The Harpreet Singh Show
The Harpreet Singh Show
  • 6 053
  • 4 041 676
ਪਾਕਿਸਤਾਨ ਸਰਕਾਰ ਵੱਲੋਂ ਸਿੱਖਾਂ ਨੂੰ ਤੋਹਫ਼ਾ? | Pakistan government gift to Sikhs? | visa | politics
ਪਾਕਿਸਤਾਨ ਸਰਕਾਰ ਵੱਲੋਂ ਸਿੱਖਾਂ ਨੂੰ ਤੋਹਫ਼ਾ?
Pakistan government gift to Sikhs?
Guest: Janbaz Khan | Consul General of Pakistan
Host: Harpreet SIngh
Stay Connected with The Harpreet SIngh Show:
- Instagram: / /harpreetsinghshow
- Twitter: / /harpreetsinghshow
Keep up with the latest from The Harpreet SIngh Show:
- Instagram: / /harpreetsinghshow
🔴 Don’t miss out on our latest episodes. Subscribe to our CZcams Channel: 🔴
/ @TheHarpreetSinghShow
#pakistan #politics #trending #sikh #love #viral #dotcamproductions #canada #immigration
zhlédnutí: 629

Video

What Bold Priorities Are Conservatives Bringing to the People of BC? | canada | politics | facts
zhlédnutí 107Před 16 hodinami
What Bold Priorities Are Conservatives Bringing to the People of BC? Guest: John Rustad | B.C. Conservative Party leader Host: Harpreet Singh Stay Connected with The Harpreet SIngh Show: - Instagram: / /harpreetsinghshow - Twitter: / /harpreetsinghshow Keep up with the latest from The Harpreet SIngh Show: - Instagram: / /harpreetsinghshow 🔴 Don’t miss out on our latest episodes. Subscribe to ou...
ਕੀ ਪੰਜਾਬ ਵਿੱਚ ਬੰਦ ਹੋ ਜਾਣਗੀਆਂ ਸਰਕਾਰੀ ਯੂਨੀਵਰਸਿਟੀਆਂ? | Government Universities in Punjab .
zhlédnutí 144Před 16 hodinami
Are Government Universities in Punjab Facing Closure? Host: Avinash Singh Host: Harpreet Singh Stay Connected with The Harpreet SIngh Show: - Instagram: / /harpreetsinghshow - Twitter: / /harpreetsinghshow Keep up with the latest from The Harpreet SIngh Show: - Instagram: / /harpreetsinghshow 🔴 Don’t miss out on our latest episodes. Subscribe to our CZcams Channel: 🔴 / @TheHarpreetSinghShow #im...
ਸ਼ਬਦ ਦਾ Concept ਹੈ ਕੀ? | ਕੀ ਸਿਰਫ਼ ਸ਼ਬਦ ਪੜ੍ਹਨ ਨਾਲ ਗੁਰੂ ਦੀ ਬਖ਼ਸ਼ਿਸ਼ ਨਹੀਂ ਹੋਵੇਗੀ? | Shabad Reading
zhlédnutí 6KPřed dnem
What is the concept of the word? Can You Truly Receive the Guru's Blessings Just by Reading the Shabad? Guest: Veer Bhupinder Singh Host: Harpreet Singh Stay Connected with The Harpreet SIngh Show: - Instagram: / /harpreetsinghshow - Twitter: / /harpreetsinghshow Keep up with the latest from The Harpreet SIngh Show: - Instagram: / /harpreetsinghshow 🔴 Don’t miss out on our latest episodes. Subs...
ਕੈਨੇਡਾ ਵਿੱਚੋਂ ਹਜ਼ਾਰਾਂ ਦੀ ਗਿਣਤੀ 'ਚ ਇੰਟਰਨੈਸ਼ਨਲ ਵਿਦਿਆਰਥੀ ਕਿਉਂ ਹੋਣਗੇ ਡਿਪੋਟ?
zhlédnutí 23KPřed dnem
Why Thousands of International Students Are Being Deported from Canada? ਕੈਨੇਡਾ ਵਿੱਚੋਂ ਹਜ਼ਾਰਾਂ ਦੀ ਗਿਣਤੀ 'ਚ ਇੰਟਰਨੈਸ਼ਨਲ ਵਿਦਿਆਰਥੀ ਕਿਉਂ ਹੋਣਗੇ ਡਿਪੋਟ? Guest: Neera Agnihotri | Immigration consultant Hhost: Harpreet Singh Stay Connected with The Harpreet SIngh Show: - Instagram: / /harpreetsinghshow - Twitter: / /harpreetsinghshow Keep up with the latest from The Harpreet SIngh Show: - Instagram: / /harp...
