KirtanSewa1  ਕੀਰਤਨ ਸੇਵਾ 1
KirtanSewa1  ਕੀਰਤਨ ਸੇਵਾ 1
  • 168
  • 75 369
ਠਾਕੁਰ ਬਿਨਤੀ ਕਰਨ ਜਨੁ ਆਇਓ ॥ Thakur binti karn jan aaeo || #gurbanikirtan #waheguru #kirtan#darbarsahib
ਸਾਰਗ ਮਹਲਾ ੫ ॥
Saarang, Fifth Mehla:
ਠਾਕੁਰ ਬਿਨਤੀ ਕਰਨ ਜਨੁ ਆਇਓ ॥
ਹੇ (ਮੇਰੇ) ਮਾਲਕ-ਪ੍ਰਭੂ! (ਤੇਰਾ) ਦਾਸ (ਤੇਰੇ ਦਰ ਤੇ) ਬੇਨਤੀ ਕਰਨ ਆਇਆ ਹੈ ।
O my Lord and Master, Your humble servant has come to offer this prayer.
ਸਰਬ ਸੂਖ ਆਨੰਦ ਸਹਜ ਰਸ ਸੁਨਤ ਤੁਹਾਰੋ ਨਾਇਓ ॥੧॥ ਰਹਾਉ ॥
ਤੇਰਾ ਨਾਮ ਸੁਣਦਿਆਂ ਆਤਮਕ ਅਡੋਲਤਾ ਦੇ ਸਾਰੇ ਸੁਖ ਸਾਰੇ ਆਨੰਦ ਸਾਰੇ ਰਸ (ਮਿਲ ਜਾਂਦੇ ਹਨ) ।੧।ਰਹਾਉ।
Hearing Your Name, I am blessed with total peace, bliss, poise and pleasure. ||1||Pause||
ਕ੍ਰਿਪਾ ਨਿਧਾਨ ਸੂਖ ਕੇ ਸਾਗਰ ਜਸੁ ਸਭ ਮਹਿ ਜਾ ਕੋ ਛਾਇਓ ॥
ਹੇ ਦਇਆ ਦੇ ਖ਼ਜ਼ਾਨੇ! ਹੇ ਸੁਖਾਂ ਦੇ ਸਮੁੰਦਰ! (ਤੂੰ ਐਸਾ ਹੈਂ) ਜਿਸ ਦੀ ਸੋਭਾ ਸਾਰੀ ਸ੍ਰਿਸ਼ਟੀ ਵਿਚ ਆਪਣਾ ਪ੍ਰਭਾਵ ਪਾਂਦੀ ਹੈ ।
The Treasure of Mercy, the Ocean of Peace - His Praises are diffused everywhere.
ਸੰਤਸੰਗਿ ਰੰਗ ਤੁਮ ਕੀਏ ਅਪਨਾ ਆਪੁ ਦ੍ਰਿਸਟਾਇਓ ॥੧॥
ਸੰਤਾਂ ਦੀ ਸੰਗਤਿ ਵਿਚ ਤੂੰ ਅਨੇਕਾਂ ਆਨੰਦ-ਚੋਜ ਕਰਦਾ ਹੈਂ, ਤੇ, ਆਪਣੇ ਆਪ ਨੂੰ ਪਰਗਟ ਕਰਦਾ ਹੈਂ ।੧।
O Lord, You celebrate in the Society of the Saints; You reveal Yourself to them. ||1||
ਨੈਨਹੁ ਸੰਗਿ ਸੰਤਨ ਕੀ ਸੇਵਾ ਚਰਨ ਝਾਰੀ ਕੇਸਾਇਓ ॥
ਹੇ ਪ੍ਰਭੂ! ਮਿਹਰ ਕਰ) ਅੱਖਾਂ ਨਾਲ (ਦਰਸਨ ਕਰ ਕੇ) ਮੈਂ ਸੰਤ ਜਨਾਂ ਦੀ ਸੇਵਾ ਕਰਦਾ ਰਹਾਂ, ਉਹਨਾਂ ਦੇ ਚਰਨ ਆਪਣੇ ਕੇਸਾਂ ਨਾਲ ਝਾੜਦਾ ਰਹਾਂ ।
With my eyes I see the Saints, and dedicate myself to serving them; I wash their feet with my hair.
