਰਾਇਟ ਉਸਨੇ ਸ.ਕਿਸ਼ਨ ਸਿੰਘ (ਭਗਤ ਸਿੰਘ ਦੇ ਪਿਤਾ) ਕੋਲੋਂ ਲਏ ਹਨ। ਜਿਸ ਤੋਂ ਸਾਫ ਹੋ ਜਾਂਦਾ ਹੈ ਕਿ ਇਹ ਲੇਖ ਭਗਤ ਸਿੰਘ ਨੇ ਆਪ ਹੀ ਲਿਖਿਆ ਸੀ ਜੋਕਿ ਉਸਦੇ ਪਿਤਾ ਸ.ਕਿਸ਼ਨ ਸਿੰਘ ਦੇ ਕੋਲ ਮੌਜੂਦ ਸੀ। ਜੋ ਵਿਚਾਰ ਰੱਬ, ਪ੍ਰਮਾਤਮਾ, ਪੁਨਰ-ਜਨਮ ਬਾਰੇ ਇਸ ਲੇਖ ਵਿੱਚ ਪੇਸ਼ ਕੀਤੇ ਗਏ ਹਨ ਉਹੀ ਵਿਚਾਰ ਭਗਤ ਸਿੰਘ ਦੀਆਂ ਕਈ ਹੋਰ ਲਿਖਤਾਂ ਵਿੱਚ ਵੀ ਮਿਲ਼ਦੇ ਹਨ ਜਿਵੇਂ ਕਿ- - ਸਤੰਬਰ 1929 ਵਿੱਚ ਜੇਲ ‘ਚੋਂ ਹੀ ਆਪਣੀ ਭੁੱਖ ਹੜਤਾਲ ਦੇ ਸਮੇਂ ਭਗਤ ਸਿੰਘ ਨੇ ਸੁਖਦੇਵ ਨੂੰ ਇੱਕ ਪੱਤਰ ਲਿਖਿਆ ਸੀ, ਜਿਸ ਵਿੱਚ ਉਸਨੇ ਇੱਕ ਜਗਾ, ਲਿਖਿਆ ਹੈ ਕਿ “ਅਸੀਂ ਰੱਬ। ਪੁਨਰ-ਜਨਮ, ਨਰਕ-ਸਵਰਗ ਤੇ ਰੱਬ ਵੱਲੋਂ ਕੀਤੇ ਜਾਣ ਵਾਲ਼ੇ ਜੀਵਨ ਦੇ ਹਿਸਾਬ-ਕਿਤਾਬ ਵਿੱਚ ਯਕੀਨ ਨਹੀਂ ਰੱਖਦੇ।” - ਡਰੀਮਲੈਂਡ ਦੀ ਭੂਮਿਕਾ ਜੋ ਕਿ ਭਾਈ ਰਣਧੀਰ ਸਿੰਘ ਨਾਲ਼ ਹੋਈ ਮੁਲਾਕਾਤ ਤੋਂ ਤਿੰਨ ਮਹੀਨੇ ਬਾਅਦ ਜਨਵਰੀ 1931 ਵਿੱਚ ਭਗਤ ਸਿੰਘ ਵਲੋਂ ਲਿਖੀ ਗਈ, ਜਿੱਥੇ ਧਰਮ ਦੇ ਮਸਲੇ ਨੂੰ ਕਾਰਲ ਮਾਰਕਸ ਦੀ ਟੂਕ ਜ਼ਰੀਏ ਉਹ ਖਾਰਿਜ ਕਰਦਾ ਹੈ ਕਿ, “ਧਰਮ ਲੋਕਾਂ ਲਈ ਅਫੀਮ ਹੈ।” ਇਹੀ ਟੂਕ ਭਗਤ ਸਿੰਘ ਦੀ ਜੇਲ ਨੋਟਬੁੱਕ ਵਿੱਚ ਵੀ ਦੋ ਥਾਂਵਾਂ ’ਤੇ (ਪੰਨਾ 40(37) ਤੇ 192(127)) ਲਿਖੀ ਮਿਲ਼ਦੀ ਹੈ।

  • @KaranSingh-zo7nz
    @KaranSingh-zo7nz Před 4 lety

    Bhagat Singh te randhir Singh di mulaakaat 4 October 1930 nu hundi hai, jdo Bhagat Singh randhir Singh diyan gallan nu tarak de adhaar te jhootha pa denda tan randhir Singh ne usnu keha ki popularity ne tera dimaag hila dita te tu hankaar krke rabb nu bhul betha, us ton agle din hi Bhagat Singh ne main naastik kyun han lekh likhya tan ki baki lok v kite randhir Singh wangu eh na sochan ki bhagat Singh hankaar krke naastik bnya hai

    • @gamechanger7894
      @gamechanger7894 Před 3 lety

      agree

    • @khonyeleaglefergumedov9175
      @khonyeleaglefergumedov9175 Před 3 lety

      veer me nastik han book is incident to pehla likhi gyi a te tu ena insecusre apni nastikta nu lai ke ki tu e accept e ni kr skda ke bhagat singh astik v ho skde ne

    • @KaranSingh-zo7nz
      @KaranSingh-zo7nz Před 3 lety

      @@khonyeleaglefergumedov9175 veer main nastik kyu han book sirf Bhagat Singh ne likhi hi is krke c tan ki oh randhir Singh wang lok v eh na sochan Ki bhagat singh hankaar krke naastik bnya, te book ch bhagat singh ne bahut hi vigyanik tareeke nal apniyan daleelan ditiyan ne te book ch bhagat singh ne special randhir singh baare likhya v hai ki randhir singh ne us nal kujh pal di mulakaat ton hi eh andaaza lga lya ki bhagat singh hankaar krke naastik bnya,, veer main Bilkul v insecure ni aw, baki sb karantikaari aastik hi c islyi mainu koi dikkat ni ki koi aastik c ya naastik par bhagat Singh diyan likhtan ne eh saabit kita hoya ki oh naastik c, main naastik kyu han ton ilaawa v bhagat singh diyan likhtan parhke dekheyo fer khud samjh jaayoge

    • @Sant_sewak1
      @Sant_sewak1 Před 2 lety

      Book di date dekh la pra , keho jahe bande o yr tusi ek sikh nu jootha paun laga tu.? Guru di bani nu bhagat singh wrge hazaar jam jaan tan nahi joothe pa skde

    • @dreampictures8518
      @dreampictures8518 Před rokem

      @@Sant_sewak1 ਤੇ ਅੱਜ ਦੇ ਬਾਬੇ ਗੁਰੂ ਦੀ ਬਾਣੀ ਨੂੰ ਵੀ ਤਰੋੜ ਮਰੋੜ ਆਪਣੇ ਫਾਇਦੇ ਲਈ ਵਰਤ ਰਹੇ ਨੇ । ਬਾਬਾ ਨਾਨਕ ਤਾ ਆਪ ਤਰਕ ਕਰਨ ਵਾਲਾ ਸੀ ਤਾ ਹੀ ਉਹਨਾ ਨੇ ਜਨੇਊ ਪਾਉਣ ਤੋ ਇਨਕਾਰ ਕਰ ਦਿੱਤਾ (ਤਰਕ ਕੀਤਾ ਸੀ ਜਾ ਨਹੀ ?)