ਕਿਹੜਾ ਟੈਕਸ NRI's ਨੂੰ ਭਾਰਤ ਵਿੱਚ ਭਰਨਾ ਜ਼ਰੂਰੀ? | Essential Taxes NRI's Must Pay in India
zhlédnutí 21KPřed dnem
Essential Taxes NRI's Must Pay in India | Complete Guide Guest: Daljit Chabra | Lawyer Host: Harpreet Singh Stay Connected with The Harpreet SIngh Show: - Instagram: / /harpreetsinghshow - Twitter: / /harpreetsinghshow Keep up with the latest from The Harpreet SIngh Show: - Instagram: / /harpreetsinghshow 🔴 Don’t miss out on our latest episodes. Subscribe to our CZcams Channel: 🔴 / @TheHarpreet...
ਕੀ ਪੰਜਾਬ ਦੇ ਵਿਰਸੇ ਨੂੰ ਪੰਜਾਬੀ ਆਪ ਹੀ ਰਿਹਾ ਹੈ ਤੋੜ? |Broken Punjab’s Legacy | Punjabi Culture Broken by
zhlédnutí 247Před dnem
ਕੀ ਪੰਜਾਬ ਦੇ ਵਿਰਸੇ ਨੂੰ ਪੰਜਾਬੀ ਆਪ ਹੀ ਰਿਹਾ ਹੈ ਤੋੜ? Has Punjabi itself broken the legacy of Punjab? Guest: Dr. Pyare Lal HOST: Harpreet Singh Stay Connected with The Harpreet SIngh Show: - Instagram: / /harpreetsinghshow - Twitter: / /harpreetsinghshow Keep up with the latest from The Harpreet SIngh Show: - Instagram: / /harpreetsinghshow 🔴 Don’t miss out on our latest episodes. Subscribe to our CZ...
ਕਿਉਂ ਕੈਨੇਡਾ ਹੁਣ ਨਹੀਂ ਰਿਹਾ ਸੁਪਨਿਆਂ ਦੀ ਧਰਤੀ? | Why is Canada no longer the land of dreams?
zhlédnutí 22KPřed 14 dny
Why is Canada no longer the land of dreams? ਕਿਉਂ ਕੈਨੇਡਾ ਹੁਣ ਨਹੀਂ ਰਿਹਾ ਸੁਪਨਿਆਂ ਦੀ ਧਰਤੀ? Guest: Arvider SIngh Kalsi Host: Harpreet Singh Stay Connected with The Harpreet SIngh Show: - Instagram: / /harpreetsinghshow - Twitter: / /harpreetsinghshow Keep up with the latest from The Harpreet SIngh Show: - Instagram: / /harpreetsinghshow 🔴 Don’t miss out on our latest episodes. Subscribe to our CZcam...
ਕੈਨੇਡਾ ਦੇ ਹੁਣ ਨਵੇਂ ਇਮੀਗ੍ਰੇਸ਼ਨ ਕਾਨੂੰਨਾਂ ਅਨੁਸਾਰ ਨਹੀਂ ਵਿਕ ਸਕੇਗੀ LMIA? | Canada’s Immigration Law Change
zhlédnutí 9KPřed 14 dny
ਕੈਨੇਡਾ ਦੇ ਹੁਣ ਨਵੇਂ ਇਮੀਗ੍ਰੇਸ਼ਨ ਕਾਨੂੰਨਾਂ ਅਨੁਸਾਰ ਨਹੀਂ ਵਿਕ ਸਕੇਗੀ LMIA? End of LMIA Sales? Canada’s Drastic Immigration Law Change! Guest: Neera Agnihotri | Immigration consultant Hhost: Harpreet Singh Stay Connected with The Harpreet SIngh Show: - Instagram: / /harpreetsinghshow - Twitter: / /harpreetsinghshow Keep up with the latest from The Harpreet SIngh Show: - Instagram: / /harpreetsinghshow 🔴 ...
ਕੈਨੇਡਾ ਤੋਂ ਅਮਰੀਕਾ ਜਾਕੇ ਕਿੰਝ ਸੈਟਲ ਹੋਇਆ ਜਾ ਸਕਦਾ?
zhlédnutí 10KPřed 14 dny
ਕੈਨੇਡਾ ਤੋਂ ਅਮਰੀਕਾ ਜਾਕੇ ਕਿੰਝ ਸੈਟਲ ਹੋਇਆ ਜਾ ਸਕਦਾ? Moving from Canada to the US: Essential Tips and Advice Guest: Parvinder Singh Sandhu | WWICS Host: HarpreetSIngh Stay Connected with The Harpreet SIngh Show: - Instagram: / /harpreetsinghshow - Twitter: / /harpreetsinghshow Keep up with the latest from The Harpreet SIngh Show: - Instagram: / /harpreetsinghshow 🔴 Don’t miss out on our latest episod...
ਅਸਲ ਵਿੱਚ ਅਸੀਂ ਭਗਤੀ ਕਿਹਦੀ ਕਰਨੀ ਹੈ? | What Should We Actually Worship for True Fulfillment?
zhlédnutí 3,8KPřed 21 dnem