ਆਠ ਪਹਰ ਦਰਸਨੁ ਸੰਤਨ ਕਾ ਸੁਖੁ ਨਾਨਕ ਇਹੁ ਪਾਇਓ ॥੨॥੪੩॥੬੬॥
ਹੇ ਨਾਨਕ! (ਆਖ-ਹੇ ਪ੍ਰਭੂ! ਮਿਹਰ ਕਰ) ਮੈਂ ਅੱਠੇ ਪਹਰ ਸੰਤ ਜਨਾਂ ਦਾ ਦਰਸਨ ਕਰਦਾ ਰਹਾਂ, ਮੈਨੂੰ ਇਹ ਸੁਖ ਮਿਲਿਆ ਰਹੇ ।੨।੪੩।੬੬।
Twenty-four hours a day, I gaze upon the Blessed Vision, the Darshan of the Saints; this is the peace and comfort which Nanak has received. ||2||43||66||
zhlédnutí: 71

Video

Naam bina nhi jiveya jyeਰੂਹ ਨੂੰ ਸਕੂਨ ਦੇਣ ਵਾਲਾ ਕੀਰਤਨ @kirtansewa1 #waheguru #kirtan #gurbani #shabad
zhlédnutí 160Před měsícem
Naam bina nhi jiveya jyeਰੂਹ ਨੂੰ ਸਕੂਨ ਦੇਣ ਵਾਲਾ ਕੀਰਤਨ @kirtansewa1 #waheguru #kirtan #gurbani #shabad
Babiha priyo priyo kre | Gurbani Shabad Kirtan @kirtansewa1 #gurbani #kirtan #youtube#gurbanikirtan
zhlédnutí 96Před měsícem
Babiha priyo priyo kre | Gurbani Shabad Kirtan @kirtansewa1 #gurbani #kirtan #youtube#gurbanikirtan
Ae man har ji dhiyaye tu @kirtansewa1 Best Gurbani Kirtan by Bhai Maninder Singh ji #gurbani#kirtan
zhlédnutí 142Před měsícem
Ae man har ji dhiyaye tu @kirtansewa1 Best Gurbani Kirtan by Bhai Maninder Singh ji #gurbani#kirtan
Jaise hans sarvar bin reh na ske|Best Gurbanikirtan2024 @kirtansewa1 #waheguru #darbarsahib #kirtan
zhlédnutí 107Před měsícem
Jaise hans sarvar bin reh na ske|Best Gurbanikirtan2024 @kirtansewa1 #waheguru #darbarsahib #kirtan
@kirtansewa1 ਕੋਈ ਆਵੈ ਸੰਤੋ...Gurbani Shabad kirtan #gurbani #kirtan #kirtansewa #waheguru #prayer
zhlédnutí 54Před měsícem
@kirtansewa1 ਕੋਈ ਆਵੈ ਸੰਤੋ...Gurbani Shabad kirtan #gurbani #kirtan #kirtansewa #waheguru #prayer
Nanak Naam Japai So Jivai | Shabadkirtan@kirtansewa1 #waheguru #gurbanikirtan #guru 16 July 2024
zhlédnutí 256Před měsícem
Nanak Naam Japai So Jivai | Shabadkirtan@kirtansewa1 #waheguru #gurbanikirtan #guru 16 July 2024
ਸਦਾ ਅੰਗ ਸੰਗੇ ਅਭੰਗੰ ਬਿਭੂਤੇ।Shabad Gurbani @kirtansewa1 #waheguru #darbarsahib #gurbani #guru #kirtan
zhlédnutí 82Před měsícem
ਸਦਾ ਅੰਗ ਸੰਗੇ ਅਭੰਗੰ ਬਿਭੂਤੇ।Shabad Gurbani @kirtansewa1 #waheguru #darbarsahib #gurbani #guru #kirtan
Gurbani Kirtan|Dodra smagam|Best Kirtan|| @kirtansewa1 #gurbanikirtan #shabad #waheguru #darbarsahib
zhlédnutí 181Před měsícem
Gurbani Kirtan|Dodra smagam|Best Kirtan|| @kirtansewa1 #gurbanikirtan #shabad #waheguru #darbarsahib
Simar simar simar naam jeevan..||Charan kamal tere dhoye dhoye peevan..|| #gurbanikirtan #youtube
zhlédnutí 607Před měsícem
Simar simar simar naam jeevan..||Charan kamal tere dhoye dhoye peevan..|| #gurbanikirtan #youtube
Dhan Guru Gobind Singh Ji |Rajan ke raja maharajan ke maharaja@kirtansewa1 #gurbani#kirtan#trending
zhlédnutí 90Před 2 měsíci
Dhan Guru Gobind Singh Ji |Rajan ke raja maharajan ke maharaja@kirtansewa1 #gurbani#kirtan#trending
Har chet mann mere | Gurbani kirtan #bhaimanindersingh #gurbani #kirtan #youtube #viralvideo #best
zhlédnutí 94Před 2 měsíci
Har chet mann mere | Gurbani kirtan #bhaimanindersingh #gurbani #kirtan #youtube #viralvideo #best
Beanta Beant Gunn Tere...|Bhai Maninder Singh Ji |#darbarsahib #gurbani #kirtan #youtube #shabad
zhlédnutí 225Před 2 měsíci
Beanta Beant Gunn Tere...|Bhai Maninder Singh Ji |#darbarsahib #gurbani #kirtan #youtube #shabad
ਰਾਮ ਜਪਹੁ ਮੇਰੀ ਸਖੀ ਸਖੈਨੀ।। Gurbani kirtan by Foriegn Sikhs #best #gurbani #kirtan #foreign #sikh#new
zhlédnutí 108Před 6 měsíci
ਰਾਮ ਜਪਹੁ ਮੇਰੀ ਸਖੀ ਸਖੈਨੀ।। Gurbani kirtan by Foriegn Sikhs #best #gurbani #kirtan #foreign #sikh#new
ਰਾਮ ਰਾਮ ਬੋਲਿ ਬੋਲਿ ਖੋਜਤੇ ਬਡਭਾਗੀ।।#bhaimanpreetsinghjikanpuri #best #gurbani #kirtan #gurbanishabad
zhlédnutí 162Před 7 měsíci

🙏ਮੋਹਿ ਨ ਬਿਸਾਰਹੁ ਮੈ ਜਨੁ ਤੇਰਾ।।੧।। ਰਹਾਉ।।🙏 Gurbani kirtan | #best #gurbani #youtube #kirtan #guitar
zhlédnutí 87Před 7 měsíci
🙏ਮੋਹਿ ਨ ਬਿਸਾਰਹੁ ਮੈ ਜਨੁ ਤੇਰਾ।।੧।। ਰਹਾਉ।।🙏 Gurbani kirtan | #best #gurbani #youtube #kirtan #guitar
🙏🌹best ever gurbani kirtan|🙏🌹 ਪੀਵਹੁ ਪਾਹੁਲ ਖੰਡਧਾਰ|ਗੁਰਬਾਣੀ ਕੀਰਤਨ। #best#gurbani#kirtan#youtube#new
zhlédnutí 162Před 7 měsíci
🙏🌹best ever gurbani kirtan|🙏🌹 ਪੀਵਹੁ ਪਾਹੁਲ ਖੰਡਧਾਰ|ਗੁਰਬਾਣੀ ਕੀਰਤਨ। #best#gurbani#kirtan#youtube#new
ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ।।gurbani kirtan| #relaxing #best #gurbani#kirtan#youtube
zhlédnutí 62Před 7 měsíci
ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ।।gurbani kirtan| #relaxing #best #gurbani#kirtan#youtube
ਉਹੁ ਗੁਰੁ ਗੋਬਿੰਦ ਹੋਇ ਪ੍ਰਗਟਿਓ ਦਸਵਾਂ ਅਵਤਾਰਾ।।🌹ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ।।🌹#gurbani #guru #best
zhlédnutí 1,5KPřed 7 měsíci