What Should We Actually Worship for True Fulfillment? Guest: Veer Bhupinder Singh Host: Harpreet Singh ji Stay Connected with The Harpreet SIngh Show: - Instagram: / /harpreetsinghshow - Twitter: / /harpreetsinghshow Keep up with the latest from The Harpreet SIngh Show: - Instagram: / /harpreetsinghshow 🔴 Don’t miss out on our latest episodes. Subscribe to our CZcams Channel: 🔴 / @TheHarpreetSi...
ਬੱਚਿਆਂ ਅਤੇ ਮਾਪਿਆਂ ਵਿੱਚ ਕਲੇਸ਼ ਬਣ ਰਿਹਾ ਆਤਮਹੱਤਿਆਵਾਂ ਦਾ ਕਾਰਨ? | Conflict Between Children and Parents
zhlédnutí 5KPřed 21 dnem
Shocking Truth: Is the Conflict Between Children and Parents Leading to Suicides? Guest: Shelly Kaur Host: Harpreet Singh Stay Connected with The Harpreet SIngh Show: - Instagram: / /harpreetsinghshow - Twitter: / /harpreetsinghshow Keep up with the latest from The Harpreet SIngh Show: - Instagram: / /harpreetsinghshow 🔴 Don’t miss out on our latest episodes. Subscribe to our CZcams Channel: 🔴 ...
ਲੋਕ ਹਮੇਸ਼ਾ ਸੰਪੂਰਨਤਾ ਦੇ ਪਿੱਛੇ ਕਿਉਂ ਪਏ ਰਹਿੰਦੇ ਨੇ? | Why People Always Chase Perfection | Facts
zhlédnutí 3,3KPřed 21 dnem
ਲੋਕ ਹਮੇਸ਼ਾ ਸੰਪੂਰਨਤਾ ਦੇ ਪਿੱਛੇ ਕਿਉਂ ਪਏ ਰਹਿੰਦੇ ਨੇ? Why People Always Chase Perfection Guest: Sukhy Mahal Host: Harpreet Singh Stay Connected with The Harpreet SIngh Show: - Instagram: / /harpreetsinghshow - Twitter: / /harpreetsinghshow Keep up with the latest from The Harpreet SIngh Show: - Instagram: / /harpreetsinghshow 🔴 Don’t miss out on our latest episodes. Subscribe to our CZcams Channel: 🔴...
ਨੌਜਵਾਨਾਂ ਵਿੱਚ ਕਿਉਂ ਵੱਧ ਰਹੀਆਂ ਆਤਮਹੱਤਿਆਵਾਂ? | Young Lives at Risk: Why Suicide Rates Are Skyrocketing
zhlédnutí 4,9KPřed 28 dny
ਨੌਜਵਾਨਾਂ ਵਿੱਚ ਹੁਣ ਕਿਉਂ ਵੱਧ ਰਹੀਆਂ ਆਤਮਹੱਤਿਆਵਾਂ? Young Lives at Risk: Why Suicide Rates Are Skyrocketing Guest: Baldev Mattu Host: Harpreet Singh Stay Connected with The Harpreet SIngh Show: - Instagram: / /harpreetsinghshow - Twitter: / /harpreetsinghshow Keep up with the latest from The Harpreet SIngh Show: - Instagram: / /harpreetsinghshow 🔴 Don’t miss out on our latest episodes. Subscribe to o...
ਪੰਜਾਬੀਆਂ ਦਾ ਖ਼ੂਨ ਹੋ ਰਿਹਾ ਚਿੱਟਾ? | The Shocking Truth: Why Modern Relationships Are Crumbling! | fatcs
zhlédnutí 950Před měsícem
The Shocking Truth: Why Modern Relationships Are Crumbling! ਪੰਜਾਬੀਆਂ ਦਾ ਖ਼ੂਨ ਹੋ ਰਿਹਾ ਚਿੱਟਾ? ਕਿਉਂ ਆਪਣੇ ਹੀ ਆਪਣਿਆਂ ਦੀਆਂ ਵੱਡ ਰਹੇ ਨੇ ਜੜ੍ਹਾਂ? Guest: Dr. Balwinder Kaur Host: Harpreet Singh Stay Connected with The Harpreet SIngh Show: - Instagram: / /harpreetsinghshow - Twitter: / /harpreetsinghshow Keep up with the latest from The Harpreet SIngh Show: - Instagram: / /harpreetsinghshow 🔴 Don’t miss out...
ਕੈਨੇਡਾ ਵਿੱਚ ਰੁਲ ਰਹੇ ਮਾਪੇ? | Why Canadian Kids Are Disrespecting Their Parents! | Disturbing Reality
zhlédnutí 86KPřed měsícem
ਕੈਨੇਡਾ ਵਿੱਚ ਰੁਲ ਰਹੇ ਮਾਪੇ? | Why Canadian Kids Are Disrespecting Their Parents! | Disturbing Reality
ਮੈਡੀਟੇਸ਼ਨ ਸਾਨੂੰ ਰੱਬ ਨਾਲ ਕਿਵੇਂ ਜੋੜ੍ਹਦੀ ਹੈ? | Why Meditation Is Transforming Lives Today | facts | GOD
zhlédnutí 8KPřed měsícem
ਮੈਡੀਟੇਸ਼ਨ ਸਾਨੂੰ ਰੱਬ ਨਾਲ ਕਿਵੇਂ ਜੋੜ੍ਹਦੀ ਹੈ? | Why Meditation Is Transforming Lives Today | facts | GOD
ਵਿਆਜ ਦਰਾਂ ਘਟਣ ਤੇ ਕੈਨੇਡੀਅਨਜ਼ ਦਾ ਹੈ ਨੁਕਸਾਨ? | Canada's Interest Rate Drop: Good or Bad for You? | Facts
zhlédnutí 13KPřed měsícem
ਵਿਆਜ ਦਰਾਂ ਘਟਣ ਤੇ ਕੈਨੇਡੀਅਨਜ਼ ਦਾ ਹੈ ਨੁਕਸਾਨ? | Canada's Interest Rate Drop: Good or Bad for You? | Facts
Canadian Travelers: When Is an Entry Waiver Necessary? | Facts | Tips
zhlédnutí 10KPřed měsícem
Canadian Travelers: When Is an Entry Waiver Necessary? | Facts | Tips
ਓਨਟਾਰੀਓ ਰੀਅਲ ਅਸਟੇਟ ਕੀਮਤ ਵਿੱਚ 5 ਲੱਖ ਡਾਲਰ ਤੱਕ ਹੈਰਾਨ ਕਰਨ ਵਾਲੀ ਗਿਰਾਵਟ | Ontario Real Estate Crisis
zhlédnutí 45KPřed měsícem
ਓਨਟਾਰੀਓ ਰੀਅਲ ਅਸਟੇਟ ਕੀਮਤ ਵਿੱਚ 5 ਲੱ ਡਾਲਰ ਤੱਕ ਹੈਰਾਨ ਕਰਨ ਵਾਲੀ ਗਿਰਾਵਟ | Ontario Real Estate Crisis
ਭਾਰਤ ਵਿੱਚ ਕਿਹੜਾ ਬੈਂਕ ਖਾਤਾ ਖੋਲ੍ਹਣਾ NRI's ਲਈ ਸਭ ਤੋਂ ਵਧੀਆ? | Top NRI Bank Accounts in India | Facts
zhlédnutí 21KPřed měsícem
ਭਾਰਤ ਵਿੱਚ ਕਿਹੜਾ ਬੈਂਕ ਖਾਤਾ ਖੋਲ੍ਹਣਾ NRI's ਲਈ ਸਭ ਤੋਂ ਵਧੀਆ? | Top NRI Bank Accounts in India | Facts
ਅਸੀਂ ਮਨ ਨੂੰ ਕਿਵੇਂ ਕਾਬੂ ਕਰ ਸਕਦੇ ਹਾਂ? | Mastering the art of mind control | facts | tips
zhlédnutí 407Před měsícem
ਅਸੀਂ ਮਨ ਨੂੰ ਕਿਵੇਂ ਕਾਬੂ ਕਰ ਸਕਦੇ ਹਾਂ? | Mastering the art of mind control | facts | tips
ਜੇਕਰ ਤੁਸੀਂ ਮਨ ਵਿੱਚ ਕੁੱਝ ਠਾਣ ਲਓ ਤਾਂ ਪੂਰੀ ਹੋਕੇ ਹੀ ਰਹਿੰਦੀ ਹੈ | Mrs India worldwide fire element winner
zhlédnutí 454Před měsícem
ਜੇਕਰ ਤੁਸੀਂ ਮਨ ਵਿੱਚ ਕੁੱਝ ਠਾਣ ਲਓ ਤਾਂ ਪੂਰੀ ਹੋਕੇ ਹੀ ਰਹਿੰਦੀ ਹੈ | Mrs India worldwide fire element winner
ਕੈਨੇਡੀਅਨ ਨੂੰ ਕਿਉਂ ਅਤੇ ਕਦੋਂ ਚਾਹੀਦਾ ਵੇਵਰ? | Exploring Canadian Charges: The Essentials of Waivers
zhlédnutí 465Před měsícem
ਕੈਨੇਡੀਅਨ ਨੂੰ ਕਿਉਂ ਅਤੇ ਕਦੋਂ ਚਾਹੀਦਾ ਵੇਵਰ? | Exploring Canadian Charges: The Essentials of Waivers
ਘਰ ਵਿੱਚ ਸ਼ੂਗਰ ਚੈੱਕ ਕਰਨ ਦਾ ਸਹੀ ਢੰਗ ਕੀ? | Diabetes: Disease or Scam? | Shocking Truth Revealed | Facts
zhlédnutí 303Před měsícem
ਘਰ ਵਿੱਚ ਸ਼ੂਗਰ ਚੈੱਕ ਕਰਨ ਦਾ ਸਹੀ ਢੰਗ ਕੀ? | Diabetes: Disease or Scam? | Shocking Truth Revealed | Facts
ਗੁਰੂ ਨਾਨਕ ਰਸੋਈ ਸੈਂਕੜੇ ਕੈਨੇਡੀਅਨ ਨੂੰ ਭੋਜਨ ਦੀ ਸੇਵਾ Free Food Initiative Going Viral in Canada | Facts
zhlédnutí 1,1KPřed měsícem
ਗੁਰੂ ਨਾਨਕ ਰਸੋਈ ਸੈਂਕੜੇ ਕੈਨੇਡੀਅਨ ਨੂੰ ਭੋਜਨ ਦੀ ਸੇਵਾ Free Food Initiative Going Viral in Canada | Facts
ਕੈਨੇਡਾ ਇੰਮੀਗ੍ਰੇਸ਼ਨ ਦੇ ਆ ਰਹੇ ਨਵੇਂ ਕਾਨੂੰਨ ਵਿਦਿਆਰਥੀਆਂ ਲਈ ਮੁਸੀਬਤ? | Shocking Impact on Students! | facts
zhlédnutí 15KPřed 2 měsíci
ਕੈਨੇਡਾ ਇੰਮੀਗ੍ਰੇਸ਼ਨ ਦੇ ਆ ਰਹੇ ਨਵੇਂ ਕਾਨੂੰਨ ਵਿਦਿਆਰਥੀਆਂ ਲਈ ਮੁਸੀਬਤ? | Shocking Impact on Students! | facts
ਕੈਨੇਡਾ ਵਿੱਚ ਫੂਡ ਬੈਂਕਾਂ 'ਤੇ ਵੱਧਦੀ ਨਿਰਭਰਤਾ | Rising Dependence on Food Banks in Canada
zhlédnutí 1,1KPřed 2 měsíci
ਕੈਨੇਡਾ ਵਿੱਚ ਫੂਡ ਬੈਂਕਾਂ 'ਤੇ ਵੱਧਦੀ ਨਿਰਭਰਤਾ | Rising Dependence on Food Banks in Canada
ਪੰਜਾਬ ਦੇ ਯੂਨੀਵਰਸਿਟੀ ਤੇ ਕਾਲਜ ਬਣ ਕੇ ਰਹਿ ਗਏ ਫ਼ਿਲਮਾਂ ਦੇ ਸੈੱਟ? | Punjab's Education Crisis | Immigration
zhlédnutí 1,9KPřed 2 měsíci
ਪੰਜਾਬ ਦੇ ਯੂਨੀਵਰਸਿਟੀ ਤੇ ਕਾਲਜ ਬਣ ਕੇ ਰਹਿ ਗਏ ਫ਼ਿਲਮਾਂ ਦੇ ਸੈੱਟ? | Punjab's Education Crisis | Immigration
ਕੈਨੇਡਾ ਵਿੱਚ ਵਿਆਜ ਦਰਾਂ ਘਟਣ ‘ਤੇ ਕੀ ਹੁਣ ਵੀ ਸਹੀ ਸਮਾਂ ਨਹੀਂ ਘਰ ਖਰੀਦਣ ਦਾ ? | Expert Analysis & Tips
zhlédnutí 12KPřed 2 měsíci
ਕੈਨੇਡਾ ਵਿੱਚ ਵਿਆਜ ਦਰਾਂ ਘਟਣ ‘ਤੇ ਕੀ ਹੁਣ ਵੀ ਸਹੀ ਸਮਾਂ ਨਹੀਂ ਘਰ ਖਰੀਦਣ ਦਾ ? | Expert Analysis & Tips