ਉਹੁ ਗੁਰੁ ਗੋਬਿੰਦ ਹੋਇ ਪ੍ਰਗਟਿਓ ਦਸਵਾਂ ਅਵਤਾਰਾ।।🌹ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ।।🌹#gurbani #guru #best
ਤੂੰ ਮੇਰੋ ਮੇਰੁ ਪਰਬਤੁ ਸੁਆਮੀ ਓਟ ਗਹੀ ਮੈ ਤੇਰੀ ।।#best #gurbani #kirtan #bhagatkabirji #youtube #relaxing
zhlédnutí 264Před 2 lety
ਤੂੰ ਮੇਰੋ ਮੇਰੁ ਪਰਬਤੁ ਸੁਆਮੀ ਓਟ ਗਹੀ ਮੈ ਤੇਰੀ ।।#best #gurbani #kirtan #bhagatkabirji #youtube #relaxing
ਮਾਧੋ ਹਮ ਐਸੇ ਤੂ ਐਸਾ ॥ Madho Hum Aise Tu aisa || #gurbani #youtube #kirtan #best #gurbanishabad
zhlédnutí 510Před 2 lety
ਮਾਧੋ ਹਮ ਐਸੇ ਤੂ ਐਸਾ ॥ Madho Hum Aise Tu aisa || #gurbani #youtube #kirtan #best #gurbanishabad
Shri Harkrishan Dheayiae |Guru Harkrishan Sahib ji Parkarsh Purab|#best #gurbani#kirtan #meditation
zhlédnutí 111Před 2 lety
Shri Harkrishan Dheayiae |Guru Harkrishan Sahib ji Parkarsh Purab|#best #gurbani#kirtan #meditation
ਵਾਹਿਗੁਰੂ ਸਿਮਰਨ|akj style |Best Waheguru Simran @kirtansewa1 #gurbani #kirtan #waheguru #subscribe
zhlédnutí 586Před 2 lety
ਵਾਹਿਗੁਰੂ ਸਿਮਰਨ|akj style |Best Waheguru Simran @kirtansewa1 #gurbani #kirtan #waheguru #subscribe
Har japdeya khin dhil na kijayi // Shabad gurbani kirtan // @kirtansewa1#kirtan
zhlédnutí 3,7KPřed 2 lety
Har japdeya khin dhil na kijayi // Shabad gurbani kirtan // @kirtansewa1#kirtan
ਵਾਹਿਗੁਰੂ ਜਾਪ।Relaxing Waheguru Simran। #simran #waheguru #meditation #best #dailydose
zhlédnutí 743Před 2 lety
ਵਾਹਿਗੁਰੂ ਜਾਪ।Relaxing Waheguru Simran। #simran #waheguru #meditation #best #dailydose
Aisa naam niranjan hoe(ਐਸਾ ਨਾਮੁ ਨਿਰੰਜਨੁ ਹੋਇ)... #kirtan #gurbani #youtube
zhlédnutí 2KPřed 2 lety
Aisa naam niranjan hoe(ਐਸਾ ਨਾਮੁ ਨਿਰੰਜਨੁ ਹੋਇ)... #kirtan #gurbani #youtube
ਅੰਮ੍ਰਿਤ ਨਾਮੁ ਤੇਰਾ ਸੋਈ ਗਾਵੈ ਜੋ ਸਾਹਿਬ ਤੇਰੈ ਮਨਿ ਭਾਵੈ।। #kirtan #gurbani #youtube #best
zhlédnutí 28KPřed 2 lety
ਅੰਮ੍ਰਿਤ ਨਾਮੁ ਤੇਰਾ ਸੋਈ ਗਾਵੈ ਜੋ ਸਾਹਿਬ ਤੇਰੈ ਮਨਿ ਭਾਵੈ।। #kirtan #gurbani #youtube #best
Bal hoa bandhan chhute...
zhlédnutí 1,2KPřed 2 lety
Bal hoa bandhan chhute...
ਕਾਠ ਕੀ ਪੁਤਰੀ ਕਹਾ ਕਰੈ ਬਪੁਰੀ... | Gurbani kirtan #kirtan #gurbani #best #subscribe #youtube #real #yt
zhlédnutí 692Před 2 lety
ਕਾਠ ਕੀ ਪੁਤਰੀ ਕਹਾ ਕਰੈ ਬਪੁਰੀ... | Gurbani kirtan #kirtan #gurbani #best #subscribe #youtube #real #yt
Khasmana kar pyare... #gurbani #kirtan #best #kirtansewa
zhlédnutí 970Před 2 lety

Komentáře