Komentáře

  • @baljinderbrar2396
    @baljinderbrar2396 Před 18 hodinami

    Very good

  • @tamashbeen6610
    @tamashbeen6610 Před 21 hodinou

    Jehri teenvi tuhanu thodi maa to vi jaada pyar kardi aa oh teenvi chudail hundi aa. Eh kaday na bhuleyo Guru de pyareyo.

  • @jeet-Seattle
    @jeet-Seattle Před dnem

    ਮਾਪੇ ਨਾ ਹੀ ਜਾਣ ਕਨੇਡਾ ਅਮਰੀਕਾ,ਬਾਹਲੇ ਹਰਾਮਦੇ ਤੇ ਬਹੂ ਪਿੱਛੇ ਲੱਗ ਗਾਰਾਜ ਵਿੱਚ ਮੂਵ ਕਰ ਦੇੰਦੇ ਆ ਜੋ ਕਿ ਕਾਰਾਂ ਪਾਰਕ ਕਰਨ ਲਈ ਹੁੰਦਾ।

  • @rajindersingh9918
    @rajindersingh9918 Před dnem

    ਉਠ ਓਏ ਬੁਲਿਆ ਸੁਤਿਆ ਦੁਨੀਆ ਦੇਖਣ ਜਾ ਕੋਈ ਮਿਲ ਜੇ ਬਖਸਿਆ ਰੱਬ ਦਾ ਤੂੰ ਬਖਸਿਆ ਜਾ।

  • @rajindersingh9918
    @rajindersingh9918 Před 2 dny

    ਸਾਧੂ ਸੰਗ ਪ੍ਰਾਪਤੀ ਲਿਖਿਆ ਹੋਇ ਲਿਲਾਟ ਮੁਕਤਿ ਪਦਾਰਥ ਪਾਈਏ ਠਾਕ ਨਾ ਅਭਿਘਟ ਘਾਟ।ਸਾਧ ਕੈ ਸੰਗ ਨਾਹੀ ਕੁਛ ਘਾਲ ਦਰਸ਼ਨ ਭੇਟਿਤ ਹੋਤ ਨਿਹਾਲ।ਕਬੀਰ ਸਾਧ ਕਾ ਸੰਗ ਜੇ ਹੋਵੈ ਕੋਟਿ ਅਪ੍ਰਾਧ ਛਿੰਨ ਮੇ ਖੋਵੈ।ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਹੂ ਬਕੂ ਸੁੱਭ ਰਸਨਾ ਦੀਜੈ ਪ੍ਰਾਣ ਅਕੋਰ।ਸੇਈ ਪਿਆਰੇ ਮੇਲ ਜਿਨ੍ਹਾ ਮਿਲਿਆ ਤੇਰਾ ਨਾਮ ਚਿਤ ਆਵੇ।ਰਾਮ ਸੰਤ ਮੇ ਭੇਦ ਨਾਹੀ ਸੰਤ ਰਾਮ ਹੈ ਏਕੋ ਕਹਿ ਨਾਨਕ ਮੈਂ ਸੋ ਗੁਰ ਪਾਇਆ ਜਾ ਕਾ ਨਾਓ ਵਿਵੇਕੋ।ਹਰਿ ਹਰਿ ਜਨ ਦੋਇ ਏਕ ਹੈ ਵਿੰਭ ਵਿਚਾਰ ਨਾਹੀ ਜਲ ਸੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਹੀ।ਕਬੀਰ ਸੇਵਾ ਕੋ ਦੋਇ ਭਲੇ ਇਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤਿ ਕੋ ਸੰਤ ਜਪਾਵੈ ਨਾਮ।ਹਰਿ ਕਾ ਸੇਵਕ ਸੋ ਹਰਿ ਜਿਹਾ ਭੇਦ ਨਾ ਜਾਨ੍ਹੋ ਮਾਨਸ ਦੇਹਾ।ਬ੍ਰਹਮਗਿਆਨੀ ਕੋ ਖੋਜੈ ਮਹੇਸਰ ਨਾਨਕ ਬ੍ਰਹਮਗਿਆਨੀ ਆਪ ਪ੍ਰਮੇਸ਼ਰ।ਤਨ ਮੇਂ ਮਨ ਕੋ ਗੁਰਮੁਖ ਦੇਖੈ ਭਾਇ ਭਗਤ ਸੱਭ ਹਾਊਮੇ ਸੋਖੈ।ਸਤਿ ਪੁਰਖ ਜਿਨ ਜਾਨਿਆ ਸਤਿਗੁਰ ਤਿਸ ਕਾ ਨਾਓ ਤਿਸ ਕੇ ਸੰਗ ਸਿੱਖ ਉਧਰੈ ਨਾਨਕ ਹਰਿ ਗੁਨ ਗਾਓ।ਸਾਧੂ,ਸੰਤ,ਸਾਧ,ਜਨ,ਭਗਤ,ਗੁਰਮੁਖ,ਬ੍ਰਹਮਗਿਆਨੀ,ਸਤਿਗੁਰ, ਪਿਆਰਾ,ਗੁਰੂ ਜੀ ਗੁਰਬਾਣੀ ਰਾਹੀ ਵਾਰ ਵਾਰ ਆਖ ਰਹੇ ਹਨ ਉਹ ਦੇਹ ਵਾਚਕ ਨਾਮ ਹਨ ਜੋ ਭਗਵਾਨ ਦਾ ਸਰਗੁਨ ਸਰੂਪ ਹੈ ਉਸ ਦੇ ਮਿਲਾਪ ਤੋ ਬਿਨਾ ਨਿਰਗੁਨ ਸਰੂਪ ਪ੍ਰਗਟ ਨਹੀ ਹੁੰਦਾ।ਨਿਰਗੁਨ ਤੋ ਸਰਗੁਨ ਥੀਆ ਸਰਗੁਨ ਤੋ ਨਿਰਗੁਨ ਥੀਆ।ਨਿਰਗੁਨ ਸਰੂਪ ਜੋਤ,ਰੂਹ,ਆਤਮਾ,ਨੂਰ,ਪ੍ਰਕਾਸ਼,ਮਨ, ਹੈ ਜਿਸ ਨੂੰ ਸਰਗੁਨ ਸਰੂਪ ਦੀ ਮੇਹਰ ਨਾਲ ਦੇਖਣਾ ਹੈ ਜਾਨਣਾ ਹੈ,ਬੁੱਝਣਾ ਹੈ ਫਿਰ ਉਸ ਵਿੱਚ ਅਭੇਦ ਹੋ ਕੇ ਮੁਕਤ ਹੋਣਾ ਹੈ। ਕੁੰਭੇ ਬੰਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਇ ਗਿਆਨ ਕਾ ਬੰਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਇ।ਗੁਰੂ ਦਾ ਭਾਵ ਸਰਗੁਨ ਜੋ ਮੌਕੇ ਦਾ ਅਵਤਾਰ ਹਮੇਸਾਂ ਸੰਸਾਰ ਤੇ ਰਹਿੰਦਾ ਹੈ।ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕ ਇਸ ਜਗਤ ਮੇ ਜਿਨ ਜਪਿਓ ਗੁਰੂ ਮੰਤ।ਪ੍ਰੰਤੂ ਅਜਿਹੇ ਮਹਾਂਪੁਰਖ ਦਾ ਸੰਗ ਹਰੇਕ ਨੂੰ ਨਹੀ ਹੁੰਦਾ ਉਦੇ ਹੋਤ ਜਬ ਕਰਮ ਕਮਾਇ ਤਬ ਸਾਧੂ ਕੇ ਦਰਸ਼ਨ ਪਾਇ।ਪੂਰਬ ਕਰਮ ਅੰਕੁਰ ਜਬ ਪ੍ਰਗਟਿਓ ਭੇਟਿਓ ਪੁਰਖ ਹਰਿ ਰੱਸ਼ਖ ਵਿਰਾਗੀ ਮਿਲਿਓ ਪ੍ਰਭ ਮਿਲਤ ਹਰਿ ਨਾਨਕ ਜਨਮ ਜਨਮ ਕੀ ਸੋਈ ਜਾਗੀ।ਵੱਢਭਾਗੀ ਹਰਿ ਸੰਗਤ ਪਾਵੈ ਭਾਗਹੀਣ ਭਰਮ ਚੋਟਾਂ ਖਾਵੈ ਬਿਨ ਭਾਗਾ ਸਤਿਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ।ਭਾਗ ਹੂਆ ਗੁਰ ਸੰਤ ਮਿਲਾਇਆ ਪ੍ਰਭ ਅਭਿਨਾਸੀ਼ ਘਰ ਮੇ ਪਾਇਆ।ਕ੍ਰਿਪਾ ਕਰੇ ਜੇ ਪਾਰਬ੍ਰਹਮ ਤਾਂ ਹੋਵੇ ਸਾਧੂ ਸੰਗ ਜਿਉ ਜਿਉ ਉਹ ਵਧਾਈਐ ਤਿਉ ਤਿਉ ਹਰਿ ਸੰਗ ਰੰਗ।

  • @mickeyjain1640
    @mickeyjain1640 Před 2 dny

    Chor

  • @user-or6mx5bo2d
    @user-or6mx5bo2d Před 3 dny

    ਜੋ ਮਾਪੇ ਮੁੰਡੇ ਕੋਲ ਆਏ ਹਨ ਉਹਨਾ ਦੇ ਹਾਲਾਤ ਬਹੁਤ ਮਾੜੇ ਹਨ ਕੁੜੀਆਂ ਕੋਲ ਆਏ ਮਾਪਿਆਂ ਨਾਲੋਂ ।

  • @GurpreetSingh-bg7yi

    Mere parents visitor visa te aaunde rehnde ne..i am 36 with 2 kids but baapu mere di haje vi dehshat aa puri😂

  • @pritamsingh9743
    @pritamsingh9743 Před 3 dny

    The program is worth watching, playing music behind is not good, you can't concentrate and get disturbed with music.

  • @bhupinderpalsingh6541

    To clean inside you required willpower, how to get that as everybody knows that everyone should speak truth but you required to have that power that should speak truth even I loose my life that power does not come with talking or reading the meanings Man janat sab batt janat he ogun kare

  • @balkarsinghsandhu8323

    Veer ji excellent explanation thanks ji 🙏🙏.

  • @mohindernagra4938
    @mohindernagra4938 Před 3 dny

    Background music is a distraction.

  • @Prithvichouhan406
    @Prithvichouhan406 Před 3 dny

    Aaj to 15 saal phele mere ehna vichara da mazak udnde se lok aaj ..eh soch sab soch rhe hun..

  • @jaswindersingh2928
    @jaswindersingh2928 Před 4 dny

    ਬਿਨਾਂ ਸੰਗੀਤ ਦੇ ਗੱਲ ਚੰਗੀ ਤਰ੍ਹਾਂ ਸਮਝ ਆ ਰਹੀ ਹੈ। ਗੱਲ ਤੋ ਧਿਆਨ ਪਰੇ ਹੋ ਜਾਂਦਾ ਹੈ। ਧਿਆਨ ਦੇਣਾ ਜੀ।

  • @barjindersingh632
    @barjindersingh632 Před 4 dny

    Waheguru ji 🙏

  • @ptaanahi3575
    @ptaanahi3575 Před 4 dny

    Student visa is just like a Entry Pass Canadian are getting mad because its way too much people entered in canada

  • @KuldipSingh-bt4rq
    @KuldipSingh-bt4rq Před 4 dny

    Waheguru ji

  • @jeet027
    @jeet027 Před 4 dny

    Very Simple and staright forward answer Supniya di Darti jithe Indian Punjabi wadd jan uh Swarg kiwey Reh sakda hai ,Jithe wadd jane Pio da Desh Smahjde ya ,Gand paa ditta koi sehar nahi chadiya jithe Gand na paiya howey sab nu Kadhana Chahinda Pahdd phadd key

  • @MohinderSingh-gd9kc

    Every concept is explained as per sikh vichardhara

  • @OldIsGold4U777
    @OldIsGold4U777 Před 4 dny

    1, EKEM ,,, EK (1)<<<<< 2, DUBIDHA ,,,,, DO (2) DUALITY. OUT >>>> 3, MAYA ,,,,,,,, THEEN (3)>>>>>> 4, CHATURAEE ,,,,,,,, CHAUTHA (4) >>>>>

  • @Pk-nv1qv
    @Pk-nv1qv Před 5 dny

    God is a big thing, how you raise up matters

  • @user-pu7di7mj1p
    @user-pu7di7mj1p Před 5 dny

    Excellent.. Shabad Guru di beadbi bhi nahin ho sakdi as this is not simply some thing written rather these are godly words present every where .....

  • @geetalal180
    @geetalal180 Před 5 dny

    Wah wah waheguru ji

  • @JoginderSingh-sp8uh

    Kurshia laa key katha kirtan karna and wrong difine the gurbani concept, request to all please difine only five bani nitnam bani it is enough.

  • @apindersingh1145
    @apindersingh1145 Před 5 dny

    ਬਾਕਮਾਲ ਸ਼ਬਦਾਵਲੀ ਵੀਰ ਜੀ ਬਹੁਤ ਖੂਬ

  • @user-kk4yl4gb3v
    @user-kk4yl4gb3v Před 5 dny

    Her voice is fucking irritating. Why she facking her voice

  • @JaswinderSingh-xy6ik

    1000% AGREED...

  • @tejinderkaur5820
    @tejinderkaur5820 Před 5 dny

    Independent ਰਹੋ

  • @tejinderkaur5820
    @tejinderkaur5820 Před 5 dny

    If it’s hurting, leave and live outside the house in a private accommodation

  • @jagjitchouchan3197
    @jagjitchouchan3197 Před 5 dny

    ਕਨੇਡਾ ਦੀ ਮਾਂ 🤷🏻‍♂️ ਤੀ ਬੇੜਾ ਗ਼ਰਕ ਹੋ ਗਿਆ

  • @pcdugal-os4ty
    @pcdugal-os4ty Před 5 dny

    Bahar😂wale kinwe return😢bharan

  • @harbhajannakhwal7897

    Family laws are responsible.

  • @sukhvirsingh8737
    @sukhvirsingh8737 Před 6 dny

    Meri mashook nu deport kardo g

  • @WrestlerSingh
    @WrestlerSingh Před 6 dny

    Sare punjab basis ah jao.sare Hindu sikh mil key raheye

  • @msingh1403
    @msingh1403 Před 6 dny

    Your views are logical consistent with science and these apply very well to modern life.

  • @relaxationmantra1992

    Bhaji kise chaj d bande naal interview kreya kro ahh kinnu leke aye o?

  • @relaxationmantra1992

    Bibi to question Punjabi ch pucheya te answer fuddua vango 4 band english ch kyu kr rhi aa i dont know. Apni comunity ch ahh bimari aa show off di. You are on punjabi channel being interviewed in punjabi then why answring in tuti futti English😅😂🤣😂

  • @davinderchani
    @davinderchani Před 7 dny

    Pata nhi bhaji par main ek normal ghar toh ayea india menu 15 hazar banda c mahine da hun urre main 2500-2700 dollar bna laina 1200-1500 kharcha aa janda tr baki chlo bach jande…main ghar chh ekala kamon wsla so mera hun india ghar sahi chl reha..shyad mere kol faltu koi loan nhi urre canada jime car loan,phone emi te hor faltu kharche…main limited te soch samjh k kharchan waleya vicho haan…menu sach pucho ta main sirf ehh miss krda k mere ghar de mere kol nhi haige baki mere hisaab naal canada india toh sahi hai ek normal bande li…jehra gareeb ghar toh belong krda…je main india hunda ta shyad hun 50000 kma lainda par jime mere papa di dawyi andi 10hazar har month di oh kime krde hor kine kharche…bass hun rabb mehnat nu bhag laye te PR ho jave taki main urre reh k apne pariwar di life saukhi bna saka…canada ek struggle wali life hai par koi na dil chota naa kro lge rho…eh socho k je tusi kise gareeb mulak chh hunde jithe roti c nhi mildi fir ki hunda ? Hun tusi sare kaho gye ki main jad ghar lva gaa je vo ohdo kime hou…eh ta ji dekho apne apne vichar ne…main oh koi v kam nhi kraa gaa jo menu karze thalle dabbe…mere kol $2000 di car hai te menu ohhi sahi hai

  • @BKS559
    @BKS559 Před 7 dny

    ਗੰਦੇਆਂਡੇ ,ਚੋਰ ,ਡਕੈਤ, ਡਰੱਗਗੈਂਗ, ਕਾਰ ਚੋਰ, ਫਿਰੋਤੀ ਵਾਜ , ਧਰਨੇ ਵਾਜ , ਗੁੰਡਾਗਰਦੀ ਵਾਜ ਕੈਨੇਡਾ ਨੂੰ ਜਿੰਨਾ ਛੇਤੀ ਹੋ ਸਕੇ ਵਾਪਿਸ ਭੇਜ ਦੇਣੇ ਚਾਹੀਦੇ ਹਨ ਤਾ ਕੇ ਬਾਕੀ ਰਹਿੰਦੇ ਆਪਣੀ ਪੀਸਫੁੱਲ ਲਾਇਫ਼ 🙏🙏🙏🙏🙏🇨🇦🇨🇦🇨🇦🇨🇦🙏🙏🙏

  • @lukejalal3168
    @lukejalal3168 Před 7 dny

    NRIs who built their homes with foreign currency. Do they have to pay house tax ?

  • @lukejalal3168
    @lukejalal3168 Před 7 dny

    Sir

  • @mohindersingh5967
    @mohindersingh5967 Před 7 dny

    ਨੀਂਦ ਦਾ ਕੋਈ ਹੱਲ ਦਸੋ ।

  • @nahalamarjeet
    @nahalamarjeet Před 7 dny

    It will be helpful if Mobile no of Mr Chhabra is displayed on Screen

  • @nahalamarjeet
    @nahalamarjeet Před 7 dny

    Sir, Adhaar linking is must. . Is it possible for NRI TO GET AADHAAR. If an NRI HAS NO AADHAAR CAN HE FILE RETURN.?

  • @nahalamarjeet
    @nahalamarjeet Před 7 dny

    Tks.Valuable information

  • @harishgoyal6231
    @harishgoyal6231 Před 7 dny

    Bai drama krde h log,canada ja ke mje krde,j okha lgda fer na jao

  • @user-te2ok4ol4v
    @user-te2ok4ol4v Před 7 dny

    ਬੀਬੀ ਤੇਰੀ ਬੋਲੀ ਸਮਝ ਨਹੀਂ ਆਉਂਦੀ

  • @HS-hw6ul
    @HS-hw6ul Před 8 dny

    Trudeau killed Canada . He should have not allowed so many people at once without consulting Conservatives. You can’t take Canadian jobs from Canadians and give it to cheap foreign workers.

  • @user-sw7bv1bd3f
    @user-sw7bv1bd3f Před 8 dny

    ਫੁਕਰੇ ਪੰਜਾਬੀਆ ਨੇ ਆਪਣੀ ਦਖਾਵੇ ਦੀ ਸ਼ੋਅਰਤ ਲਈ ਕਨੇਡਾ ਦੇ ਆਰਥਿਕ ਸਿਸਟਮ ਦਾ ਕਬਾੜਾ ਕਰਤਾ

  • @KashmeerSingh-e6e
    @KashmeerSingh-e6e Před 8 dny

    Very Nice